Urgent Piece of Work Application in Punjabi, “ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ” for Class 5, 6, 7, 8, 9 and 10
ਪੰਜਾਬੀ ਸਟੋਰੀ ਵਿੱਚ ਆਪਦਾ ਸਵਾਗਤ ਹੈ। ਇਸ ਪੋਸਟ ਵਿਚ ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ (Urgent Piece of Work Application in Punjabi) for students ਦਿੱਤੀ ਹੋਈ ਹੈ। Jaruri kam di Arji Punjabi Vich ਦੇ ਅਸੀਂ 4 ਨਮੂਨੇ ਦਿਤੇ ਹੋਏ ਹਨ।
Urgent Piece of Work Application in Punjabi | ਜਰੂਰੀ ਕੰਮ ਦੀ ਅਰਜੀ #1
ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜ਼ਰੂਰੀ ਕੰਮ ਲਈ ਅਰਜ਼ੀ ਲਿਖੋ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਨੈਸ਼ਨਲ ਮਾਡਲ ਸਕੂਲ,
ਕਪੂਰਥਲਾ ਸ਼ਹਿਰ।
ਵਿਸ਼ਾ- ਜ਼ਰੂਰੀ ਕੰਮ ਦੀ ਛੁੱਟੀ ਲਈ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਘਰ ਵਿੱਚ ਇੱਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇ ਦਿਓ ਜੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਅਸ਼ਵਨੀ , ਜਮਾਤ ਪੰਜਵੀਂ
ਮਿਤੀ- 4 ਸਤੰਬਰ, 20…
ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜ਼ਰੂਰੀ ਕੰਮ ਲਈ ਅਰਜ਼ੀ ਲਿਖੋ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਨੋਬਲ ਪਬਲਿਕ ਸਕੂਲ,
ਬਰਨਾਲਾ ਸ਼ਹਿਰ।
ਵਿਸ਼ਾ- ਜ਼ਰੂਰੀ ਕੰਮ ਦੀ ਛੁੱਟੀ ਲਈ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਆਪਣੇ ਪਿਤਾ ਜੀ ਦੇ ਨਾਲ ਕਲ ਬੈਂਕ ਵਿੱਚ ਇੱਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਲਈ ਮੈਂ ਕੱਲ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਇੱਕ ਦੀ ਛੁੱਟੀ ਦੇ ਦਿਓ ਜੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਮਨੋਜ , ਜਮਾਤ ਛੇਵੀਂ
ਮਿਤੀ- 12 ਸਤੰਬਰ, 20…
Urgent Piece of Work Application in Punjabi | ਜਰੂਰੀ ਕੰਮ ਦੀ ਅਰਜੀ #3
Punjabi Letter “Principal nu ghar vich Jaruri kam lai arji likho”, “ਪ੍ਰਿੰਸੀਪਲ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਅਰਜ਼ੀ“, Letter for Class 10, Class 12, PSEB Classes.
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਨੋਬਲ ਪਬਲਿਕ ਸਕੂਲ,
ਬਰਨਾਲਾ ਸ਼ਹਿਰ।
ਵਿਸ਼ਾ- ਜ਼ਰੂਰੀ ਕੰਮ ਦੀ ਛੁੱਟੀ ਲਈ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਆਪਣੇ ਚਾਚਾ ਦੇ ਘਰ ਇੱਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਲਈ ਮੈਂ ਕੱਲ ਸਕੂਲ ਹਾਜਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਇੱਕ ਦੀ ਛੁੱਟੀ ਦੇ ਦਿਓ ਜੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਮਨੋਜ , ਜਮਾਤ ਅੱਠਵੀਂ
ਮਿਤੀ- 22 ਸਤੰਬਰ, 20…
ਜਰੂਰੀ ਕੰਮ ਦੀ ਛੁੱਟੀ ਲਈ ਬਿਨੈ-ਪੱਤਰ | Jaruri Kam di Arji | Urgent Leave in Punjabi #4
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਕਰਤਾਰ ਪਬਲਿਕ ਸਕੂਲ,
ਪਾਟਿਆਲਾ ਸ਼ਹਿਰ।
ਵਿਸ਼ਾ : ਜ਼ਰੂਰੀ ਕੰਮ ਦੀ ਛੁੱਟੀ ਲਈ ਬਿਨੈ-ਪੱਤਰ
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਅੱਜ ਘਰ ਵਿੱਚ ਜ਼ਰੂਰੀ ਕੰਮ ਪੈ ਗਿਆ ਹੈ। ਕਾਰਨ ਇਹ ਹੈ ਕਿ ਮੇਰੇ ਪਿਤਾ ਜੀ ਬਿਮਾਰ ਹਨ ਤੇ ਮਾਤਾ ਜੀ ਇਕੱਲੇ ਸਾਰੇ ਕੰਮ ਨਹੀਂ ਕਰ ਸਕਦੇ। ਮੈਂ ਹੀ ਉਨ੍ਹਾਂ ਨਾਲ ਮਦਦ ਕਰਾਵਾਂਗੀ। ਇਸ ਲਈ ਮੈਨੂੰ ਘਰ ਵਿੱਚ ਰਹਿਣਾ ਪਵੇਗਾ। ਇਸ ਲਈ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦੀ। ਕਿਰਪਾ ਕਰਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦੇ ਦਿਓ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ।
ਆਪ ਜੀ ਦੀ ਆਗਿਆਕਾਰੀ,
ਹਰਮਨਪ੍ਰੀਤ ਕੌਰ,
ਜਮਾਤ ਨੌਵੀਂ
ਮਿਤੀ- 10 ਸਤੰਬਰ, 20…
Read More:
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ
- ਆਪਣੀ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਜ਼ੁਰਮਾਨਾ ਮਾਫ਼ੀ ਲਈ ਅਰਜ਼ੀ
- ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁਟੀਆਂ ਕਿਸੇ ਪਹਾੜੀ ਸਥਾਨ ਤੇ ਬਿਤਾਉਣ ਲਈ ਪੱਤਰ
- ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ
- ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ
- ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜ਼ਰੂਰੀ ਕੰਮ ਲਈ ਅਰਜ਼ੀ ਲਿਖੋ
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮੁਆਫ਼ੀ ਦੀ ਅਰਜ਼ੀ ਲਿਖੋ