Days of Week in Punjabi ਪੰਜਾਬੀ ਵਿਚ ਹਫਤੇ ਦੇ ਦਿਨਾ ਦੇ ਨਾਮ | ਆਓ ਪੰਜਾਬੀ ਲਿਖੀਏ Sunday Monday in Punjabi
ਜਿਹੜੇ Punjabi School ਵਿੱਚ Punjabi Writing Practice, Gurmukhi Practice ਕਾਰਵਾਈ ਜਾਂਦੀ ਹੈ ਉੱਥੇ ਅਕਸਰ ਬੱਚਿਆਂ ਨੂੰ How to write days of weeks in Punjabi ਵਿੱਚ ਲਿਖਣ ਨੂੰ ਕਿਹਾ ਜਾਂਦਾ ਹੈ। ਇੰਗਲਿਸ਼ ਵਿੱਚ ਹਫਤੇ ਦੇ ਨਾਮ ਨੂੰ Sunday, Monday, Tuesday, Wednesday, Thursday, Friday, Saturday in Punjabi Language ਵਿਚ ਲਿਖਣ ਦੇ ਲਈ ਕਿਹਾ ਜਾਂਦਾ ਹੈ।
Punjabi Writing for beginners: ਪੰਜਾਬੀ ਸਿੱਖਣ ਦੀ ਸ਼ੁਰੁਆਤ ਵਿਚ Punjabi vich dina de na / Naam Writing in Punjabi Language ਇਕ ਜ਼ਰੂਰੀ ਸਬਕ ਹੈ। ਪੰਜਾਬੀ ਵਿੱਚ ਦੀਨਾ ਦੇ ਨਾਂ ਅੰਗਰੇਜ਼ੀ ਨਾਲੋਂ ਵੱਖ ਤਰੀਕੇ ਨਾਲ ਬੋਲੇ ਜਾਂਦੇ ਹਨ।
ਆਓ ਪੜ੍ਹੀਏ Days of the week in Punjabi
Days Name in English | Punjabi Vich Dina De Naam |
Sunday- Aetvar | ਐਤਵਾਰ |
Monday- Somvar | ਸੋਮਵਾਰ |
Tuesday- Mangalvaar | ਮੰਗਲਵਾਰ |
Wednesday- Budhvar | ਬੁੱਧਵਾਰ |
Thursday- Veervaar | ਵੀਰਵਾਰ |
Friday- Shukarvaar | ਸ਼ੁੱਕਰਵਾਰ |
Saturday -Shanvaar | ਸ਼ਨਿੱਚਰਵਾਰ ਜਾਂ ਸ਼ਨੀਵਾਰ |
Days of the Week in Punjabi & English Photo
ਇਹ ਫ਼ੋਟੋ ਦੇ ਰਾਹੀਂ ਹਫ਼ਤੇ ਦੇ ਦਿਨ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
In this post we Covered dino ke Naam in Punjabi Punjabi Language school Punjabi World Learn Punjabi Days of week English – Punjabi Punjabi vich Dina de na / Naam for Students who want to learn Punjabi Week Days Name.
ਪੋਸਟ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ।
1 thought on “ਪੰਜਾਬੀ ਵਿੱਚ ਦਿਨਾਂ ਦੇ ਨਾਂ | Punjabi Vich Dina De Naam”