Skip to content

Days and Months names in Punjabi | ਦਿਨਾਂ ਅਤੇ ਮਹੀਨਿਆਂ ਦੇ ਨਾਮ ਪੰਜਾਬੀ ਵਿੱਚ

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਹਫਤੇ ਦੇ ਦਿੰਨਾ ਦੇ ਨਾਮ, ਮਹੀਨਿਆਂ ਦੇ ਨਾਮ, ਪੰਜਾਬੀ ਕਲੰਡਰ ਵਿੱਚ ਮਹੀਨਿਆਂ ਦੇ ਨਾਮ , Days of the Week in PunjabiMonths of the Year in Punjabi, Months in Punjabi, Days name in Punjabi, Days and Months names in Punjabi, Punjabi Calendar, Desi month calendar punjabi ਬਾਰੇ ਪੜੋਂਗੇ। 

Days name in Punjabi | ਦਿਨਾਂ ਦੇ ਪੰਜਾਬੀ ਨਾਮ

Days and Months names in Punjabi

Western names of Days of the Week Punjabi Names of Days of the Week 
 Monday ਸੋਮਵਾਰ  Somvaar
 Tuesday ਮੰਗਲਵਾਰ  Mangalvaar
 Wednesday ਬੁਧਵਾਰ  Budhvaar
 Thursday ਗੁਰੂਵਾਰ / ਵੀਰਵਾਰ  Guruvaar / Veervaar
 Friday ਸ਼ੁਕਰਵਾਰ  Shukravaar
 Saturday ਸ਼ਨੀਵਾਰ  Shanivaar
 Sunday ਰਵਿਵਾਰ / ਐਤਵਾਰ  Ravivaar / Aitvaar

Months in Punjabi | ਮਹੀਨਿਆਂ ਦੇ ਪੰਜਾਬੀ ਵਿੱਚ ਨਾਂ

Days and Months names in Punjabi

Western Months Names Months names in Punjabi 
 Januaryਜਨਵਰੀ Janvary
 Februaryਫ਼ਰਵਰੀ Farvary
 Marchਮਾਰਚ March
 Aprilਅਪ੍ਰੈਲ Aprel
 Mayਮਈ Mai
 Juneਜੂਨ Joon
 Julyਜੁਲਾਈ July
 Augustਅਗਸਤ Agast
 Septemberਸਿਤੰਬਰ Sitember
 Octoberਅਕਤੂਬਰ Aktuber
 Novemberਨਵੰਬਰ Navamber
 December ਦਸੰਬਰ Dasamber

Names of Months in Punjabi Calender |
ਪੰਜਾਬੀ ਕੈਲੰਡਰ ਵਿੱਚ ਮਹੀਨਿਆਂ ਦੇ ਨਾਂ

Days and Months names in Punjabi

ਪੰਜਾਬੀ ਕਲੰਡਰ ਵੈਸਾਖ (Mid-April – Mid May) ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ।

Western monthsMonths in Punjabi Calendar 
 Mid-April – Mid MayਵਿਸਾਖVaisakh
 Mid-May – Mid-JuneਜੇਠJeth
 Mid-June- Mid-Julyਹਾੜ੍ਹHarh
 Mid-July – Mid AugustਸਾਓਣSaun, Savan
 Mid-August- Mid-September ਭਾਦੋਂBhadon
 Mid-September – Mid-OctoberਅੱਸੂAssu
 Mid-October – Mid-NovemberਕੱਤਕKatak
 Mid-November – Mid-DecemberਮੱਘਰMagghar
 Mid-December – Mid-JanuaryਪੋਹPoh
 Mid-January – Mid-FebruaryਮਾਘMagh
 Mid-February – Mid-MarchਫੱਗਣPhagan
 Mid-March – Mid-AprilਚੇਤChet

 ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਕੈਲੰਡਰ,Days name in Punjabi, Months in Punjabi,desi month calendar punjabi, ਪੰਜਾਬੀ ਵਿੱਚ ਮਹੀਨਿਆਂ ਦੇ ਨਾਮ ਅਤੇ ਪੰਜਾਬੀ ਵਿੱਚ ਦਿੰਨਾਂ ਦੇ ਨਾਮ ਤੁਹਾਡੇ ਕੁਝ ਕੰਮ ਆਏ ਹੋਣਗੇ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Leave a Reply

Your email address will not be published. Required fields are marked *

Exit mobile version