ਪੰਜਾਬੀ ਵਿੱਚ ਲਿੰਗ ਬਦਲੋ | Ling badlo in Punjabi

Ling badlo list in Punjabi | Punjabi Grammer Ling Badlo | ਪੰਜਾਬੀ ਵਿੱਚ ਲਿੰਗ ਬਦਲੋ ਦੀ ਲਿਸਟ 

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ ਪੰਜਾਬੀ ਬੋਲੀ ਵਿੱਚ ਲਿੰਗ, Punjabi vich ling badlo di list ,ਪੰਜਾਬੀ ਵਿਆਕਰਨ,  Punjabi Grammer, ਲਿੰਗ ਦੀ ਪਰਿਭਾਸ਼ਾ ,ਲਿੰਗ ਦੀਆਂ ਕਿਸਮਾਂ ,ਉਦਹਾਰਣਾਂ ਸਹਿਤ ਪੜੋਂਗੇ।

ਲਿੰਗ ਦੀ ਪਰਿਭਾਸ਼ਾ: ਲਿੰਗ ਕਿ ਹੁੰਦਾ ਹੈ? (What is Ling in Punjabi?)

ਜਿਹਨਾਂ ਸ਼ਬਦਾਂ ਤੋਂ ਸਾਨੂੰ ਨਰ-ਮਾਦਾ ਜਾਂ ਮਰਦਾਵੇਂ-ਜਨਾਨੇ ਦੇ ਭੇਦ ਦਾ ਪਤਾ ਲਗਦਾ ਹੈ, ਉਹਨਾਂ ਨੂੰ ਲਿੰਗ ਆਖਿਆ ਜਾਂਦਾ ਹੈ।
ਉਦਹਾਰਣ:
1.ਮੁੰਡਾ -ਕੁੜੀ
2.ਮੋਰ-ਮੋਰਨੀ
3.ਪਹਾੜ -ਪਹਾੜੀ
4.ਸ਼ੇਰ-ਸ਼ੇਰਨੀ
5.ਲੇਖਕ-ਲੇਖਕਾ

ਲਿੰਗ ਦੀਆਂ ਕਿਸਮਾਂ :ਲਿੰਗ ਦੇ ਕਿੰਨੇ ਭੇਦ ਹੁੰਦੇ ਹਨ?(Types of Noun Gender in Punjabi)

ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :
1.ਪੁਲਿੰਗ
2.ਇਸਤਰੀ ਲਿੰਗ

1.ਪੁਲਿੰਗ – ਜਿਹਨਾਂ ਸ਼ਬਦਾਂ ਤੋਂ ਮਰਦਾਨੇ ਜਾਂ ਨਰ ਭੇਦ ਦਾ ਹੀ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਪੁਲਿੰਗ ਕਹਿੰਦੇ ਹਨ।
ਜਿਵੇ :ਸ਼ੇਰ ,ਹਾਥੀ,ਮੁੰਡਾ ,ਸੇਵਕ ,ਗਾਇਕ ਆਦਿ।

2.ਇਸਤਰੀ ਲਿੰਗ – ਜਿਹਨਾਂ ਸ਼ਬਦਾਂ ਤੋਂ ਮਾਦਾ ਜਾਂ ਜਨਾਨੇ ਭੇਦ ਦਾ ਹੀ ਪਤਾ ਲੱਗੇ ਉਹਨਾਂ ਸ਼ਬਦਾਂ ਨੂੰ ਇਸਤਰੀ ਕਹਿੰਦੇ ਹਨ।
ਜਿਵੇਂ :ਸ਼ੇਰਨੀ ,ਹਥਣੀ ,ਕੁੜੀ ,ਸੇਵਕ ,ਗਾਇਕਾ ਆਦਿ।

ਲਿੰਗ ਬਦਲੀ ਦੀ ਲਿਸਟ

‘ਕੰਨਾਂ’ ਵਧਾ ਕੇ  :

ਪੁਲਿੰਗ  ਇਸਤਰੀ ਲਿੰਗ 
1.ਸੇਵਕ ਸੇਵਕਾ
2.ਸੰਪਾਦਕ ਸੰਪਾਦਕਾ
3.ਗਾਇਕ ਗਾਇਕਾ
4.ਨਾਇਕ ਨਾਇਕਾ
5.ਅਧਿਆਪਕ ਅਧਿਆਪਕਾ
6.ਲੇਖਕ ਲੇਖਕਾ
7.ਉਪਦੇਸ਼ਕ ਉਦੇਸ਼ਕਾ
8.ਪਾਠਕ ਪਾਠਕਾ
9.ਮੋਰ ਮੋਰਨੀ
10.ਫਕੀਰ ਫਕੀਰਨੀ
11.ਡਾਕਟਰ ਡਾਕਟਰਨੀ
12.ਜਾਦੂਗਰ ਜਾਦੂਗਰਨੀ
13.ਚੋਰ ਚੋਰਨੀ
14.ਲੁਹਾਰ ਲੁਹਾਰਨੀ
15.ਸੂਰ ਸੂਰਨੀ
16.ਹੌਲਦਾਰ ਹੌਲਦਾਰਨੀ
17.ਸਰਦਾਰ ਸਰਦਾਰਨੀ
18.ਸੂਬੇਦਾਰ ਸੂਬੇਦਾਰਨੀ
19.ਮਿੱਖ ਮਿਖਣੀ
20ਭੀਲ ਭੀਲਣੀ
21.ਸੱਪ ਸੱਪਣੀ
22.ਦੇਵ ਦੇਵੀ
23.ਗਲਾਸ ਗਲਾਸੀ
24.ਬਾਲ ਬਾਲੜੀ
25.ਪਹਾੜੀਆ ਪਹਾੜਨ

 

ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਲਿੰਗ ਦੀ ਪਰਿਭਾਸ਼ਾ ,ਲਿੰਗ ਦੇ ਭੇਦ ,ਲਿੰਗ ਬਦਲੋ ਦੀ ਲਿਸਟ ,ਤੁਹਾਨੂੰ ਪਸੰਦ ਆਈ ਹੋਵੇਗੀ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Sharing Is Caring:

Leave a comment