10 Lines Mera pind lekh Punjabi vich | ਮੇਰਾ ਪਿੰਡ ਲੇਖ | Mera pind 10 lines essay | My village essay in Punjabi for Class 3, 4, 5, 6, 7
Essay on My village in the Punjabi Language: ਇਸ ਪੋਸਟ ਵਿੱਚ ਤੁਸੀਂ ਸਾਡਾ ਪਿੰਡ ਲੇਖ for students ਅਤੇ Punjabi Essay/Paragraph 10 Lines on Mera Pind Lekh ਪੜੋਗੇ। ਕਲਾਸ 3 ਤੋਂ ਕਲਾਸ 6 ਤੱਕ ਇਹ ਪੰਜਾਬੀ ਲੇਖ ਲਾਹੇਵੰਦ ਹੈ। ਸਾਡਾ ਪਿੰਡ /Sadda Pind ਲੇਖ ਵਿੱਚ ਵੀ ਇਸੇ ਲੇਖ ਦਾ ਵਰਨਣ ਹੈ।
Punjabi Essay on “10 Lines on My village”, “10 ਲਾਈਨਾਂ ਵਿੱਚ ਸਾਡਾ ਪਿੰਡ ਲੇਖ”, “10 Lines vich Mera Pind Lekh”, Punjabi Lekh for Class 5, 6, 7 and Class 8
1) ਮੇਰਾ ਪਿੰਡ ਇੱਕ ਆਧੁਨਿਕ ਪਿੰਡ ਹੈ।
2) ਮੇਰਾ ਪਿੰਡ ਪੰਜਾਬ ਰਾਜ ਦੇ ਬਠਿੰਡਾ ਜ਼ਿਲਾ ਵਿੱਚ ਸਥਿਤ ਹੈ।
3) ਮੇਰੇ ਪਿੰਡ ਵਿੱਚ ਲਗਭਗ 3500 ਲੋਕ ਰਹਿੰਦੇ ਹਨ।
4) ਮੇਰੇ ਪਿੰਡ ਦੇ ਲੋਕ ਜ਼ਿਆਦਾਤਰ ਖੇਤੀ ਅਤੇ ਪਸ਼ੂ ਪਾਲਣ ਕਰਨਾ ਪਸੰਦ ਕਰਦੇ ਹਨ।
5) ਪਿੰਡ ਵਿੱਚ ਇੱਕ ਵਧੀਆ ਸਰਕਾਰੀ ਹਸਪਤਾਲ, ਸਕੂਲ ਅਤੇ ਡਾਕਖਾਨਾ ਵੀ ਹੈ।
6) ਸਾਡੇ ਪਿੰਡ ਵਿੱਚ ਬਿਜਲੀ, ਪਾਣੀ, ਸੜਕ ਆਦਿ ਦਾ ਬਹੁਤ ਵਧੀਆ ਪ੍ਰਬੰਧ ਹੈ।
7) ਮੇਰੇ ਪਿੰਡ ਦਾ ਹਰ ਇੱਕ ਵਾਸੀ ਪੜ੍ਹਿਆ-ਲਿਖਿਆ ਅਤੇ ਜਾਗਰੂਕ ਹੈ।
8) ਮੇਰੇ ਪਿੰਡ ਵਿੱਚ ਚਾਰੇ ਪਾਸੇ ਹਰਿਆਲੀ ਹੈ।
9) ਮੇਰਾ ਪਿੰਡ ਰੌਲੇ-ਰੱਪੇ ਤੋਂ ਦੂਰ ਪ੍ਰਦੂਸ਼ਣ ਮੁਕਤ ਪਿੰਡ ਹੈ।
10) ਮੈਨੂੰ ਆਪਣੇ ਇਸ ਪਿੰਡ ‘ਤੇ ਮਾਣ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੇਠ ਲਿਖੇ ਸਵਾਲ ਵੀ ਸਾਡੀ ਵੈਬਸਾਈਟ ਤੇ ਲੱਭ ਜਾਣਗੇ।
- ਮੇਰਾ ਪਿੰਡ essay in punjabi
- Mera pind lekh in punjabi
- Sadda pind essay in Punjabi
- Mera pind essay in Punjabi for class 5
- Mera pind essay in Punjabi for class 4
- Mera pind essay in Punjabi