Skip to content

1 to 100 Counting in Punjabi || 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ।  ਪੰਜਾਬੀ ਗੁਰਮੁਖੀ ਵਿਚ ਗਿਣਤੀ ਇੱਕ ਤੋਂ ਸੌ ਤਕ ਦਿੱਤੀ ਹੋਈ ਹੈ। Punjabi Gurmukhi Counting for 1 to 100 ਵਿੱਚ ਤੁਸੀਂ learning the Punjabi Number ਅਤੇ  ਪੰਜਾਬੀ ਗਿਣਤੀ Punjabi numbers ਪੜ੍ਹ ਸਕਦੇ ਹੋਂ।  Punjabi Ginti 1 to 10 

ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100 

Punjabi counting: ਹਾਲ ਦੇ ਸਮੇਂ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ counting in Punjabi  ਅਤੇ learn counting in Punjabi ਉੱਤੇ ਖ਼ਾਸਾ ਜ਼ੋਰ ਪਾਇਆ ਗਿਆ ਹੈ। ਪੰਜਾਬੀ ਗਿਣਤੀ  Punjabi ginti, Punjabi numbers ਵਿੱਚ ਬੱਚੇ ਪਿੱਛੇ ਹੁੰਦੇ ਜਾ ਰਹੇ ਹਨ। ਨੰਬਰਾਂ ਦੀ ਪਹਿਚਾਣ ਅਤੇ ਨੰਬਰਾਂ ਦਾ ਉੱਚਾਰਣ ਬੱਚਿਆਂ ਨੂੰ ਭੁਲਦਾ ਜਾ ਰਿਹਾ ਹੈ।  ਪੰਜਾਬ ਵਿਚ ਹੁਣ ਸਕੂਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ learn Punjabi counting, Punjabi, counting, learn Punjabi, learn Punjabi numbers, numbers in Punjabi ਅਤੇ Punjabi counting 1-100 ਸ਼ੁਰੂਆਤ ਤੋਂ ਹੀ ਸਿਖਾ ਰਹੇ ਹਨ।  

Punjabi Counting 1 to 100 (ਪੰਜਾਬੀ ਗਿਣਤੀ)

English CountingNumeralsPunjabi Counting (Gurmukhi)
Oneਇੱਕ
Twoਦੋ
Threeਤਿੰਨ
Fourਚਾਰ
Fiveਪੰਜ
Sixਛੇ
Sevenਸੱਤ
Eightਅੱਠ
Nineਨੌ
Ten੧੦ਦਸ
Eleven੧੧ਗਿਆਰਾਂ
Twelve੧੨ਬਾਰਾਂ
Thirteen੧੩ਤੇਰਾਂ
Fourteen੧੪ਚੌਦਾਂ
Fifteen੧੫ਪੰਦਰਾਂ
Sixteen੧੬ਸੋਲਾਂ
Seventeen੧੭ਸਤਾਰਾਂ
Eighteen੧੮ਅਠਾਰਾਂ
Nineteen੧੯ਉੱਨੀ
Twenty੨੦ਵੀਹ
Twenty-one੨੧ਇੱਕੀ
Twenty-two੨੨ਬਾਈ
Twenty-three੨੩ਤੇਈ
Twenty-four੨੪ਚੌਬੀ
Twenty-five੨੫ਪੱਚੀ
Twenty-six੨੬ਛੱਬੀ
Twenty-seven੨੭ਸਤਾਈ
Twenty-eight੨੮ਅਠਾਈ
Twenty-nine੨੯ਉਨੱਤੀ
Thirty੩੦ਤੀਹ

1 to 100 Numbers in Punjabi | Gurmukhi numerals

ਪੰਜਾਬੀ ਗਿਣਤੀ ginti Punjabi ਲਈ ਅਭਿਆਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ  Punjabi counting 1-10 ਫੇਰ 1-50 Punjabi counting ਤੋਂ ਬਾਅਦ Punjabi counting 1 to 100 ਸਿੱਖੀ ਜਾ ਸਕਦੀ  ਹੈ।  

