10 Lines on ” Mera parivaar ” in Punjabi |
” ਮੇਰੇ ਪਰਿਵਾਰ ” ਤੇ ਪੰਜਾਬੀ ਵਿੱਚ 10 ਲਾਈਨਾਂ |
10 Lines on “My Family” in Punjabi
ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ Punjabi Essay on ” My Family ” in Punjabi , 10 Lines on My Family in Punjabi , ” ਮੇਰੇ ਪਰਿਵਾਰ ” ਤੇ ਪੰਜਾਬੀ ਵਿੱਚ 10 ਲਾਈਨਾਂ for classes 1,2,3,4,5,6 , PSEB and CBSE ਪੜੋਂਗੇ।
Essay in Punjabi
1.ਮੇਰਾ ਨਾਮ ਮਾਨਵੀ ਹੈ ਅਤੇ ਮੈਂ ਜਲੰਧਰ ਕੈਂਟ, ਪੰਜਾਬ ਵਿੱਚ ਰਹਿੰਦਾ ਹਾਂ।
2.ਮੇਰੇ ਪਰਿਵਾਰ ਵਿੱਚ 4 ਸਦਾਸਿਆ ਹਨ, ਮੇਰੇ ਮਾਤਾ-ਪਿਤਾ ਅਤੇ ਮੇਰਾ ਛੋਟਾ ਭਰਾ।
3.ਮੇਰੇ ਪਰਿਵਾਰ ਦੇ ਸਾਰੇ ਸਦਾਸਿਆ ਮੇਰੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੇ ਹਨ।
4.ਅਸੀਂ ਸਾਰੇ ਇੱਕ ਦੂਜੇ ਦਾ ਪੂਰਾ ਸਹਿਯੋਗ ਕਰਦੇ ਹਾਂ ਅਤੇ ਇਕੱਠੇ ਅਤੇ ਪਿਆਰ ਨਾਲ ਰਹਿੰਦੇ ਹਾਂ।
5.ਮੇਰਾ ਪਰਿਵਾਰ ਸਾਲ ਵਿੱਚ ਇੱਕ ਵਾਰ ਛੁਟੀਆਂ ਇੱਕ ਚੰਗੀ ਜਗ੍ਹਾ ‘ਤੇ ਜਾਂਦਾ ਹੈ।
6.ਮੇਰੇ ਪਿਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਮੇਰੇ ਲਈ ਚਾਕਲੇਟ, ਮਿਠਾਈਆਂ ਅਤੇ ਖਿਡੌਣੇ ਲੈ ਕੇ ਆਉਂਦੇ ਹਨ।
7.ਮੇਰਾ ਪਰਿਵਾਰ ਸਾਰੇ ਤਿਉਹਾਰ ਇਕੱਠੇ ਅਤੇ ਪੂਰੇ ਉਤਸ਼ਾਹ ਨਾਲ ਮਨਾਉਂਦਾ ਹੈ ਜਿਵੇਂ ਕਿ ਹੋਲੀ, ਦੀਵਾਲੀ, ਦੁਸਹਿਰਾ ਆਦਿ।
8.ਸਾਡੇ ਮਾਪੇ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਮਿਹਨਤ ਕਰਦੇ ਹਨ।
9.ਸਾਡੇ ਪਰਿਵਾਰ ਵਿੱਚ ਹਰ ਕੋਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਭਗਵਾਨ ਦੀ ਪੂਜਾ ਕਰਦਾ ਹੈ।
10.ਮੇਰਾ ਪਰਿਵਾਰ ਬਹੁਤ ਚੰਗਾ ਹੈ।
ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਪੰਜਾਬੀ ਲੇਖ , 10 Lines on ” Mera parivaar ” in Punjabi ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ, ਧੰਨਵਾਦ।