Punjabi Letter: ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮੁਆਫ਼ੀ ਦੀ ਅਰਜ਼ੀ ਲਿਖੋ

Punjabi Letter on “Principal nu Fees Mafi layi Benti Patra”, ਮੁੱਖ ਅਧਿਆਪਕ ਜੀ ਨੂੰ ਫੀਸ ਮੁਆਫ਼ੀ ਲਈ ਬਿਨੈ-ਪੱਤਰ” for Class 5,6,7, 8, 9, 10, 12.

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਅਸੀਂ ਤੁਹਾਨੂੰ ਜੁਰਮਾਨਾ ਮਾਫੀ ਲਈ ਪੱਤਰ in punjabi ਅਤੇ fees ਮਾਫੀ ਲਈ ਪੱਤਰ in punjabi ਬਾਰੇ ਦੱਸਾਂਗੇ।  jurmana mafi application in punjabi class 3 ਤੋਂ class 12 ਤੱਕ ਵੀ ਪੜ੍ਹਾਈ ਜਾਂਦੀ ਹੈ। ਜੁਰਮਾਨਾ ਮਾਫ਼ੀ ਵਾਸਤੇ ਕਾਰਣ ਵੱਖ ਵੱਖ ਹੋ ਸਕਦੇ ਹਨ ਆਓ application writing in punjabi ਦੇ ਕੁੱਝ ਨਮੂਨੇ ਵੇਖੀਏ :

Punjabi Letter “Jurmana Muaf karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ“, Letter for Class 5,6,7,8,9 and Class 10, Class 12, PSEB Classes.

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,
ਦਿੱਲੀ ਪਬਲਿਕ ਸਕੂਲ,
ਸੰਗਰੂਰ। 

ਵਿਸ਼ਾ : ਜੁਰਮਾਨਾ ਮੁਆਫ਼ੀ ਲਈ

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ੍ਹ ਮੈਂ ਆਪ ਦੇ ਸਕੂਲ ਦਾ ਨੌਵੀਂ ਜਮਾਤ ਦਾ ਵਿਦਿਆਰਥੀ ਹਾਂ। ਕੱਲ ਸਕੂਲ ਨੂੰ ਆਉਣ ਲੱਗੇ ਮੇਰੀ ਤਬੀਅਤ ਅਚਾਨਕ ਖਰਾਬ ਹੋ ਗਈ। ਜਿਸ ਕਰਕੇ ਮੈਂ ਸਕੂਲ ਨਾ ਆ ਸਕਿਆ। ਮੈਂ ਛੁੱਟੀ ਦੀ ਅਰਜ਼ੀ ਵੀ ਭੇਜ ਨਹੀਂ ਸਕਿਆ। ਕੱਲ ਸਾਡੀ ਅੰਗਰੇਜ਼ੀ ਵਾਲੀ ਮੈਡਮ ਜੀ ਨੇ ਟੈਸਟ ਲੈਣਾ ਸੀ। ਮੇਰਾ ਟੈਸਟ ਛੁੱਟੀ ਹੋਣ ਕਰਕੇ ਰਹਿ ਗਿਆ। ਅੰਗਰੇਜ਼ੀ ਵਾਲੀ ਮੈਡਮ ਜੀ ਨੇ ਮੈਨੂੰ 50 ਰੁਪਏ ਜੁਰਮਾਨਾ ਕਰ ਦਿੱਤਾ ਹੈ। ਮੇਰੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਮੈਂ ਇਹ ਜੁਰਮਾਨਾ ਨਹੀਂ ਦੇ ਸਕਦਾ। ਸੋ ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ ।

ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰੀ,
ਅਰਜੁਨ ਸਿੰਘ,
ਜਮਾਤ – ਦਸਵੀ ਬੀ
ਰੋਲ ਨੰਬਰ – 31
ਮਿਤੀ : 31 ਦਸੰਬਰ 2021

ਪੰਜਾਬੀ ਵਿਆਕਰਣ ਵਿੱਚ jurmana mafi application in punjabi class 3 ਤੋਂ ਸ਼ੁਰੂ ਹੋ ਕੇ  jurmana mafi application in punjabi class 5, class 6, class 7, class 8, class 9 ਅਤੇ class 10 ਤੱਕ ਪੜ੍ਹਾਈ ਜਾਂਦੀ ਹੈ।  

Sharing Is Caring:

Leave a comment