10 Lines on “Mere Dada ji” in Punjabi | 10 Lines on ” My Grandfather in Punjabi ” | “ਮੇਰੇ ਦਾਦਾ ਜੀ” ਤੇ 10 ਲਾਈਨਾਂ
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ 10 Lines on “Mere Dadaji” in Punjabi , “ਮੇਰੇ ਦਾਦਾ ਜੀ” ਤੇ 10 ਲਾਈਨਾਂ for classes 1,2,3,4,5 ,PSEB and CBSE ਪੜੋਂਗੇ।
“ਮੇਰੇ ਦਾਦਾ ਜੀ” ਤੇ 10 ਲਾਈਨਾਂ
1. ਮੇਰੇ ਦਾਦਾ ਜੀ ਦਾ ਨਾ ਰਾਮਲਾਲ ਹੈ।
2. ਉਹ 65 ਸਾਲਾਂ ਦੇ ਹਨ।
3. ਉਹ ਮੈਨੂੰ ਬਹੁਤ ਪਿਆਰ ਕਰਦੇ ਹਨ।
4. ਅਸੀਂ ਦੋਵੇ ਸ਼ਾਮ ਨੂੰ ਕੱਠੇ ਬਾਗ ਵਿਚ ਘੁੰਮਣ ਜਾਂਦੇ ਹਨ।
5. ਉਹ ਮੈਨੂੰ ਰਾਤ ਨੂੰ ਸੋਂ ਵੇਲੇ ਕਹਾਣੀਆਂ ਸੁਣਾਉਂਦੇ ਹਨ।
6. ਓਹਨਾ ਨੂੰ ਚਾਅ ਪੀਣਾ ਬਹੁਤ ਪਸੰਦ ਹੈ।
7. ਉਹ ਆਪਣਾ ਕੰਮ ਆਪ ਕਰਦੇ ਹਨ।
8. ਉਹ ਮੈਨੂੰ ਬਹੁਤ ਚੰਗੀਆਂ ਗੱਲਾਂ ਵੀ ਦੱਸਦੇ ਹਨ।
9. ਮੇਰੇ ਦਾਦਾ ਜੀ ਗਰੀਬਾਂ ਦੀ ਵੀ ਬਹੁਤ ਮਦਦ ਕਰਦੇ ਹਨ।
10. ਮੈਨੂੰ ਮੇਰੇ ਦਾਦਾਜੀ ਬਹੁਤ ਪਿਆਰੇ ਲੱਗਦੇ ਹਨ।
ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ “ਮੇਰੇ ਦਾਦਾਜੀ “ਤੇ ਲੇਖ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰੋ, ਧੰਨਵਾਦ।