English CountingNumeralsPunjabi Counting (Gurmukhi)
Thirty-one੩੧ਇਕੱਤੀ
Thirty-two੩੨ਬੱਤੀ
Thirty-three੩੩ਤੇਤੀ
Thirty-four੩੪ਚੌਂਤੀ
Thirty-five੩੫ਪੈਂਤੀ
Thirty-six੩੬ਛੱਤੀ
Thirty-seven੩੭ਸੈਂਤੀ
Thirty-eight੩੮ਅਠੱਤੀ
Thirty-nine੩੯ਉਨਤਾਲੀ
Forty੪੦ਚਾਲੀ
Forty-one੪੧ਇਕਤਾਲੀ
Forty-two੪੨ਬਿਆਲੀ
Forty-three੪੩ਤਰਤਾਈ
Forty-four੪੪ਚੁਤਾਲੀ
Forty-five੪੫ਪਨਤਾਲੀ
Forty-six੪੬ਛਿਆਲੀ
Forty-seven੪੭ਸਨਤਾਲੀ
Forty-eight੪੮ਅਠਤਾਲੀ
Forty-nine੪੯ਉਨੰਜਾ
Fifty੫੦ਪੰਜਾਹ
Fifty-one੫੧ਇਕਵੰਜਾ
Fifty-two੫੨ਬਵੰਜਾ
Fifty-three੫੩ਤਰਵੰਜਾ
Fifty-four੫੪ਚਰਵੰਜਾ
Fifty-five੫੫ਪਚਵੰਜਾ
Fifty-six੫੬ਛਪੰਜਾ
Fifty-seven੫੭ਸਤਵੰਜਾ
Fifty-eight੫੮ਅਠਵੰਜਾ
Fifty-nine੫੯ਉਨਾਹਠ
Sixty੬੦ਸੱਠ
Sixty-one੬੧ਇਕਾਹਠ
Sixty-two੬੨ਬਾਹਠ
Sixty-three੬੩ਤਰੇਂਹਠ
Sixty-four੬੪ਚੌਂਹਠ
Sixty-five੬੫ਪੈਂਹਠ
Sixty-six੬੬ਛਿਆਹਠ
Sixty-seven੬੭ਸਤਾਹਠ
Sixty-eight੬੮ਅਠਾਹਠ
Sixty-nine੬੯ਉਨੱਤਰ
Seventy੭੦ਸੱਤਰ

ਪੰਜਾਬੀ ਗਿਣਤੀ ਇੱਕ ਤੋਂ ਸੌ I Counting in Punjabi from 1 to 100 

ਉਤੇ ਅਸੀਂ Punjabi counting 1 – 50 ਨੂੰ ਦਿੱਤਾ ਹੋਇਆ ਹੈ। ਪੰਜਾਬੀ ਵਿਚ ਕਾਉਂਟਿੰਗ Punjabi vich counting ਸਮੇਂ ਦੀ ਮੰਗ ਹੈ। Punjabi counting song ਵੀ youtube ਤੇ ਲੱਭੇ ਜਾ ਸਕਦੇ ਹਨ। 

English CountingNumeralsPunjabi Counting (Gurmukhi)
Seventy-one੭੧ਇਕਹੱਤਰ
Seventy-two੭੨ਬਹੱਤਰ
Seventy-three੭੩ਤਹੇਤਰ
Seventy-four੭੪ਚਹੱਤਰ
Seventy-five੭੫ਪਚੱਤਰ
Seventy-six੭੬ਛਿਅੱਤਰ
Seventy-seven੭੭ਸਤੱਤਰ
Seventy-eight੭੮ਅਠੱਤਰ
Seventy-nine੭੯ਉਨਾਸੀ
Eighty੮੦ਅੱਸੀ
Eighty-one੮੧ਇਕਆਸੀ
Eighty-two੮੨ਬਿਆਸੀ
Eighty-three੮੩ਤਿਰਾਸੀ
Eighty-four੮੪ਚੌਰਾਸੀ
Eighty-five੮੫ਪਚਾਸੀ
Eighty-six੮੬ਛਿਆਸੀ
Eighty-seven੮੭ਸਤਾਸੀ
Eighty-eight੮੮ਅਠਾਸੀ
Eighty-nine੮੯ਉਨੱਨਵੇਂ
Ninety੯੦ਨੱਬੇ
Ninety-one੯੧ਇਕੱਨਵੇ
Ninety-two੯੨ਬੱਨਵੇ
Ninety-three੯੩ਤਰੱਨਵੇ
Ninety-four੯੪ਚਰੱਨਵੇ
Ninety-five੯੫ਪਚੱਨਵੇ
Ninety-six੯੬ਛਿਅੱਨਵੇ
Ninety-seven੯੭ਸਤੱਨਵੇ
Ninety-eight੯੮ਅਠੱਨਵੇ
Ninety-Nine੯੯ਨੜਿੱਨਵੇ
Hundred੧੦੦ਸੌ

1 thought on “1 to 100 Counting in Punjabi || 1 ਤੋਂ 100 ਦੀ ਗਿਣਤੀ ਪੰਜਾਬੀ ਵਿੱਚ”

  1. ਇਹ ਬਲਾਗ ਪੋਸਟ ਬਹੁਤ ਹੀ ਲਾਭਦਾਇਕ ਹੈ! ਪੰਜਾਬੀ ਵਿੱਚ ਗਿਣਤੀ ਸਿਖਣ ਲਈ ਸ਼ੁਕਰੀਆ। ਮੈਨੂੰ ਇਹ ਸਾਰਾ ਸਮੱਗਰੀ ਬਹੁਤ ਪਸੰਦ ਆਇਆ।

Leave a Reply

Your email address will not be published. Required fields are marked *

Exit mobile version