10 Lines on My School in Punjabi | ਮੇਰਾ ਸਕੂਲ ਤੇ ਪੰਜਾਬੀ ਵਿੱਚ 10 ਲਾਈਨਾਂ

10 Lines on “Mera School” in Punjabi | ਮੇਰਾ ਸਕੂਲ ਤੇ 10 ਲਾਈਨਾਂ ਪੰਜਾਬੀ ਵਿੱਚ |

ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ 10 Lines on My School in Punjabi , 10 Lines on “Mera School” in Punjabi , ਮੇਰਾ ਸਕੂਲ ਤੇ 10 ਲਾਈਨਾਂ ਪੰਜਾਬੀ ਵਿੱਚ for class 1 ,class 2,class 3,class 4,class 5,class 6,PSEB and CBSE ਪੜੋਂਗੇ। ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ Punjabi Essay ਤੁਹਾਡੇ ਕੰਮ ਆਵੇਗਾ ਅਤੇ ਤੁਹਾਨੂੰ ਇਹ ਮੇਰਾ ਸਕੂਲ ਤੇ ਪੰਜਾਬੀ ਵਿੱਚ ਲੇਖ ਪਸੰਦ ਆਵੇਗਾ। ਲੇਖ – ਮੇਰਾ ਸਕੂਲ ਤੇ ਪੰਜਾਬੀ ਵਿੱਚ 10 ਲਾਈਨਾਂ ਵਿੱਚ ਤੁਸੀਂ ਆਪਣੇ ਅਨੁਸਾਰ ਬਦਲਾਵ ਵੀ ਕਰ ਸਕਦੇ ਹੋ।


 10 Lines on My School in Punjabi 

1.ਮੇਰੇ ਸਕੂਲ ਦਾ ਨਾਂ ____ ਸਕੂਲ ਹੈ।

2.ਇਹ ਸਕੂਲ 4 ਮੰਜ਼ਿਲਾ ਹੈ।

3.ਮੈਂ ਆਪਣੇ ਸਕੂਲ ਬੱਸ ਵਿੱਚ ਹੀ ਸਕੂਲ ਜਾਂਦਾ ਹਾਂ ਕਿਓਂਕਿ ਇਹ ਮੇਰੇ ਘਰ ਤੋਂ ਥੋੜਾ ਜਿਹਾ ਦੂਰ ਪੈਂਦਾ ਹੈ।

4.ਮੇਰੇ ਸਕੂਲ ਵਿੱਚ 40 ਅਧਿਆਪਕ ਹਨ, ਜੋ ਸਾਨੂੰ ਬਹੁਤ ਵਧੀਆ ਢੰਗ ਨਾਲ ਪੜ੍ਹਾਉਂਦੇ ਹਨ।

5.ਸਾਡੇ ਸਕੂਲ ਦੀ ਵਰਦੀ ਨੀਲੇ ਰੰਗ ਦੀ ਹੈ।

6.ਸਾਡੇ ਸਕੂਲ ਵਿੱਚ ਖੇਡਣ ਲਈ ਇੱਕ ਖੇਡਾਂ ਦਾ ਮੈਦਾਨ ਹੈ, ਜਿਸ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਾਂ।

7.ਮੇਰੇ ਸਕੂਲ ਦਾ ਸਮਾਂ ਸਰਦੀਆਂ ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੈ ਅਤੇ ਗਰਮੀਆਂ ਵਿੱਚ ਸਵੇਰੇ 7:00 ਤੋਂ ਲੈ ਕੇ 1:00 ਵਜੇ ਤੱਕ ਹੈ।

8.ਮੇਰੇ ਸਕੂਲ ਵਿੱਚ 30 ਕਮਰੇ ਹਨ, ਜੋ ਬਹੁਤ ਖੁੱਲ੍ਹੇ ਅਤੇ ਹਵਾਦਾਰ ਹਨ।

9.ਸਾਡੇ ਸਕੂਲ ਦੀ ਪ੍ਰਿੰਸੀਪਲ ਦਾ ਨਾਂ _____ ਹੈ, ਜੋ ਕਿ ਬਹੁਤ ਹੀ ਦਿਆਲੂ ਅਤੇ ਸੂਝਵਾਨ ਹੈ।

10.ਮੈਨੂੰ ਸਕੂਲ ਜਾਣਾ ਬਹੁਤ ਪਸੰਦ ਹੈ, ਅਤੇ ਮੈਨੂੰ ਆਪਣੇ ਸਕੂਲ ‘ਤੇ ਬਹੁਤ ਮਾਣ ਹੈ। 

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ  ਲੇਖ-10 Lines on My School in Punjabi , ਮੇਰਾ ਸਕੂਲ ਤੇ 10 ਲਾਈਨਾਂ ਪੰਜਾਬੀ ਵਿੱਚ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ, ਧੰਨਵਾਦ।


10 Lines on My School in English 

  1. my school is one of the most popular schools in town.
  2. My school building is very spacious and beautiful.
  3. My school has a huge playground where I can play various outdoor games.
  4. I have many friends at my school where we study and play together.
  5. My school teachers are very kind and caring towards everyone.
  6. We celebrate all national functions at my school with great pomp and show.
  7. My school has a huge library where we can read books.
  8. My school conducts physical education classes once every week.
  9. My school has a science lab which is well-equipped.
  10. I love to go to school because I learn new things every day.

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ  ਲੇਖ-10 Lines on My School in Punjabi , ਮੇਰਾ ਸਕੂਲ ਤੇ 10 ਲਾਈਨਾਂ ਪੰਜਾਬੀ ਵਿੱਚ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ, ਧੰਨਵਾਦ। 

Sharing Is Caring:

Leave a comment