ਅਗੇਤਰ (Agetar) ਕੀ ਹੁੰਦੇ ਹਨ ? Agetar Meaning in Punjabi

Punjabi Grammar: ਅਗੇਤਰ ਕੀ ਹੁੰਦੇ ਹਨ “Agetar Meaning in Punjabi” ਅਤੇ ਇਸਦੀ ਵਰਤੋਂ ਕਿਸ ਤਰ੍ਹਾਂ ਨਾਲ ਹੁੰਦੀ ਹੈ ?

Agetar Punjabi : ਅਗੇਤਰ ਪੰਜਾਬੀ ਵਿਆਕਰਨ ਵਿੱਚ Class 4 ਤੋਂ ਸ਼ੁਰੂ ਹੋ ਕੇ Class 5, 6, 7, 8, 9, 10 ਅਤੇ Class 12 ਤਕ ਪੜ੍ਹਾਏ ਜਾਂਦੇ ਹਨ।  ਇਸ ਵਿੱਚ ਅਸੀਂ List of Agetar in punjabi ਦਿੱਤੀ ਹੋਈ ਹੈ ਜਿਸ ਨਾਲ ਤੁਹਾਨੂੰ ਅਗੇਤਰ ਦੇ ਇਸਤੇਮਾਲ ਦਾ ਪਤਾ ਲੱਗ ਜਾਏਗਾ। 

ਅਗੇਤਰ – ਪਿਛੇਤਰ ਬਹੁਚੋਣੀ ਪ੍ਰਸ਼ਨ (Agetar in punjabi) ਅਗੇਤਰ ਉਹ ਸ਼ਬਦਾਂਸ਼ ਹੁੰਦਾ ਹੈ, ਜੋ ਕਿਸੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਉਸ ਦਾ ਅਰਥ ਬਦਲ ਦਿੰਦਾ ਹੈ; ਆਓ ਅਗੇਤਰ Agetar ਦੇ ਕੁਝ ਉਦਾਹਰਣ (agetar pichetar in punjabi example) ਵੇਖੀਏ ਜਿਵੇਂ-

List of Agetar in Punjabi .pdf

 1. ਉਪ : ਉਪਨਗਰ,ਉਪਨਾਮ,ਉਪ-ਪ੍ਧਾਨ,ਉਪ-ਰਾਸ਼ਟਰਪਤੀ।
 2. :  ਉਲਟਣਾ,ਉਲੰਘਣਾ,ਉਖੜਨਾ।
 3. : ਅਸਹਿ,ਅਸਫ਼ਲ,ਅਹਿੰਸਾ, ਅਟੋਲ, ਅਪੂਰਨ, ਅਮਰ। 
 4. ਅਣ : ਅਣਗਿਣਤ, ਅਣਜਾਣ, ਅਣਥਕ।
 5. ਅੱਧ : ਅੱਧ-ਖਿੜ੍ਹਿਆ,ਅੱਧ-ਪੌਕਾ, ਅੱਧ-ਰਿੱਝਾ, ਅੱਧ-ਮੋਇਆ।
 6. ਅਪ :  ਅਪਵਾਦ, ਅਪਕੀਰਤੀ, ਅਪਮਾਨ।
 7. ਸਹਿ :  ਸਹਿਕਾਰੀ, ਸਹਿਯੋਗ, ਸਹਿਮਤ।
 8. ਸਬ : ਸਬ-ਕਮੇਟੀ, ਸਬ-ਜੱਜ, ਸਬ-ਡਵੀਜ਼ਨ।
 9. ਸ੍ਵੈ,ਸਵ, ਸੁ : ਸਵੈਮਾਨ, ਸ੍ਰੈਘਾਤਕ, ਸਵਰਾਜ, ਸੁਆਣੀ, ਸੁਆਰਥ।
 10. ਕਮ : ਕਮਜ਼ੋਰ, ਕਮਅਕਲ, ਕਮਬਖ਼ਤ।
 11. ਦੁਰ : ਦੁਰਜਨ, ਦੁਰਵਚਨ, ਦੁਰਦਸ਼ਾ, ਦੁਰਕਾਰ।
 12. ਸੁ : ਸੁਗੰਧ, ਸੁਆਗਤ, ਸੁਰੋਖਿਅਤ।
 13. ਹਮ : ਹਮਰਾਜ, ਹਮਸ਼ਕਲ, ਹਮਰਾਹੀ।
 14. ਗ਼ੈਰ : ਗ਼ੈਰਹਾਜ਼ਰ, ਗ਼ੈਰਕੌਮ, ਗ਼ੈਰਮਜ਼੍ਹਬ।
 15. ਨਾ : ਨਾਚੀਜ਼, ਨਾਖੁਸ਼, ਨਾਲਾਇਕ।
 16. ਨਿਸ : ਨਿਸਦਿਨ, ਨਿਸਕਾਮ, ਨਿਸਚੈ, ਨਿਸਕਪਟ। 
 17. ਪਟ : ਪਟਵਾਰੀ, ਪਟਸਨ, ਪਟਰਾਣੀ।
 18. ਪਰ : ਪਰਦੇਸ, ਪਰਵੇਸ਼, ਪਰਵਾਨਾ, ਪਰਲੋਕ, ਪਰਉਪਕਾਰ।
 19. ਪੜ : ਪੜਦਾਦਾ, ਪੜਨਾਨਾ, ਪੜਪੋਤਰਾ।
 20. ਬਾ : ਬਾਅਸਰ, ਬਾਰਸੂਖ, ਬਾਖੋਫ਼।
 21. ਬਿ : ਬਿਗਾਨਾ, ਬਿਮਲ, ਬਿਮਾਰ।

Agetar of Maha in Punjabi : ਮਹਾ, ਮਹਾਂ – ਮਹਾਰਾਜ, ਮਹਾਤਮਾ, ਮਹਾਂਪੁਰਖ, ਮਹਾਂਵੀਰ।
Dur Agetar in Punjabi: ਦੁਰ – ਦੁਰਵਰਤੋਂ, ਦੁਰਾਚਾਰ, ਦੁਰਜਨ , ਦੁਰਵਚਨ, ਦੁਰਦਸ਼ਾ, ਦੁਰਕਾਰ
Agetar of up in Punjabi: ਉਪ – ਉਪਨਗਰ,ਉਪਨਾਮ,ਉਪ-ਪ੍ਧਾਨ,ਉਪ-ਰਾਸ਼ਟਰਪਤੀ
Agetar of par in Punjabi: ਪਰ – ਪਰਦੇਸ, ਪਰਵੇਸ਼, ਪਰਵਾਨਾ, ਪਰਲੋਕ, ਪਰਉਪਕਾਰ
Agetar of kam inPunjabi: ਕਮ– ਕਮਜ਼ੋਰ, ਕਮਅਕਲ, ਕਮਬਖ਼ਤ

Agetra ਨੂੰ ਇੰਗਲਿਸ਼ ਵਿੱਚ Prefix ਕਿਹਾ ਜਾਂਦਾ ਹੈ। These are called agetar and pichhetar in punjabi language and are used in making derived words (utpann shabad ). Agetar ਕਈ ਤਰ੍ਹਾਂ ਨਾਲ ਵਰਤੋਂ ਵਿੱਚ ਲਿਆਏ ਜਾਂਦੇ ਹਨ ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸਦਾ ਉਪਯੋਗ ਲਗਭਗ ਹਰ ਕੋਈ ਕਰਦਾ ਹੈ।  

Sharing Is Caring:

Leave a comment