Punjabi Letter “Picnic te Jaan lyi letter in the Punjabi language | ਸਕੂਲ ਪਿਕਨਿਕ ਲਈ ਮਾਪਿਆਂ ਤੋਂ ਇਜਾਜ਼ਤ ਪੱਤਰ” for Class 7,8,9,10,11 and Class 12 (CBSE and PSEB)
ਇਹ ਪੱਤਰ ਤੁਸੀਂ ਮਾਤਾ ਪਿਤਾ ਨੂੰ ਸੰਬੋਧਨ ਕਰ ਸਕਦੇ ਹੋ। Letter writing to Parents for Permission class 6, 7, 8, 9, 10 ,11 ਅਤੇ class 12 ਵਾਸਤੇ ਲਾਹੇਵੰਦ ਹੈ।
ਸੇਵਾ ਵਿਖੇ,
ਸ਼੍ਰੀ ਮਾਨ ਜੀ ,
___________(ਪਤਾ)
ਵਿਸ਼ਾ: ਪਿਕਨਿਕ ਲਈ ਇਜਾਜ਼ਤ ਪੱਤਰ।
ਸ਼੍ਰੀਮਾਨ,
ਸਾਡਾ ਸਕੂਲ ਆਉਣ ਵਾਲੀ ____________ (ਤਾਰੀਖ) ਨੂੰ ਬੱਚਿਆਂ ਨੂੰ ਪਿਕਨਿਕ ‘ਤੇ ਲੈ ਕੇ ਜਾਣਾ ਚਾਹੁੰਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਘੁੰਮਣਾ ਫਿਰਨਾ ਅਤੇ ਪਿਕਨਿਕ ਵੀ ਜ਼ਰੂਰੀ ਹੈ ਅਸੀਂ ਆਪਣੇ ਵਿਦਿਆਰਥੀਆਂ ਨੂੰ ਪਿਕਨਿਕ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਪਰ ਇਸ ਲਈ ਤੁਹਾਡੀ ਇਜਾਜ਼ਤ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਬੇਟੇ / ਬੇਟੀ ਨੂੰ ਪਿਕਨਿਕ ‘ਤੇ ਲੈ ਜਾਣ ਦੀ ਇਜਾਜ਼ਤ ਦਿਓ।
ਤੁਹਾਡਾ ਧੰਨਵਾਦ.
ਪ੍ਰਿੰਸੀਪਲ,
___________ਸਕੂਲ
ਸ਼ਹਿਰ
ਤਾਰੀਖ਼ XXXXX