Sick leave application to Principal in Punjabi | ਬਿਮਾਰੀ ਦੀ ਛੁੱਟੀ ਲੈਣ ਲਈ ਬਿੰਨੇ ਪੱਤਰ

School application for medical leave in Punjabi | ਬਿਮਾਰੀ ਦੀ ਛੁੱਟੀ ਲੈਣ ਲਈ ਬਿੰਨੇ ਪੱਤਰ | Bimari di chutti len lai punjabi vich binne patar 

ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ ,ਬਿਮਾਰੀ ਦੀ ਛੁੱਟੀ ਲੈਣ ਲਈ ਪੰਜਾਬੀ ਅਰਜੀ, School de Principal ji nu Bimari di Chutti lain vaste Arji ,ਬਿਮਾਰੀ ਦੀ ਛੁੱਟੀ ਲਈ ਅਰਜ਼ੀ ਪੰਜਾਬੀ ਵਿੱਚ, Sick leave in Punjabi ਪੜੋਂਗੇ। 

ਮੈਡੀਕਲ ਛੁੱਟੀ : ਮੈਡੀਕਲ ਛੁੱਟੀ ਉਦੋਂ ਲਈ ਜਾ ਸਕਦੀ ਹੈ ਜਦੋਂ ਕੋਈ ਬੱਚਾ ਬੀਮਾਰ ਹੋ ਜਾਂਦਾ ਹੈ ਜਾਂ ਜ਼ਖਮੀ ਹੁੰਦਾ ਹੈ, ਜਾਂ ਜੇਕਰ ਕਿਸੇ ਹੋਰ ਕਿਸਮ ਦੀ ਸਰੀਰਕ ਸਮੱਸਿਆ ਹੈ।

Letter Writing Punjabi: School Application for sick leave to principal in Punjabi  

How to Write Punjabi Application for sick leave to Principal? (Format and Samples)

Format for the application for medical leave to principal.

ਸੇਵਾ ਵਿੱਖੇ,
ਸ਼੍ਰੀ ਪ੍ਰਿੰਸੀਪਲ ਜੀ,
(ਸਕੂਲ ਦਾ ਨਾਮ),
(ਸਥਾਨ ਦਾ ਨਾਮ)

ਮਿਤੀ – XX ਮਹੀਨਾ XXXX

ਵਿਸ਼ਾ:- 

ਸਰ ਜੀ ,
ਬਾਕੀ ਪੈਰਾ (Body of the letter)

ਤੁਹਾਡਾ ਆਗਿਆਕਾਰੀ
ਨਾਮ – ਤੁਹਾਡਾ ਨਾਮ
ਜਮਾਤ – ਤੁਹਾਡੀ ਜਮਾਤ 
ਕ੍ਰਮ ਸੰਖਿਆ – ਤੁਹਾਡਾ ਰੋਲ ਨੂੰ

Sample for the Application for sick leave 

ਸੇਵਾ ਵਿੱਖੇ,
ਸ਼੍ਰੀ ਪ੍ਰਿੰਸੀਪਲ ਜੀ,
ਜਲੰਧਰ ਪਬਲਿਕ ਸਕੂਲ ,
ਜਲੰਧਰ ਕੈਂਟ।

ਮਿਤੀ – 3 ਦਸੰਬਰ 2022 

ਵਿਸ਼ਾ:- ਬਿਮਾਰੀ ਦੀ ਛੂੱਟੀ ਲੈਣ ਲਈ ਬਿੰਨੇ ਪੱਤਰ 

ਸਰ ਜੀ ,

ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੇ ਸਕੂਲ ਦੀ 8ਵੀਂ ਜਮਾਤ (ਆਪਣੀ ਜਮਾਤ ਕਾ ਨਾਮ) ਦਾ ਵਿਦਿਆਰਥੀ ਹਾਂ। ਅਤੇ ਮੈਂ ਪਿਛਲੇ 2 ਦਿਨਾਂ ਤੋਂ ਤੇਜ਼ ਬੁਖਾਰ ਤੋਂ ਪੀੜਤ ਹਾਂ। ਡਾਕਟਰ ਦੀ ਸਲਾਹ ਇਹ ਹੈ ਕਿ ਮੈਂ 2 ਦਿੰਨਾ ਲਈ ਆਰਾਮ ਹੀ ਕਰਾਂ ਅਤੇ ਮੈਂ ਵੀ ਜ਼ਿਆਦਾ ਬਿਮਾਰ ਮਹਿਸੂਸ ਕਰ ਰਿਹਾ ਹਾਂ। ਜਿਸ ਕਾਰਨ ਮੈਂ 5/12/2022 ਤੋਂ 6/12/2022 ਤੱਕ ਸਕੂਲ ਜਾਣ ਤੋਂ ਅਸਮਰੱਥ ਹਾਂ। ਇਸ ਲਈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਦੋ ਦਿਨਾਂ ਲਈ ਛੁੱਟੀ ਪ੍ਰਦਾਨ ਕਰੋ। ਇਸ ਲਈ ਮੈਂ ਤੁਹਾਡਾ ਸਦਾ ਲਈ ਧੰਨਵਾਦੀ ਰਹਾਂਗਾ।

ਤੁਹਾਡਾ ਆਗਿਆਕਾਰੀ,
ਨਾਮ – ਰਮਨ 
ਜਮਾਤ – ਅੱਠਵੀ ‘ਅ’
ਕ੍ਰਮ ਸੰਖਿਆ – 31

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਪੰਜਾਬੀ ਵਿੱਚ ਬਿਮਾਰੀ ਦੀ ਛੁੱਟੀ ਲੈਣ ਲਈ ਬਿੰਨੇ ਪੱਤਰ ,Punjabi Letter for leave application to principal on being sick ਤੁਹਾਨੂੰ ਪਸੰਦ ਆਈ ਹੋਵੇਗੀ। 

Sharing Is Caring:

Leave a comment