1 to 100 Counting in Punjabi || 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ

1 to 100 Counting in Punjabi | 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ।  ਪੰਜਾਬੀ ਗੁਰਮੁਖੀ ਵਿਚ ਗਿਣਤੀ ਇੱਕ ਤੋਂ ਸੌ ਤਕ ਦਿੱਤੀ ਹੋਈ ਹੈ। Punjabi Gurmukhi Counting for 1 to 100 ਵਿੱਚ ਤੁਸੀਂ learning the Punjabi Number ਅਤੇ  ਪੰਜਾਬੀ ਗਿਣਤੀ Punjabi numbers ਪੜ੍ਹ ਸਕਦੇ ਹੋਂ।  Punjabi Ginti 1 to 10 

ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100 

Punjabi counting: ਹਾਲ ਦੇ ਸਮੇਂ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ counting in Punjabi  ਅਤੇ learn counting in Punjabi ਉੱਤੇ ਖ਼ਾਸਾ ਜ਼ੋਰ ਪਾਇਆ ਗਿਆ ਹੈ। ਪੰਜਾਬੀ ਗਿਣਤੀ  Punjabi ginti, Punjabi numbers ਵਿੱਚ ਬੱਚੇ ਪਿੱਛੇ ਹੁੰਦੇ ਜਾ ਰਹੇ ਹਨ। ਨੰਬਰਾਂ ਦੀ ਪਹਿਚਾਣ ਅਤੇ ਨੰਬਰਾਂ ਦਾ ਉੱਚਾਰਣ ਬੱਚਿਆਂ ਨੂੰ ਭੁਲਦਾ ਜਾ ਰਿਹਾ ਹੈ।  ਪੰਜਾਬ ਵਿਚ ਹੁਣ ਸਕੂਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ learn Punjabi counting, Punjabi, counting, learn Punjabi, learn Punjabi numbers, numbers in Punjabi ਅਤੇ Punjabi counting 1-100 ਸ਼ੁਰੂਆਤ ਤੋਂ ਹੀ ਸਿਖਾ ਰਹੇ ਹਨ।  

Punjabi Counting 1 to 100 (ਪੰਜਾਬੀ ਗਿਣਤੀ)

English Counting Numerals Punjabi Counting (Gurmukhi)
One ਇੱਕ
Two ਦੋ
Three ਤਿੰਨ
Four ਚਾਰ
Five ਪੰਜ
Six ਛੇ
Seven ਸੱਤ
Eight ਅੱਠ
Nine ਨੌ
Ten ੧੦ ਦਸ
Eleven ੧੧ ਗਿਆਰਾਂ
Twelve ੧੨ ਬਾਰਾਂ
Thirteen ੧੩ ਤੇਰਾਂ
Fourteen ੧੪ ਚੌਦਾਂ
Fifteen ੧੫ ਪੰਦਰਾਂ
Sixteen ੧੬ ਸੋਲਾਂ
Seventeen ੧੭ ਸਤਾਰਾਂ
Eighteen ੧੮ ਅਠਾਰਾਂ
Nineteen ੧੯ ਉੱਨੀ
Twenty ੨੦ ਵੀਹ
Twenty-one ੨੧ ਇੱਕੀ
Twenty-two ੨੨ ਬਾਈ
Twenty-three ੨੩ ਤੇਈ
Twenty-four ੨੪ ਚੌਬੀ
Twenty-five ੨੫ ਪੱਚੀ
Twenty-six ੨੬ ਛੱਬੀ
Twenty-seven ੨੭ ਸਤਾਈ
Twenty-eight ੨੮ ਅਠਾਈ
Twenty-nine ੨੯ ਉਨੱਤੀ
Thirty ੩੦ ਤੀਹ

1 to 100 Numbers in Punjabi | Gurmukhi numerals

ਪੰਜਾਬੀ ਗਿਣਤੀ ginti Punjabi ਲਈ ਅਭਿਆਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ  Punjabi counting 1-10 ਫੇਰ 1-50 Punjabi counting ਤੋਂ ਬਾਅਦ Punjabi counting 1 to 100 ਸਿੱਖੀ ਜਾ ਸਕਦੀ  ਹੈ।  

