List of all Prime Ministers of India (1947-2022) | ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ

ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ | List of all Prime Ministers of India

ਨਰਿੰਦਰ ਮੋਦੀ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ 26 ਮਈ 2014 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਦੀ ਬੇਟੀ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਹੈ। ਆਓ ਹੁਣ ਤਕ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੀ ਸੂਚੀ ਵਲ ਝਾਤੀ ਮਾਰੀਏ।

ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਗਣਰਾਜ ਦੀ ਸਰਕਾਰ ਦਾ ਮੁਖੀ ਹੁੰਦਾ ਹੈ। ਕਾਰਜਕਾਰੀ ਅਥਾਰਟੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਚੁਣੀ ਹੋਈ ਮੰਤਰੀ ਪ੍ਰੀਸ਼ਦ ਕੋਲ ਹੁੰਦੀ ਹੈ, ਹਾਲਾਂਕਿ ਭਾਰਤ ਦਾ ਰਾਸ਼ਟਰਪਤੀ ਰਾਜ ਦਾ ਸੰਵਿਧਾਨਕ, ਨਾਮਾਤਰ ਅਤੇ ਰਸਮੀ ਮੁਖੀ ਹੁੰਦਾ ਹੈ।

ਇਸ ਲੇਖ ਵਿੱਚ, ਅਸੀਂ 1947 ਤੋਂ 2022 ਤੱਕ ਦੇ ਉਨ੍ਹਾਂ ਦੇ ਕਾਰਜਕਾਲ ਦੇ ਨਾਲ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੀ ਸੂਚੀ ਦਾ ਜ਼ਿਕਰ ਕੀਤਾ ਹੈ।

ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਪ੍ਰਧਾਨ ਮੰਤਰੀ ਦਾ ਨਾਮ ਸਮਾਂ ਕਦੋਂ ਤੋਂ ਕਦੋਂ ਤੱਕ

1. Jawahar Lal Nehru – ਜਵਾਹਰ ਲਾਲ ਨਹਿਰੂ 15 ਅਗਸਤ 1947 27 ਮਈ 1964

2. Gulzarilal Nanda – ਗੁਲਜਾਰੀ ਲਾਲ ਨੰਦਾ ਅੰਤਰਿਮ 27 ਮਈ 1964 09 ਜੂਨ 1964

3. Lal Bahadur Shastri – ਲਾਲ ਬਹਾਦੁਰ ਸ਼ਾਸਤਰੀ 9 ਜੂਨ 1964 11 ਜਨਵਰੀ 1966

4. Gulzarilal Nanda – ਗੁਲਜਾਰੀ ਲਾਲ ਨੰਦਾ ਅੰਤਰਿਮ 11 ਜਨਵਰੀ 1966 24 ਜਨਵਰੀ 1966

5. Indira Gandhi – ਇੰਦਰਾ ਗਾਂਧੀ 24 ਜਨਵਰੀ 1966 24 ਮਾਰਚ 1977

6. Morarji Desai – ਮੋਰਾਰਜੀ ਡੇਸਾਈ 24 ਮਾਰਚ 1977 28 ਜੁਲਾਈ 1979

7. Charan Singh – ਚਰਨ ਸਿੰਘ 28 ਜੁਲਾਈ 1979 14 ਜਨਵਰੀ 1980

8. Indira Gandhi – ਇੰਦਰਾ ਗਾਂਧੀ 14 ਜਨਵਰੀ 1980 31 ਅਕਤੂਬਰ 1984

9. Rajiv Gandhi – ਰਾਜੀਵ ਗਾਂਧੀ 31 ਅਕਤੂਬਰ 1984 2 ਦਸੰਬਰ 1989

10. V. P. Singh – ਵਿਸ਼ਵਨਾਥ ਪ੍ਰਤਾਪ ਸਿੰਘ 2 ਦਸੰਬਰ 1989 10 ਨਵੰਬਰ 1990

11. Chander Shekhar – ਚੰਦਰ ਸ਼ੇਖਰ – 10 ਨਵੰਬਰ 1990 21 ਜੂਨ 1991

12. P V Narasimha Rao – ਪੀ ਵੀ ਨਰਸਿਮਾ ਰਾਓ 21 ਜੂਨ 1991 16 ਮਈ 1996

13. Atal Bihari Vajpayee – ਅਟਲ ਬਿਹਾਰੀ ਬਾਜਪਾਈ 16 ਮਈ 1996 01 ਜੂਨ 1996

14. HD Devegowda – ਔਚ. ਜੀ. ਦੇਵ ਗੋੜਾ 01 ਜੂਨ 1996 21 ਅਪਰੈਲ 1997

15. Inder Kumar Gujral – ਇੰਦਰ ਕੁਮਾਰ ਗੁਜਰਾਲ 21 ਅਪਰੈਲ 1997 19 ਮਾਰਚ 1998

16. Atal Bihari Vajpayee – ਅਟਲ ਬਿਹਾਰੀ ਬਾਜਪਾਈ 19 ਮਾਰਚ 1998 22 ਮਈ 2004

17. Dr. Manmohan Singh – ਡਾ. ਮਨਮੋਹਨ ਸਿੰਘ 22 ਮਈ 2004 26 ਮਈ 2014

18. Narendra Damodardas Modi – ਨਰਿੰਦਰ ਮੋਦੀ 26 ਮਈ 2014 ਹੁਣ

List of all the Prime Ministers of India from 1947-2021

S.N. Name Born-Dead Term 
1. Jawahar Lal Nehru (1889–1964) 15 August 1947 to 27 May 1964

16 years, 286 days

2. Gulzarilal Nanda (Acting) (1898-1998) 27 May 1964 to 9 June 1964,

13 days

3. Lal Bahadur Shastri (1904–1966) 9 June 1964 to 11 January 1966

1 year, 216 days

4.  Gulzari Lal Nanda  (Acting) (1898-1998) 11 January 1966 to 24 January 1966

13 days

5. Indira Gandhi (1917–1984) 24 January 1966 to 24 March 1977

11 years, 59 days

6. Morarji Desai (1896–1995) 24 March 1977 to  28 July 1979

2 year, 126 days

7. Charan Singh (1902–1987) 28 July 1979 to 14 January 1980

170 days

8. Indira Gandhi (1917–1984) 14 January 1980 to 31 October 1984

4 years, 291 days

9. Rajiv Gandhi (1944–1991) 31 October 1984 to 2 December 1989

5 years, 32 days

10. V. P. Singh (1931–2008) 2 December 1989 to 10 November 1990

343 days

11. Chandra Shekhar (1927–2007) 10 November 1990 to 21 June 1991

223 days

12. P. V. Narasimha Rao (1921–2004) 21 June 1991 to 16 May 1996

4 years, 330 days

13. Atal Bihari Vajpayee (1924- 2018) 16 May 1996 to 1 June 1996

16 days

14. H. D. Deve Gowda (born 1933) 1 June 1996 to 21 April 1997

324 days

15. Inder Kumar Gujral (1919–2012) 21 April 1997 to 19 March 1998

332 days

16. Atal Bihari Vajpayee (1924-2018) 19 March 1998 to 22 May 2004

6 years, 64 days

17. Manmohan Singh (born 1932) 22 May 2004 to 26 May 2014

10 years, 4 days

18. Narendra Modi (born 1950) 26 May 2014 – Present

ਅਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ​?

ਪੰਡਿਤ ਜਵਾਹਰ ਲਾਲ ਨਹਿਰੂ

ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਕੌਣ ਹਨ?

ਨਰਿੰਦਰ ਮੋਦੀ

Sharing Is Caring:

Leave a comment