1 to 100 Counting in Punjabi | 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਗੁਰਮੁਖੀ ਵਿਚ ਗਿਣਤੀ ਇੱਕ ਤੋਂ ਸੌ ਤਕ ਦਿੱਤੀ ਹੋਈ ਹੈ। Punjabi Gurmukhi Counting for 1 to 100 ਵਿੱਚ ਤੁਸੀਂ learning the Punjabi Number ਅਤੇ ਪੰਜਾਬੀ ਗਿਣਤੀ Punjabi numbers ਪੜ੍ਹ ਸਕਦੇ ਹੋਂ। Punjabi Ginti 1 to 10
ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100
Punjabi Counting 1 to 100 (ਪੰਜਾਬੀ ਗਿਣਤੀ)
English Counting | Numerals | Punjabi Counting (Gurmukhi) |
One | ੧ | ਇੱਕ |
Two | ੨ | ਦੋ |
Three | ੩ | ਤਿੰਨ |
Four | ੪ | ਚਾਰ |
Five | ੫ | ਪੰਜ |
Six | ੬ | ਛੇ |
Seven | ੭ | ਸੱਤ |
Eight | ੮ | ਅੱਠ |
Nine | ੯ | ਨੌ |
Ten | ੧੦ | ਦਸ |
Eleven | ੧੧ | ਗਿਆਰਾਂ |
Twelve | ੧੨ | ਬਾਰਾਂ |
Thirteen | ੧੩ | ਤੇਰਾਂ |
Fourteen | ੧੪ | ਚੌਦਾਂ |
Fifteen | ੧੫ | ਪੰਦਰਾਂ |
Sixteen | ੧੬ | ਸੋਲਾਂ |
Seventeen | ੧੭ | ਸਤਾਰਾਂ |
Eighteen | ੧੮ | ਅਠਾਰਾਂ |
Nineteen | ੧੯ | ਉੱਨੀ |
Twenty | ੨੦ | ਵੀਹ |
Twenty-one | ੨੧ | ਇੱਕੀ |
Twenty-two | ੨੨ | ਬਾਈ |
Twenty-three | ੨੩ | ਤੇਈ |
Twenty-four | ੨੪ | ਚੌਬੀ |
Twenty-five | ੨੫ | ਪੱਚੀ |
Twenty-six | ੨੬ | ਛੱਬੀ |
Twenty-seven | ੨੭ | ਸਤਾਈ |
Twenty-eight | ੨੮ | ਅਠਾਈ |
Twenty-nine | ੨੯ | ਉਨੱਤੀ |
Thirty | ੩੦ | ਤੀਹ |
1 to 100 Numbers in Punjabi | Gurmukhi numerals
ਪੰਜਾਬੀ ਗਿਣਤੀ ginti Punjabi ਲਈ ਅਭਿਆਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ Punjabi counting 1-10 ਫੇਰ 1-50 Punjabi counting ਤੋਂ ਬਾਅਦ Punjabi counting 1 to 100 ਸਿੱਖੀ ਜਾ ਸਕਦੀ ਹੈ।
English Counting | Numerals | Punjabi Counting (Gurmukhi) |
Thirty-one | ੩੧ | ਇਕੱਤੀ |
Thirty-two | ੩੨ | ਬੱਤੀ |
Thirty-three | ੩੩ | ਤੇਤੀ |
Thirty-four | ੩੪ | ਚੌਂਤੀ |
Thirty-five | ੩੫ | ਪੈਂਤੀ |
Thirty-six | ੩੬ | ਛੱਤੀ |
Thirty-seven | ੩੭ | ਸੈਂਤੀ |
Thirty-eight | ੩੮ | ਅਠੱਤੀ |
Thirty-nine | ੩੯ | ਉਨਤਾਲੀ |
Forty | ੪੦ | ਚਾਲੀ |
Forty-one | ੪੧ | ਇਕਤਾਲੀ |
Forty-two | ੪੨ | ਬਿਆਲੀ |
Forty-three | ੪੩ | ਤਰਤਾਈ |
Forty-four | ੪੪ | ਚੁਤਾਲੀ |
Forty-five | ੪੫ | ਪਨਤਾਲੀ |
Forty-six | ੪੬ | ਛਿਆਲੀ |
Forty-seven | ੪੭ | ਸਨਤਾਲੀ |
Forty-eight | ੪੮ | ਅਠਤਾਲੀ |
Forty-nine | ੪੯ | ਉਨੰਜਾ |
Fifty | ੫੦ | ਪੰਜਾਹ |
Fifty-one | ੫੧ | ਇਕਵੰਜਾ |
Fifty-two | ੫੨ | ਬਵੰਜਾ |
Fifty-three | ੫੩ | ਤਰਵੰਜਾ |
