My Friend Essay in Punjabi | Punjabi Essay on My Friend | “Meri Saheli ” Bare Punjabi Lekh” | Mere Mitra Bare lekh in Punjabi
Punjabi story ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ “ਮੇਰਾ ਮਿੱਤਰ” ਬਾਰੇ ਪੰਜਾਬੀ ਵਿੱਚ ਲੇਖ, ਮੇਰੀ ਸਹੇਲੀ ਤੇ ਪੰਜਾਬੀ ਵਿੱਚ ਲੇਖ, 10 lines on My Best Friend in Punjabi, 10 lines on My Friend in Punjabi Essay for classes 1,2,3,4,5 ਪੜੋਂਗੇ।
ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi
1. ਮੇਰੀ ਸਹੇਲੀ ਦਾ ਨਾਂ ਖੁਸ਼ੀ ਹੈ।
2. ਉਹ ਚੌਥੀ ਜਮਾਤ ਵਿੱਚ ਪੜ੍ਹਦੀ ਹੈ ।
3. ਉਹ ਨੌ ਸਾਲ ਦੀ ਹੈ।
4. ਉਹ ਪੜ੍ਹਾਈ ਵਿੱਚ ਬੜੀ ਚੰਗੀ ਹੈ।
5. ਉਹ ਹਮੇਸ਼ਾ ਚੰਗੇ ਨੰਬਰ ਲੈ ਕੇ ਆਉਂਦੀ ਹੈ।
6. ਉਹ ਸੈਂਟ ਜੋਸਫ਼ ਕਾਨਵੈਂਟ ਸਕੂਲ ਵਿੱਚ ਪੜ੍ਹਦੀ ਹੈ।
7. ਉਹ ਕਲਾਸ ਵਿੱਚ ਮੇਰੇ ਨਾਲ ਹੀ ਬੈਠਦੀ ਹੈ।
8. ਅਸੀਂ ਆਪਣੇ ਰਾਜ਼ ਸਾਂਝੇ ਕਰਦੇ ਹਾਂ ਅਤੇ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ।
9. ਉਹ ਦਿਆਲੂ ਅਤੇ ਸਮਝਦਾਰ ਹੈ।
10. ਮੈਂ ਸਾਡੀ ਦੋਸਤੀ ਦੀ ਕਦਰ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਇਹ ਜ਼ਿੰਦਗੀ ਭਰ ਰਹੇਗੀ।
ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ Meri Saheli Essay in Punjabi 10 Lines, 10 Lines on My Best Friend in Punjabi ਤੁਹਾਨੂੰ ਪਸੰਦ ਆਇਆ ਹੋਵੇਗਾ ,ਇਸ ਨੂੰ ਸ਼ੇਅਰ ਜ਼ਰੂਰ ਕਰੋ।