ਮੇਰਾ ਮਿੱਤਰ ਪੰਜਾਬੀ ਲੇਖ | My Best Friend essay in punjabi For Class 3,4,5 and 6

ਮੇਰਾ ਮਿੱਤਰ ਪੰਜਾਬੀ ਲੇਖ | My Friend Essay in Punjabi For Class 3,4,5 and 6

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਵਿਆਕਰਨ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ। ਅੱਜ ਅਸੀਂ Punjabi Essay on “My Best Friend”, “ਮੇਰਾ ਪੱਕਾ ਦੋਸਤ” Punjabi Essay, Paragraph, Speech for Class 5, 6, 7, 8, 9, 10 and 12 Students ਬਾਰੇ ਪੋਸਟ ਕੀਤੀ ਹੈ। ਮੇਰਾ ਪੱਕਾ ਦੋਸਤ(Mera Pakka Dost Mitr) ਜਾਂ ਮੇਰੀ ਸਹੇਲੀ ਲੇਖ (Meri Saheli) ਅਕਸਰ ਬੱਚਿਆਂ ਨੂੰ ਪ੍ਰੀਖਿਆਵਾਂ ਵਿੱਚ ਆਉਂਦਾ ਹੈ। ਇਹ ਪੰਜਾਬੀ ਲੇਖਾਂ ਵਿਚੋਂ ਇੱਕ ਜਰੂਰੀ ਲੇਖ ਹੈ। ਛੋਟੇ ਵਿਦਿਆਰਥੀਆਂ ਲਈ ਖਾਸ ਕਰਕੇ ਕਲਾਸ 3, 4 ਅਤੇ 5 ਵਾਸਤੇ ਇਹ ਲੇਖ ਹੈ।  

ਮੇਰਾ ਪੱਕਾ ਮਿੱਤਰ / ਦੋਸਤ ਲੇਖ Class 3,4,5  

1 ਮੇਰੇ ਬਹੁਤ ਸਾਰੇ ਮਿੱਤਰ ਹਨ।

2 ਮਨੀਸ਼ ਮੇਰਾ ਪੱਕਾ ਮਿੱਤਰ ਹੈ।

3. ਇਹ ਮੇਰਾ ਜਮਾਤੀ ਹੈ।

4. ਇਹ ਇੱਕ ਬਹੁਤ ਹੀ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀ ਹੈ।

5. ਇਹ ਸਾਡੀ ਜਮਾਤ ਦਾ ਮਨੀਟਰ ਵੀ ਹੈ।

6. ਇਹ ਪੜ੍ਹਾਈ ਵਿੱਚ ਹਮੇਸ਼ਾਂ ਅੱਵਲ ਰਹਿੰਦਾ ਹੈ |

7. ਸਾਰੇ ਅਧਿਆਪਕ ਇਸ ਨਾਲ ਬਹੁਤ ਪਿਆਰ ਕਰਦੇ ਹਨ।

8. ਮੇਰਾ ਮਿੱਤਰ ਇੱਕ ਬਹੁਤ ਵਧੀਆ ਪਰਿਵਾਰ ਨਾਲ ਸੰਬੰਧ ਰੱਖਦਾ ਹੈ।

9 ਇਸ ਦੇ ਪਿਤਾ ਜੀ ਇੱਕ ਅਧਿਆਪਕ ਹਨ।

10. ਇਸ ਦੀ ਮਾਤਾ ਜੀ ਇੱਕ ਪੜ੍ਹੀਲਿਖੀ ਘਰੇਲੂ ਇਸਤਰੀ ਹਨ।

11. ਮਨੀਸ਼ ਦਾ ਸੁਭਾਅ ਬਹੁਤ ਚੰਗਾ ਹੈ ਅਤੇ ਇਹ ਚੰਗੀਆਂ ਆਦਤਾਂ ਦਾ ਮਾਲਕ ਹੈ

12. ਇਹ ਹਰ ਰੋਜ਼ ਸਵੇਰੇ ਸੈਰ ਕਰਦਾ ਹੈ |

13. ਇਹ ਹਰ ਰੋਜ਼ ਕਸਰਤ ਕਰਕੇ ਇਸ਼ਨਾਨ ਕਰਦਾ ਹੈ।

14. ਮਨੀਸ਼ ਸਮੇਂ ਦਾ ਬੜਾ ਪਾਬੰਦ ਹੈ।

15 . ਇਹ ਹਰ ਕੰਮ ਸਮੇਂ ਸਿਰ ਕਰਦਾ ਹੈ। ਇਹ ਸਮੇਂ ਸਿਰ ਸਕੂਲ ਪੁੱਜਦਾ ਹੈ।

16. ਮੈਨੂੰ ਆਪਣੇ ਮਿੱਤਰਤੇ ਬਹੁਤ ਮਾਣ ਹੈ

17. ਪਰਮਾਤਮਾ ਇਸ ਨੂੰ ਲੰਮੀ ਉਮਰ ਬਖਸ਼ੇ।

ਉੱਮੀਦ ਹੈ ਬੱਚਿਓ ਤੁਹਾਨੂੰ ਮੇਰਾ ਪੱਕਾ ਮਿੱਤਰ / ਦੋਸਤ ਲੇਖ Class 3,4,5 ਚੰਗਾ ਲੱਗਾ ਹੋਵੇਗਾ। ਕੰਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ 

Sharing Is Caring:

Leave a comment