ਪੰਜਾਬੀ ਵਿਚ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ। Congratulatory Letter to a Friend on Passing Exams in Punjabi.

ਪੰਜਾਬੀ ਵਿਚ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ। Congratulatory Letter to a Friend on Passing Exams in Punjabi.”Mitar nu paas hon te vadhai patar” for classes 6,7,8,9,10.

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ ਪੰਜਾਬੀ ਵਿਚ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ। Congratulatory Letter to a Friend on Passing Exams in Punjabi.”Mitar nu paas hon te vadhai patar” for classes 6,7,8,9,10 ਪੜੋਂਗੇ। 

ਪ੍ਰੀਖਿਆ ਭਵਨ,
_____ਸ਼ਹਿਰ। 
20 ਮਈ ,2022

ਪਿਆਰੀ ਮਨਵੀਰ ,

ਅੱਜ ਸਵੇਰੇ ਮੈਂ ਗਜ਼ਟ ਵਿਚ ਜਮਾਤ ਦਾ ਨਤੀਜਾ ਵੇਖਿਆ। ਜਦ ਮੈਂ ਨਤੀਜਾ ਵੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿਓਂਕਿ ਉਥੇ ਤੇਰੇ ਨਾਂ ਦੇ ਅੱਗੇ ਪਾਸ ਲਿਖਿਆ ਸੀ। ਫਿਰ ਮੈਂ ਮੈਰਿਟ ਲਿਸਟ ਵੀ ਦੇਖੀ ,ਜਦੋਂ ਮੈਂ ਮੈਰਿਟ ਲਿਸਟ ਵੇਖੀ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਕਿਓਂਕਿ ਉਸ ਵਿਚ ਤੇਰਾ ਨਾਂ ਦੂਜੇ ਨੰਬਰ ਤੇ ਸੀ। ਜਦੋਂ ਮੈਂ ਆਪਣੇ ਮੰਮੀ-ਪਾਪਾ  ਨੂੰ ਇਸ ਸ਼ਾਨਦਾਰ ਰਿਜ਼ਲਟ ਬਾਰੇ ਦੱਸਿਆ ਤਾਂ ਉਹ ਵੀ ਬਹੁਤ ਖੁਸ਼ ਹੋਏ। 
  ਇਹ ਸਬ ਤੇਰੀ ਦਿਨ-ਰਾਤ ਕਿੱਤੀ ਹੋਈ ਮੇਹਨਤ ਦਾ ਨਤੀਜਾ ਹੈ। ਇਸ ਵਧੀਆ ਰਿਜ਼ਲਟ ਲਈ ਤੂੰ ਬਹੁਤ-ਬਹੁਤ ਵਧਾਈ ਦੀ ਹੱਕਦਾਰ ਹੈਂ। ਮੇਰੇ ਮਾਤਾ-ਪਿਤਾ ਅਤੇ ਮੇਰੀ ਵਲੋਂ ਤੈਨੂੰ ਬਹੁਤ-ਬਹੁਤ ਵਧਾਈਆਂ। ਅਸੀਂ ਜਲਦੀ ਹੀ ਤੇਰੇ ਘਰ ਆਵਾਂਗੇ ਅਤੇ ਤੈਨੂੰ ਪਾਰਟੀ ਕਰਾਵਾਂਗੇ।
ਅੰਤ ਵਿਚ ਇਕ ਵਾਰ ਹੋਰ ਵਧਾਈ ਦਿੰਦੀ ਹਾਂ। 

ਤੇਰੀ ਪਿਆਰੀ ਸਹੇਲੀ ,
ਪੂਜਾ। 

ਉਮੀਦ ਹੈ ਇਸ ਪੋਸਟ ਵਿਚ ਦਿੱਤੇ ਗਏ ਪੰਜਾਬੀ ਵਿਚ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ। Congratulatory Letter to a Friend on Passing Exams in Punjabi.”Mitar nu paas hon te vadhai patar” for classes 6,7,8,9,10 ਤੁਹਾਨੂੰ ਪਸੰਦ ਆਏ ਹੋਣਗੇ। ਇਸ ਨੂੰ ਸ਼ੇਅਰ ਜ਼ਰੂਰ ਕਰਿਓ। 

Sharing Is Caring:

Leave a comment