Punjabi Essay: 10 Lines Essay on My House in Punjabi | “ਮੇਰਾ ਘਰ” ਤੇ ਪੰਜਾਬੀ ਵਿੱਚ 10 ਲਾਈਨਾਂ | 10 Lines on Mera Ghar in Punjabi |
Punjabi Essay on “My Home”, “ਮੇਰਾ ਘਰ” Punjabi Essay, Paragraph, Speech for Class 7, 8, 9, 10 and 12 Students.
ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ 10 Lines on My House in Punjabi, 10 Lines Essay on My House in Punjabi, “ਮੇਰਾ ਘਰ” ਤੇ ਪੰਜਾਬੀ ਵਿੱਚ 10 ਲਾਈਨਾਂ for class1, class 2, class 3, class 4, class 5, class 6, PSEB and CBSE ਪੜੋਂਗੇ। ਇਸ ਪੋਸਟ ਵਿੱਚ 10 Lines on “ਮੇਰਾ ਘਰ” in Punjabi ਦਿੱਤਾ ਗਿਆ ਹੈ। ਉਮੀਦ ਹੈ ਕਿ ਇਹ Punjabi Essay ਤੁਹਾਡੇ ਕੰਮ ਆਊਗਾ ਅਤੇ ਤੁਹਾਡਾ ਕੰਮ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰੂਗਾ।
10 Lines Essay on My House in Punjabi | ਮੇਰਾ ਘਰ | MY HOME
1. ਮੇਰਾ ਘਰ ਕੁਝ ਜਾਦਾ ਵੱਡਾ ਨਹੀਂ ਹੈ।
2. ਮੇਰਾ ਘਰ 3 ਮੰਜ਼ਿਲਾ ਹੈ।
3. ਮੇਰੇ ਘਰ ਦੇ ਥੱਲੜੇ ਹਿਸੇ ਵਿੱਚ 2 ਕਮਰੇ ,ਇਕ ਰਸੋਈ ਅਤੇ ਇਕ ਬਾਥਰੂਮ ਹੈ , ਇਸ ਦੇ ਉਪਰਲੇ ਹਿਸੇ ਵਿੱਚ ਵੀ ਥਲੜੇ ਹਿੱਸੇ ਹੀ ਤਰਾਹ ਬਣਿਆ ਹੋਇਆ ਹੈ ,ਦੋਂਨਾਂ ਹਿਸਿਆਂ ਵਿੱਚ ਖੁੱਲੇ ਵਰਾਂਡੇ ਵੀ ਹਨ।
4. ਮੇਰਾ ਜਨਮ ਇੱਥੇ ਹੀ ਹੋਇਆ ਸੀ।
5. ਮੈਂ ਇਸ ਹੀ ਘਰ ਵਿੱਚ ਪੱਲੀ-ਬੜੀ ਹਾਂ।
6. ਮੇਰਾ ਘਰ ਬਹੁਤ ਸਾਫ-ਸੁਥਰਾ ਹੈ।
7. ਮੇਰੇ ਘਰ ਬਹੁਤ ਸੁੰਦਰ ਪੌਧੇ ਲੱਗੇ ਹਨ ਜੋ ਇਸ ਨੂੰ ਹੋਰ ਵੀ ਆਕਰਸ਼ਤ ਬਣਾਉਂਦੇ ਹਨ।
8. ਮੇਰੇ ਘਰ ਦੀ ਰਸੋਈ ਬਿਲਕੁਲ ਸਾਫ਼-ਸੁਥਰੀ ਹੈ ਕਿਓਂਕਿ ਮੇਰੀ ਮਾਤਾਜੀ ਇਸ ਨੂੰ ਹਮੇਸ਼ਾ ਠੀਕ-ਠਾਕ ਰੱਖਦੇ ਹਨ।
9. ਮੇਰਾ ਘਰ ਬਾਜ਼ਾਰ ਦੇ ਬਹੁਤ ਨੇੜੇ ਪੈਂਦਾ ਹੈ ਜਿਸ ਕਾਰਣ ਸਾਨੂੰ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਹੈ ਅਸੀਂ ਉਹ ਸਮਾਨ ਖਰੀਦ ਲੈਂਦੇ ਹਨ ਅਤੇ ਸਾਨੂ ਜਾਦਾ ਦੂਰ ਵੀ ਨਹੀਂ ਜਾਨਾਂ ਪੈਂਦਾ।
10. ਮੈਨੂੰ ਮੇਰੇ ਘਰ ਨਾਲ ਬਹੁਤ ਪਿਆਰ ਹੈ।
ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਲੇਖ :”Mera Ghar” Punjabi Essay ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ ,ਧਨਵਾਦ।