English Counting Numerals Punjabi Counting (Gurmukhi)
Thirty-one ੩੧ ਇਕੱਤੀ
Thirty-two ੩੨ ਬੱਤੀ
Thirty-three ੩੩ ਤੇਤੀ
Thirty-four ੩੪ ਚੌਂਤੀ
Thirty-five ੩੫ ਪੈਂਤੀ
Thirty-six ੩੬ ਛੱਤੀ
Thirty-seven ੩੭ ਸੈਂਤੀ
Thirty-eight ੩੮ ਅਠੱਤੀ
Thirty-nine ੩੯ ਉਨਤਾਲੀ
Forty ੪੦ ਚਾਲੀ
Forty-one ੪੧ ਇਕਤਾਲੀ
Forty-two ੪੨ ਬਿਆਲੀ
Forty-three ੪੩ ਤਰਤਾਈ
Forty-four ੪੪ ਚੁਤਾਲੀ
Forty-five ੪੫ ਪਨਤਾਲੀ
Forty-six ੪੬ ਛਿਆਲੀ
Forty-seven ੪੭ ਸਨਤਾਲੀ
Forty-eight ੪੮ ਅਠਤਾਲੀ
Forty-nine ੪੯ ਉਨੰਜਾ
Fifty ੫੦ ਪੰਜਾਹ
Fifty-one ੫੧ ਇਕਵੰਜਾ
Fifty-two ੫੨ ਬਵੰਜਾ
Fifty-three ੫੩ ਤਰਵੰਜਾ
Fifty-four ੫੪ ਚਰਵੰਜਾ
Fifty-five ੫੫ ਪਚਵੰਜਾ
Fifty-six ੫੬ ਛਪੰਜਾ
Fifty-seven ੫੭ ਸਤਵੰਜਾ
Fifty-eight ੫੮ ਅਠਵੰਜਾ
Fifty-nine ੫੯ ਉਨਾਹਠ
Sixty ੬੦ ਸੱਠ
Sixty-one ੬੧ ਇਕਾਹਠ
Sixty-two ੬੨ ਬਾਹਠ
Sixty-three ੬੩ ਤਰੇਂਹਠ
Sixty-four ੬੪ ਚੌਂਹਠ
Sixty-five ੬੫ ਪੈਂਹਠ
Sixty-six ੬੬ ਛਿਆਹਠ
Sixty-seven ੬੭ ਸਤਾਹਠ
Sixty-eight ੬੮ ਅਠਾਹਠ
Sixty-nine ੬੯ ਉਨੱਤਰ
Seventy ੭੦ ਸੱਤਰ

ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100 

ਉਤੇ ਅਸੀਂ Punjabi counting 1 – 50 ਨੂੰ ਦਿੱਤਾ ਹੋਇਆ ਹੈ। ਪੰਜਾਬੀ ਵਿਚ ਕਾਉਂਟਿੰਗ Punjabi vich counting ਸਮੇਂ ਦੀ ਮੰਗ ਹੈ। Punjabi counting song ਵੀ youtube ਤੇ ਲੱਭੇ ਜਾ ਸਕਦੇ ਹਨ। 

English Counting Numerals Punjabi Counting (Gurmukhi)
Seventy-one ੭੧ ਇਕਹੱਤਰ
Seventy-two ੭੨ ਬਹੱਤਰ
Seventy-three ੭੩ ਤਹੇਤਰ
Seventy-four ੭੪ ਚਹੱਤਰ
Seventy-five ੭੫ ਪਚੱਤਰ
Seventy-six ੭੬ ਛਿਅੱਤਰ
Seventy-seven ੭੭ ਸਤੱਤਰ
Seventy-eight ੭੮ ਅਠੱਤਰ
Seventy-nine ੭੯ ਉਨਾਸੀ
Eighty ੮੦ ਅੱਸੀ
Eighty-one ੮੧ ਇਕਆਸੀ
Eighty-two ੮੨ ਬਿਆਸੀ
Eighty-three ੮੩ ਤਿਰਾਸੀ
Eighty-four ੮੪ ਚੌਰਾਸੀ
Eighty-five ੮੫ ਪਚਾਸੀ
Eighty-six ੮੬ ਛਿਆਸੀ
Eighty-seven ੮੭ ਸਤਾਸੀ
Eighty-eight ੮੮ ਅਠਾਸੀ
Eighty-nine ੮੯ ਉਨੱਨਵੇਂ
Ninety ੯੦ ਨੱਬੇ
Ninety-one ੯੧ ਇਕੱਨਵੇ
Ninety-two ੯੨ ਬੱਨਵੇ
Ninety-three ੯੩ ਤਰੱਨਵੇ
Ninety-four ੯੪ ਚਰੱਨਵੇ
Ninety-five ੯੫ ਪਚੱਨਵੇ
Ninety-six ੯੬ ਛਿਅੱਨਵੇ
Ninety-seven ੯੭ ਸਤੱਨਵੇ
Ninety-eight ੯੮ ਅਠੱਨਵੇ
Ninety-Nine ੯੯ ਨੜਿੱਨਵੇ
Hundred ੧੦੦ ਸੌ

Ginti 1 to 100 Punjabi | 1 ਤੋਂ 100 ਤੱਕ ਗਿਣਤੀ | Counting in Punjabi Numbers (ਗਿਣਤੀ)

Download Punjabi Counting 1 to 100 (ਪੰਜਾਬੀ ਗਿਣਤੀ).pdf

Punjabi me counting: ਹਿੰਦੀ ਵਿਚ ਵੀ ਕਾਉਂਟਿੰਗ ਤੁਸੀਂ ਪੜ੍ਹ ਸਕਦੇ ਹੋਂ ਉਹ ਵੀ ਪੰਜਾਬੀ ਗਿਣਤੀ ਵਾਂਗ ਹੀ ਥੋੜੇ ਬਹੁਤੇ ਫਰਕ ਨਾਲ ਬੋਲੀ ਜਾਂਦੀ ਹੈ ਸੋ ਇਹ ਸੀ counting of Punjabi ਹੇਠਾਂ ਅਸੀਂ ਛੋਟੇ ਬੱਚਿਆਂ ਵਾਸਤੇ Punjabi counting 1 to 10 ਦੀ ਵੀਡੀਓ ਵੀ ਪ੍ਰੈਕਟਿਸ ਲਈ ਦਿੱਤੀ ਹੋਈ ਹੈ।

Sharing Is Caring:

1 thought on “1 to 100 Counting in Punjabi || 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ”

Leave a comment