Ling badlo in Punjabi

ਪੰਜਾਬੀ ਵਿੱਚ ਲਿੰਗ ਬਦਲੋ | Ling badlo in Punjabi

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ ਪੰਜਾਬੀ ਬੋਲੀ ਵਿੱਚ ਲਿੰਗ, Punjabi vich ling badlo di list ,ਪੰਜਾਬੀ ਵਿਆਕਰਨ,  Punjabi Grammer, ਲਿੰਗ ਦੀ ਪਰਿਭਾਸ਼ਾ ,ਲਿੰਗ ਦੀਆਂ ਕਿਸਮਾਂ ,ਉਦਹਾਰਣਾਂ ਸਹਿਤ ਪੜੋਂਗੇ।

ਲਿੰਗ ਦੀ ਪਰਿਭਾਸ਼ਾ: ਲਿੰਗ ਕਿ ਹੁੰਦਾ ਹੈ? (What is Ling in Punjabi?)

Ling badlo in Punjabi

ਜਿਹਨਾਂ ਸ਼ਬਦਾਂ ਤੋਂ ਸਾਨੂੰ ਨਰ-ਮਾਦਾ ਜਾਂ ਮਰਦਾਵੇਂ-ਜਨਾਨੇ ਦੇ ਭੇਦ ਦਾ ਪਤਾ ਲਗਦਾ ਹੈ, ਉਹਨਾਂ ਨੂੰ ਲਿੰਗ ਆਖਿਆ ਜਾਂਦਾ ਹੈ।
ਉਦਹਾਰਣ:
1.ਮੁੰਡਾ -ਕੁੜੀ
2.ਮੋਰ-ਮੋਰਨੀ
3.ਪਹਾੜ -ਪਹਾੜੀ
4.ਸ਼ੇਰ-ਸ਼ੇਰਨੀ
5.ਲੇਖਕ-ਲੇਖਕਾ

ਲਿੰਗ ਦੀਆਂ ਕਿਸਮਾਂ :ਲਿੰਗ ਦੇ ਕਿੰਨੇ ਭੇਦ ਹੁੰਦੇ ਹਨ?(Types of Noun Gender in Punjabi)

ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :
1.ਪੁਲਿੰਗ
2.ਇਸਤਰੀ ਲਿੰਗ

1.ਪੁਲਿੰਗ – ਜਿਹਨਾਂ ਸ਼ਬਦਾਂ ਤੋਂ ਮਰਦਾਨੇ ਜਾਂ ਨਰ ਭੇਦ ਦਾ ਹੀ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਪੁਲਿੰਗ ਕਹਿੰਦੇ ਹਨ।
ਜਿਵੇ :ਸ਼ੇਰ ,ਹਾਥੀ,ਮੁੰਡਾ ,ਸੇਵਕ ,ਗਾਇਕ ਆਦਿ।

2.ਇਸਤਰੀ ਲਿੰਗ – ਜਿਹਨਾਂ ਸ਼ਬਦਾਂ ਤੋਂ ਮਾਦਾ ਜਾਂ ਜਨਾਨੇ ਭੇਦ ਦਾ ਹੀ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਇਸਤਰੀ ਕਹਿੰਦੇ ਹਨ।
ਜਿਵੇਂ :ਸ਼ੇਰਨੀ ,ਹਥਣੀ ,ਕੁੜੀ ,ਸੇਵਕ ,ਗਾਇਕਾ ਆਦਿ।

ਲਿੰਗ ਬਦਲੀ ਦੀ ਲਿਸਟ

‘ਕੰਨਾਂ’ ਵਧਾ ਕੇ  :

ਪੁਲਿੰਗ ਇਸਤਰੀ ਲਿੰਗ 
1.ਸੇਵਕਸੇਵਕਾ
2.ਸੰਪਾਦਕਸੰਪਾਦਕਾ
3.ਗਾਇਕਗਾਇਕਾ
4.ਨਾਇਕਨਾਇਕਾ
5.ਅਧਿਆਪਕਅਧਿਆਪਕਾ
6.ਲੇਖਕਲੇਖਕਾ
7.ਉਪਦੇਸ਼ਕਉਦੇਸ਼ਕਾ
8.ਪਾਠਕਪਾਠਕਾ
9.ਮੋਰਮੋਰਨੀ
10.ਫਕੀਰਫਕੀਰਨੀ
11.ਡਾਕਟਰਡਾਕਟਰਨੀ
12.ਜਾਦੂਗਰਜਾਦੂਗਰਨੀ
13.ਚੋਰਚੋਰਨੀ
14.ਲੁਹਾਰਲੁਹਾਰਨੀ
15.ਸੂਰਸੂਰਨੀ
16.ਹੌਲਦਾਰਹੌਲਦਾਰਨੀ
17.ਸਰਦਾਰਸਰਦਾਰਨੀ
18.ਸੂਬੇਦਾਰਸੂਬੇਦਾਰਨੀ
19.ਮਿੱਖਮਿਖਣੀ
20ਭੀਲਭੀਲਣੀ
21.ਸੱਪਸੱਪਣੀ
22.ਦੇਵਦੇਵੀ
23.ਗਲਾਸਗਲਾਸੀ
24.ਬਾਲਬਾਲੜੀ
25.ਪਹਾੜੀਆਪਹਾੜਨ

ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਲਿੰਗ ਦੀ ਪਰਿਭਾਸ਼ਾ ,ਲਿੰਗ ਦੇ ਭੇਦ ,ਲਿੰਗ ਬਦਲੋ ਦੀ ਲਿਸਟ ,ਤੁਹਾਨੂੰ ਪਸੰਦ ਆਈ ਹੋਵੇਗੀ ,ਇਸ ਨੂੰ ਸ਼ੇਅਰ ਜ਼ਰੂਰ ਕਰੋ।

More From Author

What is Noun in Punjabi

ਨਾਂਵ ਕਿ ਹੁੰਦਾ ਹੈ? What is Noun in Punjabi?

Akbar Birbal Punjabi Kahani

Akbar Birbal Punjabi Kahani – ਹਰਾ ਘੋੜਾ

Leave a Reply

Your email address will not be published. Required fields are marked *