10 Lines on Independence Day in Punjabi | 15 ਅਗਸਤ ਤੇ ਪੰਜਾਬੀ ਵਿੱਚ ਦੱਸ ਲਾਈਨਾਂ

10 Lines on 15th August Independence Day in Punjabi|

” Independence Day” te Punjabi vich 10 lines

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਸੁਤੰਤਰਤਾ ਦਿਵਸ ਤੇ ਪੰਜਾਬੀ ਭਾਸ਼ਾ ਵਿੱਚ 10 ਲਾਈਨਾਂ ,15 ਅਗਸਤ ਤੇ ਦਸ ਲਾਈਨਾਂ ਪੰਜਾਬੀ ਵਿੱਚ ,Independence Day ,15th August ਤੇ 10 ਲਾਈਨਾਂ ਪੰਜਾਬੀ ਵਿੱਚ for classes 1,2,3,4,5 PSEB and CBSE ਪੜੋਂਗੇ। 

Independence Day ,15 August ,2022 te punjabi bhasha vich 10 lines

1. ਸੁਤੰਤਰਤਾ ਦਿਵਸ ਹਰ ਸਾਲ ਅਗਸਤ ਮਹੀਨੇ ਦੀ 15 ਤਾਰੀਖ ਨੂੰ ਮਨਾਇਆ ਜਾਂਦਾ ਹੈ।

2. 15 ਅਗਸਤ ਦੇ ਮੌਕੇ ‘ਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

3.ਅੰਗਰੇਜ਼ਾਂ ਨੇ ਭਾਰਤ ਉੱਤੇ ਲੱਗਭਗ 200 ਸਾਲਾਂ ਤਕ ਰਾਜ ਕਿੱਤਾ। 

4.ਸਾਡੇ ਮਹਾਨ ਦੇਸ਼ ਭਗਤਾਂ ਨੇ 15 ਅਗਸਤ 1947  ਨੂੰ ਭਾਰਤ ਨੂੰ ਆਜ਼ਾਦੀ ਦੁਆਈ। 

5. ਸੁਤੰਤਰਤਾ ਦਿਵਸ ਵਾਲੇ ਦਿਨ ਹਰ ਪਾਸੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ।

6. ਸੁਤੰਤਰਤਾ ਦਿਵਸ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਉਂਦੇ ਹਨ।

7. ਇਸ ਦਿਨ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰਾਂ ਵਿੱਚ ਛੁੱਟੀ ਹੁੰਦੀ ਹੈ।

8.ਇਸ ਦਿਨ ਆਰਮੀ, ਏਅਰ ਫੋਰਸ ਅਤੇ ਨੇਵੀ ਮਿਲ ਕੇ ਪਰੇਡ ਕੱਢਦੇ ਹਨ ।

9. ਦੇਸ਼ ਭਗਤੀ ਦੇ ਗੀਤ ਅਤੇ ਫਿਲਮਾਂ ਦਿਨ ਭਰ ਟੀਵੀ ਚੈਨਲਾਂ ‘ਤੇ ਪ੍ਰਸਾਰਿਤ ਹੁੰਦੀਆਂ ਹਨ।

10. ਸੁਤੰਤਰਤਾ ਦਿਵਸ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ।

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ 10 ਲਾਈਨਾਂ ਦਾ ਪੰਜਾਬੀ ਲੇਖ ,Punjabi Essay ਤੁਹਾਨੂੰ ਚੰਗਾ ਲੱਗਾ ਹੋਵੇਗਾ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Sharing Is Caring:

Leave a comment