Application for School leaving certificate in Punjabi | ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ

Application for School leaving certificate in Punjabi | ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ।

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਪੱਤਰ- ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਪੰਜਾਬੀ ਅਰਜ਼ੀ, ਸਕੂਲ ਛੱਡਣ ਲਈ ਪ੍ਰਮਾਣ ਪੱਤਰ ਲੈਣ ਲਈ ਬਿੰਨੇ ਪੱਤਰ, ਪੰਜਾਬੀ ਪੱਤਰ, Punjabi Application for school leaving certificate for students, application for getting School leaving certificate from principal in Punjabi ਪੜ੍ਹੋਗੇ।

Punjabi application : for school leaving certificate

ਸੇਵਾ ਵਿੱਖੇ,

ਮਿਤੀ:_______

ਮੁੱਖ ਅਧਿਆਪਕ ਜੀ,
_______ (ਸਕੂਲ ਦਾ ਨਾਮ),
_______ (ਸਥਾਨ)

ਸ਼੍ਰੀ ਮਾਨ ਜੀ,

ਨਿਮਰਤਾ ਸਹਿਤ, ਮੈਂ ਤੁਹਾਡੇ ਸਕੂਲ ਦਾ ਵਿਦਿਆਰਥੀ ਸੀ। ਮੈਂ ਪਿਛਲੇ ਸਾਲ 12 ਵੀਂ ਜਮਾਤ ਪਾਸ ਕੀਤੀ ਹੈ। ਹੁਣ ਮੈਂ ਉੱਚ ਸਿੱਖਿਆ ਲਈ _______(ਕਾਲਜ ਦਾ ਨਾਮ) ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦਾ ਹਾਂ। ਜਿਸ ਲਈ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਚਾਹੀਦਾ ਹੈ।

ਮੈਂ ਵਾਅਦਾ ਕਰਦਾ ਹਾਂ ਕਿ ਮੈ ਚੰਗੇ ਅਤੇ ਦੇਸ਼ ਹਿਤ ਲਈ ਕੰਮ ਕਰਕੇ ਸਾਡੇ ਸਕੂਲ ਦਾ ਨਾਂ ਰੋਸ਼ਨ ਕਰਾਂਗਾ। ਇਸ ਲਈ, ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੈਨੂੰ ਜਲਦੀ ਤੋਂ ਜਲਦੀ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਦਾਨ ਕਰੋ। ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ।

ਤੁਹਾਡਾ ਆਗਿਆਕਾਰੀ ਵਿਦਿਆਰਥੀ,

_______ (ਆਪਣਾ ਨਾਮ),
_______ (ਸੰਖਿਆ),
_____(ਕਲਾਸ)

Application for school leaving certificate in English

The principal,
_______ (Name of School),
_______ (place)

Date:_______

Dear sir,

I humbly state that I was a student of your school. I have passed the 12th standard. Now I want to take admission in _______(name of college) college for higher education. For which I need a school leaving certificate.

I promise that I will light up our school by doing great work. Therefore, I humbly request you to kindly provide me the school leaving certificate as soon as possible. I will be very grateful to you.

Your obedient pupil,
_______ (own name),
_______ (sequence number),
_____(class)

ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਪੰਜਾਬੀ ਪੱਤਰ, Punjabi letter, Punjabi Application for school leaving certificate for students ਤੁਹਾਨੂੰ ਪਸੰਦ ਆਇਆ ਹੋਵੇਗਾ ,ਇਸ ਨੂੰ ਸ਼ੇਅਰ ਜ਼ਰੂਰ ਕਰੋ।

Want to check more applications? Click here for more 

Sharing Is Caring:

Leave a comment