ਚਿੱਠੀ – ਪੱਤਰ : ਵੱਡੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਛੁੱਟੀ ਲਈ ਅਰਜ਼ੀ।Leave Application for Marriage Ceremony of Brother in Punjabi
Punjabi Formal Letter “Principal / Headmaster nu Vade Bhra de Viyah layi chutti layi patra”, “ਪ੍ਰਿੰਸੀਪਲ ਸਾਹਿਬ ਨੂੰ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਵਾਸਤੇ ਬਿਨੈ ਪੱਤਰ“, Letter for Class 10, Class 12, CBSE, ICSE and PSEB Board Students.
ਵੱਡੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਛੁੱਟੀ ਲਈ ਅਰਜ਼ੀ। Leave Application for Marriage Ceremony of Brother in Punjabi #1
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਕੂਲ…………..
……….. ਸ਼ਹਿਰ ।
ਸੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਸੱਤਵੀਂ ‘ਏ’ ਜਮਾਤ ਵਿੱਚ ਪੜ੍ਹਦਾ ਹਾਂ। ਮੇਰੇ ਵੱਡੇ ਭਰਾ ਦਾ ਵਿਆਹ 12 ਦਸੰਬਰ ਨੂੰ ਹੋਣਾ ਨਿਸ਼ਚਿਤ ਹੋਇਆ ਹੈ । ਬਾਰਾਤ ਨੇ ਪਟਿਆਲੇ ਜਾਣਾ ਹੈ । ਇਸ ਲਈ ਮੈਂ ਚਾਰ ਦਿਨ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ । ਕਿਰਪਾ ਕਰਕੇ ਮੈਨੂੰ ਚਾਰ ਦਿਨ ਦੀ ਛੁੱਟੀ ਜੋਕਿ 12 ਦਸੰਬਰ ਤੋਂ 16 ਦਸੰਬਰ ਤੱਕ ਦਿੱਤੀ ਜਾਵੇ । ਆਪ ਜੀ ਦੀ ਬੜੀ ਕਿਰਪਾ ਹੋਵੇਗੀ ।
ਆਪ ਜੀ ਦੀ ਆਗਿਆਕਾਰੀ ਵਿਦਿਆਰਥਣ,
ਹਰਜੋਤ ਸਿੰਘ
ਵੱਡੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਛੁੱਟੀ ਲਈ ਅਰਜ਼ੀ। Leave Application for Marriage Ceremony of Brother in Punjabi #2
ਆਪਣੇ ਵੱਡੇ ਵੀਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਵਾਸਤੇ ਬੇਨਤੀ-ਪੱਤਰ ਲਿਖੋ |
ਇਮਤਿਹਾਨੀ ਕਮਰਾ, ਚੰਡੀਗੜ੍ਹ ਸ਼ਹਿਰ
ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸਕੂਲ, ਅੰਮ੍ਰਿਤਸਰ।
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਅਠਵੀਂ ‘ਏ’ ਜਮਾਤ ਵਿੱਚ ਪੜ੍ਹਦਾ ਹਾਂ। ਮੇਰੇ ਵੱਡੇ ਵੀਰ ਜੀ ਦਾ ਵਿਆਹ 10 ਜਨਵਰੀ ਨੂੰ ਹੋਣਾ ਨਿਸ਼ਚਿਤ ਹੋਇਆ ਹੈ। ਬਰਾਂਤ ਅੰਮ੍ਰਿਤਸਰ ਤੋਂ ਲੁਧਿਆਣਾ ਜਾਵੇਗੀ। ਮੇਰਾ ਵਿਆਹ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ। ਇਸ ਲਈ ਮੈਂ ਇੱਕ ਹਫਤਾ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰ ਕੇ ਮੈਨੂੰ 9 ਜਨਵਰੀ ਤੋਂ 15 ਜਨਵਰੀ ਤਕ ਇੱਕ ਹਫਤੇ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪਜੀ ਦਾ ਆਗਿਆਕਾਰੀ
ਨਾਮ ਲਿਖੋ
ਉੱਮੀਦ ਹੈ ਤੁਹਾਨੂੰ leave application for marriage ceremony of brother in Punjabi || ਆਪਣੇ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਲੈਣ ਲਈ ਬਿਨੇ ਪੱਤਰ ਚੰਗਾ ਲੱਗਾ ਹੋਵੇਗਾ।