Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ”, “Bimari di Arji in Punjabi” for Class 5, 6, 7, 8, 9 and 10
Punjabi Application or Letters : Bimari di chutti di arji / sick leave application in punjabi ਜੋ ਕਿ class 4 ਤੋਂ ਲੈ ਕੇ Class 10 ਪੜ੍ਹਾਈ ਜਾਂਦੀ ਹੈ। ਬਿਮਾਰੀ ਦੀ ਅਰਜੀ ਬਹੁਤ common ਪੰਜਾਬੀ ਅੱਪਲੀਕੈਸ਼ਨ ਹੈ। ਇਹ ਬੇਨਤੀ ਪੱਤਰ ਅਸੀਂ ਬਹੁਤ ਹੀ ਸਰਲ ਭਾਸ਼ਾ ਵਿੱਚ ਦਿੱਤਾ ਹੈ। 2 din ਦੀ ਛੁੱਟੀ ਲਈ ਤੁਸੀਂ ਬੁਖਾਰ, ਪੇਟ ਜਾਂ ਕਿੱਸੇ ਸੱਟ ਦਾ ਜ਼ਿਕਰ ਕਰ ਸਕਦੇ ਹੋ। ਪਰ ਧਿਆਨ ਰਹੇ ਅਸੀਂ ਇਹ ਟਿਪਸ ਪ੍ਰੀਖਿਆ ਵਾਸਤੇ ਦੇ ਰਹੇ ਹਾਂ। ਆਓ ਜਾਣਦੇ ਹਾਂ how to write leave application in punjabi .
ਆਪਣੇ ਸਕੂਲ ਦੇ ਮੁਖ ਅਧਿਆਪਕ ਜੀ ਨੂੰ ਬਿਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ ਲਿਖੋ | Apne School de Mukh Adhyapak / Principal nu Bimari di Chutti lai Benti Patar Likho
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਸ਼ਾਹਕੋਟ ।
ਸ਼੍ਰੀਮਾਨ ਜੀ,
ਨਿਮਰਤਾ ਸਾਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਅੱਠਵੀਂ ‘ਸੀ’ ਜਮਾਤ ਵਿੱਚ ਪੜਦਾ ਹਾਂ। ਕਲ ਜਦੋਂ ਸਕੂਲ ਤੋਂ ਵਾਪਸ ਘਰ ਗਿਆ ਤਾਂ ਰੋਟੀ ਖਾਣ ਤੋਂ ਬਾਅਦ ਮੇਰੇ ਪੇਟ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗ ਪਈ । ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ । ਡਾਕਟਰ ਨੇ ਪੇਟ ਦੀ ਇਨਫੈਕਸ਼ਨ ਦੱਸੀ ਅਤੇ ਦਵਾਈ ਦੇ ਨਾਲ ਨਾਲ 2 ਦਿਨ ਦੇ ਆਰਾਮ ਦੀ ਸਲਾਹ ਦਿੱਤੀ ਹੈ। ਇਸ ਕਰ ਕੇ ਮੈਂ 2 ਦਿਨ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰੀ,
ਸਰਤਾਜ ਸਿੰਘ,
ਰੋਲ ਨੰ. 23,
ਸ਼੍ਰੇਣੀ : ਛੇਵੀਂ।
ਮਿਤੀ : 12 ਮਈ , 20…..
ਸਾਨੂੰ ਉਮੀਦ ਹੈ ਕਿ ਆਪ ਜੀ ਨੂੰ bimari ki chuti liye letter in punjabi ਜਾਂ bimari di application punjabi vich ਚੰਗੀ ਲੱਗੀ ਹੋਏਗੀ।
Application for sick leave Template (For Schools)
To
The Principal,
Government Model Senior Secondary School,
Shahkot.
Sir,
It is a humble request that I study in the eighth ‘C’ class in your school. When I returned home from school yesterday, I started having severe stomach pains after Lunch. My mother took me to the doctor. The doctor prescribed a stomach infection and recommended 2 days rest along with the medicine. Because of this I can’t attend school for 2 days. Please give me two days off. I would be very grateful to you.
Your obedient
Sartaj Singh,
Roll no. 23,
Category: Sixth
Date: May 12, 20 …..
Read More Applications for School
- Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ–ਪੱਤਰ”, “Bimari di Arji in Punjabi” for Class 5, 6, 7, 8, 9 and 10
- ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ। Letter Younger Brother Take Part in Sports As Well Studies
- Punjabi Letter “Jurmana Mafi karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ–ਪੱਤਰ“, Letter for Class 6,7,8,9,10, Class 12
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ Class 5,6,7,8,9,10
- ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ–ਪੱਤਰ | Punjabi application Principal nu Class da Section Badlan Layi Bine Patar