Days of the week in Punjabi | Months of the Year in Punjabi | ਦਿਨਾਂ ਅਤੇ ਮਹੀਨਿਆਂ ਦੇ ਪੰਜਾਬੀ ਨਾਮ ਪੰਜਾਬੀ ਕੈਲੰਡਰ ਦੇ ਨਾਲ
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਹਫਤੇ ਦੇ ਦਿੰਨਾ ਦੇ ਨਾਮ, ਮਹੀਨਿਆਂ ਦੇ ਨਾਮ, ਪੰਜਾਬੀ ਕਲੰਡਰ ਵਿੱਚ ਮਹੀਨਿਆਂ ਦੇ ਨਾਮ , Days of the Week in Punjabi, Months of the Year in Punjabi,Months in Punjabi,Days name in Punjabi, Days and Months names in Punjabi, Punjabi Calendar, Desi month calendar punjabi ਬਾਰੇ ਪੜੋਂਗੇ।
Days name in Punjabi | ਦਿਨਾਂ ਦੇ ਪੰਜਾਬੀ ਨਾਮ
Days and Months names in Punjabi
Western names of Days of the Week |
Punjabi Names of Days of the Week |
|
Monday | ਸੋਮਵਾਰ | Somvaar |
Tuesday | ਮੰਗਲਵਾਰ | Mangalvaar |
Wednesday | ਬੁਧਵਾਰ | Budhvaar |
Thursday | ਗੁਰੂਵਾਰ / ਵੀਰਵਾਰ | Guruvaar / Veervaar |
Friday | ਸ਼ੁਕਰਵਾਰ | Shukravaar |
Saturday | ਸ਼ਨੀਵਾਰ | Shanivaar |
Sunday | ਰਵਿਵਾਰ / ਐਤਵਾਰ | Ravivaar / Aitvaar |
Months in Punjabi | ਮਹੀਨਿਆਂ ਦੇ ਪੰਜਾਬੀ ਵਿੱਚ ਨਾਂ
Days and Months names in Punjabi
Western Months Names |
Months names in Punjabi |
|
January | ਜਨਵਰੀ | Janvary |
February | ਫ਼ਰਵਰੀ | Farvary |
March | ਮਾਰਚ | March |
April | ਅਪ੍ਰੈਲ | Aprel |
May | ਮਈ | Mai |
June | ਜੂਨ | Joon |
July | ਜੁਲਾਈ | July |
August | ਅਗਸਤ | Agast |
September | ਸਿਤੰਬਰ | Sitember |
October | ਅਕਤੂਬਰ | Aktuber |
November | ਨਵੰਬਰ | Navamber |
December | ਦਸੰਬਰ | Dasamber |
Names of Months in Punjabi Calender |
ਪੰਜਾਬੀ ਕੈਲੰਡਰ ਵਿੱਚ ਮਹੀਨਿਆਂ ਦੇ ਨਾਂ
Days and Months names in Punjabi
ਪੰਜਾਬੀ ਕਲੰਡਰ ਵੈਸਾਖ (Mid-April – Mid May) ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ।
Western months |
Months in Punjabi Calendar |
|
Mid-April – Mid May | ਵਿਸਾਖ | Vaisakh |
Mid-May – Mid-June | ਜੇਠ | Jeth |
Mid-June- Mid-July | ਹਾੜ੍ਹ | Harh |
Mid-July – Mid August | ਸਾਓਣ | Saun, Savan |
Mid-August- Mid-September | ਭਾਦੋਂ | Bhadon |
Mid-September – Mid-October | ਅੱਸੂ | Assu |
Mid-October – Mid-November | ਕੱਤਕ | Katak |
Mid-November – Mid-December | ਮੱਘਰ | Magghar |
Mid-December – Mid-January | ਪੋਹ | Poh |
Mid-January – Mid-February | ਮਾਘ | Magh |
Mid-February – Mid-March | ਫੱਗਣ | Phagan |
Mid-March – Mid-April | ਚੇਤ | Chet |
ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਕੈਲੰਡਰ,Days name in Punjabi, Months in Punjabi,desi month calendar punjabi, ਪੰਜਾਬੀ ਵਿੱਚ ਮਹੀਨਿਆਂ ਦੇ ਨਾਮ ਅਤੇ ਪੰਜਾਬੀ ਵਿੱਚ ਦਿੰਨਾਂ ਦੇ ਨਾਮ ਤੁਹਾਡੇ ਕੁਝ ਕੰਮ ਆਏ ਹੋਣਗੇ ,ਇਸ ਨੂੰ ਸ਼ੇਅਰ ਜ਼ਰੂਰ ਕਰੋ।