ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਭੈਣ ਦੇ ਵਿਆਹ ਲਈ ਚਾਰ ਦਿਨਾਂ ਦੀ ਛੁੱਟੀ ਲੈਣ ਲਈ ਬਿਨੈ ਪੱਤਰ ਲਿਖੋ | Sister Bhen de Viah di Chuttian Layi Benti Patar

Punjabi Letter “Princial Nu Sister / Bhen  di marriage layi char dina di chutti layi Benti Patar | ਮੁੱਖ ਅਧਿਆਪਕ ਜੀ ਨੂੰ ਭੈਣ ਦੇ ਵਿਆਹ ਉੱਤੇ ਚਾਰ ਦਿਨਾਂ ਦੀਆਂ ਛੁੱਟੀਆਂ ਲੈਣ ਲਈ ਬੇਨਤੀ ਪੱਤਰ” for Class 6, 7, 8, 9, 10 and 12 CBSE, PSEB Classes.

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਭੈਣ ਦੇ ਵਿਆਹ ਲਈ ਚਾਰ ਦਿਨਾਂ ਦੀ ਛੁੱਟੀ ਲੈਣ ਲਈ ਬਿਨੈ ਪੱਤਰ ਲਿਖੋ | Leave application for marriage of elder sister

ਸੇਵਾ ਵਿਖੇ,

ਮੁੱਖ ਅਧਿਆਪਕ ਜੀ ,
ਇੰਪੀਰੀਅਲ ਪਬਲਿਕ ਸਕੂਲ,
ਰੋਪੜ। 

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ ਮਿਤੀ 10 ਜਨਵਰੀ 2021 ਨੂੰ ਹੈ। ਮੇਰੇ ਪਿਤਾ ਜੀ ਦੂਸਰੇ ਸ਼ਹਿਰ ਨੌਕਰੀ ਕਰਦੇ ਹਨ। ਛੁੱਟੀ ਨਾ ਮਿਲਣ ਕਰਨ ਉਹ ਥੋੜਾ ਦੇਰ ਨਾਲ ਆ ਰਹੇ ਹਨ। ਇਸ ਲਈ ਘਰ ਦਾ ਸਾਰਾ ਕੰਮ ਮੇਰੇ ਜਿੰਮੇ ਹੈ ਅਤੇ ਬਾਹਰ ਦੇ ਵੀ ਕਈ ਕੰਮ ਕਰਨ ਵਾਲੇ ਪਏ ਹਨ। ਮੇਰਾ ਘਰ ਰਹਿਣਾ ਬਹੁਤ ਹੀ ਜਰੂਰੀ ਹੈ। ਰਿਸ਼ਤੇਦਾਰਾਂ ਨੂੰ ਲੈਕੇ ਆਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਹੈ। ਇਸ ਲਈ ਕ੍ਰਿਪਾ ਕਰਕੇ ਮੈਨੂੰ ਚਾਰ ਦਿਨਾਂ ਦੀ ਛੁੱਟੀ ਦਿੱਤੀ ਜਾਵੇ। 

ਆਪਜੀ ਦਾ ਅਤਿ ਧੰਨਵਾਦੀ ਹੋਵਾਂਗਾ। 

ਆਪ ਜੀ ਦਾ ਆਗਿਆਕਾਰੀ,
ਸੁਖਪਾਲ ਸਿੰਘ,
ਜਮਾਤ ਛੇਵੀਂ ਸੀ

Ummid Hai Tuhanu eh Leave application for marriage of elder sister | ਆਪਣੀ ਵੱਡੀ ਭੈਣ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ ਬਿਨੇ ਪੱਤਰ | Bhen de viah Dian Chuttian Lai benti Patar Jan application in Punjabi ” pasand ayi hovegi. is nu share jarur karo .   

Sharing Is Caring:

Leave a comment