ਦੇਸੀ ਮਹੀਨਿਆਂ ਦੇ ਨਾਂ  | Desi Mahine

Punjabi Desi Mahine Months Name | ਪੰਜਾਬੀ ਦੇਸੀ ਮਹੀਨਿਆਂ ਦੇ ਨਾਂ 

ਦੇਸੀ ਕੈਲੰਡਰ : ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਮਹੀਨਿਆਂ ਦੀ ਸ਼ੁਰੂਵਾਤ ਚੇਤ ਮਹੀਨੇ ਤੋਂ ਹੁੰਦੀ ਹੈ। ਚੇਤ Desi Calendar ਦੇ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਅਤੇ ਸਾਲ ਫੱਗਣ ਮਹੀਨੇ ਨਾਲ ਖਤਮ ਹੁੰਦਾ ਹੈ. ਦੇਸੀ ਕੈਲੰਡਰ ਦੇ ਅਨੁਸਾਰ ਸਾਰੇ ਦੇਸੀ ਮਾਹੀਨ ਜਾਂ ਮਹੀਨਿਆਂ Punjabi Desi Month Names ਦੇ ਨਾਮ ਹੇਠ ਦਿੱਤੇ ਗਏ ਹਨ:

 Month name in Punjabi |Months name in  Punjabi | Mahiniyan de na in Punjabi

 1. Chet – ਚੇਤ 
 2. Vaisakh – ਵੈਸਾਖ
 3. Jeth – ਜੇਠ
 4. Harh – ਹਾੜ੍ਹ
 5. Sawan – ਸਾਵਣ
 6. Bhadon – ਭਾਦੋ
 7. Assu – ਅੱਸੂ
 8. Kattak – ਕੱਤਕ
 9. Magghar – ਮੱਘਰ
 10. Poh – ਪੋਹ
 11. Magh – ਮਾਘ
 12. Phagan – ਫੱਗਣ

ਦੇਸੀ ਮਹੀਨੇ Desi Months : ਦੇਸੀ ਮਹੀਨਿਆਂ ਦਾ ਸਮੇਂ ਕਦੋਂ ਹੈ ?

ਪੰਜਾਬੀ ਦੇਸੀ ਮਹੀਨੇ (Punjabi Desi Mahine) ਵਿਚ ਸਾਲ ਦਾ ਪਹਿਲਾ ਮਹੀਨਾ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਇਸ ਤੋਂ ਬਾਅਦ ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ ਜੋ ਕਿ ਦੇਸੀ ਮਹੀਨ ਦਾ ਅਖੀਰਲਾ ਮਹੀਨਾ ਹੁੰਦਾ ਹੈ।

ਆਓ ਪੰਜਾਬੀ ਦੇਸੀ ਮਹੀਨੇ Punjabi ਅੰਗਰੇਜ਼ੀ ਕੈਲੰਡਰ ਵਿਚ ਕਦੋਂ ਆਉਂਦੇ ਹਨ ਇਸ ਬਾਰੇ ਪੜ੍ਹਦੇ ਹਾਂ

 1. ਚੇਤ – March/April – ਮੱਧ ਮਾਰਚ ਤੋਂ ਮੱਧ ਅਪ੍ਰੈਲ
 2. ਵੈਸਾਖ – April/May – ਮੱਧ ਅਪ੍ਰੈਲਮੱਧ ਮਈ
 3. ਜੇਠ – May/June – ਮੱਧ ਮਈਮੱਧ ਜੂਨ
 4. ਹਾੜ੍ਹ – June/July – ਮੱਧ ਜੂਨਮੱਧ ਜੁਲਾਈ
 5. ਸੌਣ – July /August – ਮੱਧ ਜੁਲਾਈਮੱਧ ਅਗਸਤ
 6. ਭਾਦੋਂ  – August/September – ਮੱਧ ਅਗਸਤਮੱਧ ਸਤੰਬਰ
 7. ਅੱਸੂ – September/October – ਮੱਧ ਸਤੰਬਰਮੱਧ ਅਕਤੂਬਰ
 8. ਕੱਤਕ – October/November – ਮੱਧ ਅਕਤੂਬਰਮੱਧ ਨਵੰਬਰ
 9. ਮੱਘ੍ਹਰ – November/December – ਮੱਧ ਨਵੰਬਰਮੱਧ ਦਸੰਬਰ
 10. ਪੋਹ – December/January – ਮੱਧ ਦਸੰਬਰਮੱਧ ਜਨਵਰੀ
 11. ਮਾਘ੍ਹ – January/February – ਮੱਧ ਜਨਵਰੀਮੱਧ ਫਰਵਰੀ
 12. ਫੱਗਣ – February/March – ਮੱਧ ਫਰਵਰੀਮੱਧ ਮਾਰਚ

ਪੰਜਾਬੀ ਕਲਚਰ ਵਿੱਚ ਇਨ੍ਹਾਂ ਦੇਸੀ ਮਹੀਨਿਆਂ Punjabi Desi Mahine ਦਾ ਬਹੁਤ ਹੀ ਮਹੱਤਵ ਸੀ , ਪਰ ਅੰਗਰੇਜ਼ੀ ਦੀ ਪੜਾਈ ਆਉਣ ਨਾਲ ਅਤੇ ਅੰਗਰੇਜ਼ੀ ਮਹੀਨਿਆਂ ਦੀ ਸੰਸਾਰ ਭਰ ਵਿੱਚ ਵਰਤੋਂ ਨਾਲ ਇਹ ਦੇਸੀ ਮਹੀਨੇ ਆਪਣੀ ਹੋਂਦ ਨਾ ਬਚਾ ਪਾਏ, ਪਰੰਤੂ ਸਾਨੂੰ ਸਾਰਿਆਂ ਨੂੰ ਆਪਣੇ ਪੰਜਾਬੀ ਵਿਰਸੇ ਵਾਸਤੇ ਕੰਮ ਕਰਨਾ ਚਾਹੀਦਾ ਹੈ। ਇਹ ਦੇਸੀ ਮਹੀਨੇ ਅਸਲੀ ਮਹੀਨੇ ਮੰਨੇ ਜਾਂਦੇ ਹਨ ਅਸਲ ਤੋਂ ਭਾਵ ਹੈ ਜਦੋਂ ਜਿਹੜੀ ਰੁੱਤ ਦਾ ਸਮੇਂ ਹੈ ਬਿਲਕੁਲ ਉਸ ਸਮੇਂ ਤੇ ਹੀ ਇਹ ਪੰਜਾਬੀ ਮਹੀਨੇ ਆਉਂਦੇ ਹਨ।

ਆਓ ਰਲ ਮਿਲ ਕੇ ਬੱਚਿਆਂ ਨੂੰ ਏਨਾ ਦੇਸੀ ਮਹੀਨਿਆਂ ਬਾਰੇ ਜਾਣਕਾਰੀ ਦਈਏ।

How many Desi month are there?

12 – ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ

What is the first Punjabi month?

ਚੇਤ : ਚੇਤ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੁੰਦਾ ਹੈ।

What is Punjabi calendar called?

Nanakshahi Calendar , ਨਾਨਕਸ਼ਾਹੀ ਕਲੰਡਰ

ਪੰਜਾਬੀ ਪੜ੍ਹੋ ਤੇ ਪੰਜਾਬੀ ਪੜ੍ਹਾਓ 

Sharing Is Caring:

Leave a comment