Punjabi letter to a friend about Christmas celebration in your school

Letter to a friend telling him about Christmas celebration in your school in Punjabi | ਸਕੂਲ ਵਿੱਚ ਕ੍ਰਿਸਮਸ ਮਨਾਇਆ ਗਿਆ ਇਸ ਸੰਬੰਧੀ ਆਪਣੇ ਮਿੱਤਰ ਜਾਂ ਸਹੇਲੀ ਨੂੰ ਪੱਤਰ 

ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿੱਚ ਹੋਏ ਕ੍ਰਿਸਮਸ ਦੇ ਜਸ਼ਨ ਬਾਰੇ ਦਸਣ ਲਈ ਪੰਜਾਬੀ ਪੱਤਰ ,punjabi letter to a friend telling him about Christmas celebration in your school, punjabi letter telling him that how the Christmas was celebrated in your school,Punjabi letter,ਪੰਜਾਬੀ ਪੱਤਰ ਪੜੋਂਗੇ। 

Punjabi letter to a friend about Christmas celebration in your school

Q:How to Write a punjabi letter to a friend telling him about Christmas celebration in your school?
ਤੁਹਾਡੇ ਸਕੂਲ ਵਿੱਚ ਕ੍ਰਿਸਮਸ ਮਨਾਇਆ ਗਿਆ ਇਸ ਸੰਬੰਧੀ ਆਪਣੇ ਮਿੱਤਰ ਜਾਂ ਸਹੇਲੀ ਨੂੰ ਪੱਤਰ ਲਿਖੋ। 

ਰੋਲ ਨੰ : 7,
ਸ਼ੇ੍‌ਣੀ ਅੱਠਵੀਂ ਏ.,
ਸਰਕਾਰੀ ਹਾਈ ਸਕੂਲ,

27 ਦਸੰਬਰ, 2022

ਪਿਆਰੀ ਸਹੇਲੀ ਬਲਦੀਪ,

ਸਤਿ ਸਰੀ ਅਕਾਲ ,

ਤੈਨੂੰ ਪਤਾ ਹੀ ਹੈ ਕਿ ਕ੍ਰਿਸਮਸ ਈਸਾਈਆਂ ਦਾ ਇਕ ਬਹੁਤ ਮਹੱਤਵ ਪੂਰਣ ਤਿਓਹਾਰ ਹੈ। ਅਤੇ ਹਰ ਸਾਲ ਸਾਡਾ ਸਕੂਲ ਸਾਰੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦਾ ਹੈ। ਇਸ ਵਾਰੀ ਸਾਡੇ ਸਕੂਲ ਵਿੱਚ ਵੀ ਇਹ ਦਿਨ ਮਨਾਇਆ ਗਿਆ। ਸਾਰੇ ਬੱਚਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਸਾਰੇ ਸਕੂਲ ਨੂੰ ਸਜਾਇਆ। ਸਾਡੇ ਮੁਖ- ਅਧਿਆਪਕਾ ਜੀ ਨੇ ਇਕ ਛੋਟਾ-ਜਿਹਾ ਜਸ਼ਨ ਆਯੋਜਿਤ ਕਿੱਤਾ ਜਿਸ ਵਿੱਚ ਕੁਝ ਬੱਚਿਆਂ ਨੇ ਮਿਲ ਕੇ ਕੁਝ ਬਹੁਤ ਚੰਗੇ ਨਾਚ ਪ੍ਰਦਰਸ਼ਨ ਵੀ ਕਿੱਤੇ। ਸਾਡੇ ਮੁਖ ਅਧਿਆਪਕਾ ਜੀ ਨੇ ਸਾਨੂੰ ਕੈਕ (cake)ਵੀ ਵੰਡੇ। 

ਸਾਨੂੰ ਸਾਰਿਆਂ ਨੂੰ ਤੇਰੀ ਬਹੁਤ ਯਾਦ ਆਈ। ਉਮੀਦ ਹੈ ਕਿ ਅਗਲੇ ਕ੍ਰਿਸਮਸ ਤੇ ਤੂੰ ਸਾਡੇ ਨਾਲ ਹੋਵੇਂਗੀ। 

ਤੇਰੀ ਸਹੇਲੀ ,
ਤਨੀਸ਼ਾ 

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਪੱਤਰ ,Letter to friend in Punjabi ,Punjabi letter ਤੁਹਾਨੂੰ ਪਸੰਦ ਆਇਆ ਹੋਵੇਗਾ ,ਇਸ ਨੂੰ ਹੇਅਰ ਜ਼ਰੂਰ ਕਰੋ। 

Sharing Is Caring:

Leave a comment