Gk Questions About Punjab State | ਪੰਜਾਬ ਸਟੇਟ ਬਾਰੇ ਜਾਣਕਾਰੀ

Gk Questions in Punjabi – Gk in Punjabi on Punjab State 

Dear Student, In this post you will learn about Gk Questions in Punjabi (ਪੰਜਾਬ ਜਨਰਲ ਨੌਲੇਜ ਦੇ ਸਵਾਲ ਜਵਾਬ) and Gk (General Knowledge) in Punjabi. Let’s  Read Latest Punjab GK, General Knowledge in Punjabi.

General Knowledge Questions in Punjabi

ਪੰਜਾਬ ਜਨਰਲ ਨੌਲੇਜ ਦੇ ਸਵਾਲ ਜਵਾਬ | Question answer about Punjab State 

ਸਵਾਲ – ਪੰਜਾਬ ਰਾਜ ਦਾ ਮੌਜੂਦਾ ਰੂਪ ਕਦੋਂ ਸਥਾਪਿਤ ਹੋਇਆ ਸੀ?

ਉੱਤਰ – 1 ਨਵੰਬਰ 1966 ਨੂੰ

ਸਵਾਲ- ਪੰਜਾਬ ਦੀ ਰਾਜਧਾਨੀ ਕਿਹੜੀ ਹੈ?

ਉੱਤਰ- ਚੰਡੀਗੜ੍ਹ

ਸਵਾਲ – ਪੰਜਾਬ ਦਾ ਇਲਾਕਾ ਕਿੰਨਾ ਹੈ?

ਉੱਤਰ – 50,362 ਵਰਗ ਕਿਲੋਮੀਟਰ

ਸਵਾਲ- ਪੰਜਾਬ ਦੀ ਮੁੱਖ ਭਾਸ਼ਾ ਕਿਹੜੀ ਹੈ?

ਉੱਤਰ – ਪੰਜਾਬੀ

ਸਵਾਲ – ਪੰਜਾਬ ਰਾਜ ਕਿਸ ਹਾਈ ਕੋਰਟ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ?

ਉੱਤਰ – ਚੰਡੀਗੜ੍ਹ ਹਾਈ ਕੋਰਟ

ਸਵਾਲ – ਪੰਜਾਬ ਰਾਜ ਵਿਧਾਨ ਸਭਾ ਕਿਸ ਪ੍ਰਕਾਰ ਦੀ ਹੈ?

ਉੱਤਰ – ਇਕ ਸਦਨ ​ਵਾਲੀ

ਸਵਾਲ – ਪੰਜਾਬ ਰਾਜ ਵਿਧਾਨ ਸਭਾ ਵਿੱਚ ਕਿੰਨੀਆਂ ਸੀਟਾਂ ਹਨ?

ਜਵਾਬ – 117 ਸੀਟਾਂ

ਸਵਾਲ- ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਜਵਾਬ – 13 ਸੀਟਾਂ

ਸਵਾਲ – ਪੰਜਾਬ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਜਵਾਬ – 07 ਸੀਟਾਂ

ਸਵਾਲ – ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਕਿਸ ਸ਼ਹਿਰ ਵਿੱਚ ਸਥਿਤ ਹਨ?

ਉੱਤਰ- ਅੰਮ੍ਰਿਤਸਰ ਵਿੱਚ

ਸਵਾਲ- ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ?

ਉੱਤਰ – ਸ਼੍ਰੀ ਧਰਮਵੀਰ

ਸਵਾਲ- ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?

ਜਵਾਬ- ਗੋਪੀ ਚੰਦ ਭਾਰਗਵ

ਸਵਾਲ- ਪੰਜਾਬ ਦੇ ਮੁੱਖ ਦਰਿਆ ਕਿਹੜੇ ਹਨ?

ਉੱਤਰ – ਰਾਵੀ, ਬਿਆਸ, ਚੇਨਾਵ, ਸਤਲੁਜ ਅਤੇ ਜੇਹਲਮ।

ਸਵਾਲ- ਪੰਜਾਬ ਵਿੱਚ ਖੇਡਾਂ ਦੇ ਸਮਾਂ ਲਈ ਮਸ਼ਹੂਰ ਸ਼ਹਿਰ ਕਿਹੜਾ ਹੈ?

ਉੱਤਰ – ਜਲੰਧਰ

ਸਵਾਲ- ਪੰਜਾਬ ਦੀ ਪੁਲਿਸ ਦਾ ਨਾਮ ਕੀ ਹੈ?

ਉੱਤਰ – ਪੰਜਾਬ ਪੁਲਿਸ

ਸਵਾਲ- ਹੌਜ਼ਰੀ ਲਈ ਮਸ਼ਹੂਰ ਸ਼ਹਿਰ ਕਿਹੜਾ ਹੈ?

ਉੱਤਰ – ਲੁਧਿਆਣਾ

ਸਵਾਲ- ਦੋਆਬਾ ਵਿੱਚ ਦੋ ਨਦੀਆਂ ਦਾ ਨਾਂ ਕੀ ਹੈ?

ਉੱਤਰ – ਸਤਲੁਜ ਅਤੇ ਬਿਆਸ

ਹੋਰ ਸਵਾਲ ਜਲਦ ਹੀ। …….

hello student here we update GK Question in Punjabi ,General Knowledge Questions in Punjabi Language ,GK Question Answer in Punjabi Language.these question are important for every Punjab exam. ਅਸੀਂ ਇਸ ਪੋਸਟ ਨੂੰ ਲਗਾਤਾਰ ਅਪਡੇਟ ਕਰਦੇ ਰਹਾਂਗੇ। 

ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ।
Sharing Is Caring:

Leave a comment