Fifty-four | ੫੪ | ਚਰਵੰਜਾ |
Fifty-five | ੫੫ | ਪਚਵੰਜਾ |
Fifty-six | ੫੬ | ਛਪੰਜਾ |
Fifty-seven | ੫੭ | ਸਤਵੰਜਾ |
Fifty-eight | ੫੮ | ਅਠਵੰਜਾ |
Fifty-nine | ੫੯ | ਉਨਾਹਠ |
Sixty | ੬੦ | ਸੱਠ |
Sixty-one | ੬੧ | ਇਕਾਹਠ |
Sixty-two | ੬੨ | ਬਾਹਠ |
Sixty-three | ੬੩ | ਤਰੇਂਹਠ |
Sixty-four | ੬੪ | ਚੌਂਹਠ |
Sixty-five | ੬੫ | ਪੈਂਹਠ |
Sixty-six | ੬੬ | ਛਿਆਹਠ |
Sixty-seven | ੬੭ | ਸਤਾਹਠ |
Sixty-eight | ੬੮ | ਅਠਾਹਠ |
Sixty-nine | ੬੯ | ਉਨੱਤਰ |
Seventy | ੭੦ | ਸੱਤਰ |
ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100
ਉਤੇ ਅਸੀਂ Punjabi counting 1 – 50 ਨੂੰ ਦਿੱਤਾ ਹੋਇਆ ਹੈ। ਪੰਜਾਬੀ ਵਿਚ ਕਾਉਂਟਿੰਗ Punjabi vich counting ਸਮੇਂ ਦੀ ਮੰਗ ਹੈ। Punjabi counting song ਵੀ youtube ਤੇ ਲੱਭੇ ਜਾ ਸਕਦੇ ਹਨ।
English Counting | Numerals | Punjabi Counting (Gurmukhi) |
Seventy-one | ੭੧ | ਇਕਹੱਤਰ |
Seventy-two | ੭੨ | ਬਹੱਤਰ |
Seventy-three | ੭੩ | ਤਹੇਤਰ |
Seventy-four | ੭੪ | ਚਹੱਤਰ |
Seventy-five | ੭੫ | ਪਚੱਤਰ |
Seventy-six | ੭੬ | ਛਿਅੱਤਰ |
Seventy-seven | ੭੭ | ਸਤੱਤਰ |
Seventy-eight | ੭੮ | ਅਠੱਤਰ |
Seventy-nine | ੭੯ | ਉਨਾਸੀ |
Eighty | ੮੦ | ਅੱਸੀ |
Eighty-one | ੮੧ | ਇਕਆਸੀ |
Eighty-two | ੮੨ | ਬਿਆਸੀ |
Eighty-three | ੮੩ | ਤਿਰਾਸੀ |
Eighty-four | ੮੪ | ਚੌਰਾਸੀ |
Eighty-five | ੮੫ | ਪਚਾਸੀ |
Eighty-six | ੮੬ | ਛਿਆਸੀ |
Eighty-seven | ੮੭ | ਸਤਾਸੀ |
Eighty-eight | ੮੮ | ਅਠਾਸੀ |
Eighty-nine | ੮੯ | ਉਨੱਨਵੇਂ |
Ninety | ੯੦ | ਨੱਬੇ |
Ninety-one | ੯੧ | ਇਕੱਨਵੇ |
Ninety-two | ੯੨ | ਬੱਨਵੇ |
Ninety-three | ੯੩ | ਤਰੱਨਵੇ |
Ninety-four | ੯੪ | ਚਰੱਨਵੇ |
Ninety-five | ੯੫ | ਪਚੱਨਵੇ |
Ninety-six | ੯੬ | ਛਿਅੱਨਵੇ |
Ninety-seven | ੯੭ | ਸਤੱਨਵੇ |
Ninety-eight | ੯੮ | ਅਠੱਨਵੇ |
Ninety-Nine | ੯੯ | ਨੜਿੱਨਵੇ |
Hundred | ੧੦੦ | ਸੌ |
Ginti 1 to 100 Punjabi | 1 ਤੋਂ 100 ਤੱਕ ਗਿਣਤੀ | Counting in Punjabi Numbers (ਗਿਣਤੀ)
Download Punjabi Counting 1 to 100 (ਪੰਜਾਬੀ ਗਿਣਤੀ).pdf
Punjabi me counting: ਹਿੰਦੀ ਵਿਚ ਵੀ ਕਾਉਂਟਿੰਗ ਤੁਸੀਂ ਪੜ੍ਹ ਸਕਦੇ ਹੋਂ ਉਹ ਵੀ ਪੰਜਾਬੀ ਗਿਣਤੀ ਵਾਂਗ ਹੀ ਥੋੜੇ ਬਹੁਤੇ ਫਰਕ ਨਾਲ ਬੋਲੀ ਜਾਂਦੀ ਹੈ ਸੋ ਇਹ ਸੀ counting of Punjabi ਹੇਠਾਂ ਅਸੀਂ ਛੋਟੇ ਬੱਚਿਆਂ ਵਾਸਤੇ Punjabi counting 1 to 10 ਦੀ ਵੀਡੀਓ ਵੀ ਪ੍ਰੈਕਟਿਸ ਲਈ ਦਿੱਤੀ ਹੋਈ ਹੈ।
1 thought on “1 to 100 Counting in Punjabi || 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ”