Punjabi Letter: ਆਰਡਰ ਦੇ ਭੁਗਤਾਨ ਸੰਬੰਧੀ ਪੰਜਾਬੀ ਪੱਤਰ।

ਆਰਡਰ ਦੇ ਭੁਗਤਾਨ ਸੰਬੰਧੀ ਪੰਜਾਬੀ ਪੱਤਰ। “Order de Bhugtaan Sambandhi Punjabi vich Patar”.Thank you letter regarding the order in Punjabi for classes 6,7,8,9,10,11,12, CBSE, and PSEB.

ਤੁਹਾਡਾ ਪੰਜਾਬੀ ਸਟੋਰੀ ਵਿਚ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ ਆਰਡਰ ਦੇ ਭੁਗਤਾਨ ਸੰਬੰਧੀ ਪੰਜਾਬੀ ਪੱਤਰ। “Order de Bhugtaan Sambandhi Punjabi vich Patar”.Thank you letter regarding the order in Punjabi for classes 6,7,8,9,10,11,12, CBSE, and PSEB ਪੜੋਂਗੇ।

ਆਰਡਰ ਦੇ ਭੁਗਤਾਨ ਸੰਬੰਧੀ ਪੰਜਾਬੀ ਪੱਤਰ।

ਮਲਹੋਤਰਾ ਟ੍ਰੈਡਰਸ ,
6-ਸਬਜ਼ੀ ਮੰਡੀ,
ਜਲੰਧਰ। 

ਮਿਤੀ -4-05-2022

ਸੇਵਾ ਵਿੱਖੇ ,

ਗੋਪੀ ਜਨਰਲ ਸਟੋਰ ,
ਦੀਪਨਗਰ,
ਜਲੰਧਰ। 

ਵਿਸ਼ਾ :ਆਰਡਰ ਦੇ ਭੁਗਤਾਨ ਸੰਬੰਧੀ। 

   ਸਾਨੂੰ  ਤੁਹਾਡੇ ਆਰਡਰ ਨੰ.123 ,ਮਿਤੀ-1-05-2022  ਭੇਜਦਿਆਂ ਬਹੁਤ ਖੁਸ਼ੀ ਹੋ ਰਹੀ ਹੈ । ਤੁਸੀਂ ਸਾਡੀ ਦੁਕਾਨ ਨੂੰ ਪਹਿਲੀ ਵਾਰ ਹੀ ਵੱਡੀ ਮਾਤਰਾ ਵਿਚ ਸਾਬਣ ਦਾ ਆਰਡਰ ਦਿੱਤਾ ਹੈ। ਅੱਜ ਅਸੀਂ ਇਹ ਸਾਰੇ ਸਮਾਨ ਦਾ ਆਰਡਰ ਇਕ ਟੈਂਪੂ ਵਿਚ ਭੇਜ ਦਿੱਤਾ ਹੈ ਜਿਸਦਾ ਨੰਬਰ PB 08 CTT 0998 ਹੈ । ਸਾਨੂੰ ਉਮੀਦ ਹੈ ਕਿ ਸਾਡੇ ਭੇਜੇ ਹੋਏ ਹਰ ਤਰ੍ਹਾਂ ਦੇ ਸਾਬਣ ਤੁਹਾਨੂੰ ਅਤੇ ਤੁਹਾਡੇ ਗ੍ਰਾਹਕਾਂ ਨੂੰ ਬਹੁਤ ਪਸੰਦ ਆਉਣਗੇ। 

ਅਸੀਂ ਤੁਹਾਡੇ ਨਾਲ ਵਪਾਰਕ ਸੰਬੰਧ ਬਣਾ ਕੇ ਬਹੁਤ ਖੁਸ਼ ਹਾਂ ਅਤੇ ਇਹ ਸੰਬੰਧ ਬਣਾਉਣ ਲਈ ਤੁਹਾਡੇ ਧੰਨਵਾਦੀ ਵੀ ਹਾਂ । ਜਦੋਂ ਵੀ ਤੁਸੀਂ ਆਰਡਰ ਕਰੋਗੇ ਅਸੀਂ ਉਸ ਨੂੰ ਸਮੇਂ ਸਿਰ  ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ । ਇਕ ਵਾਰ ਫਿਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। 

ਧੰਨਵਾਦ ਸਾਹਿਤ 

ਤੁਹਾਡਾ ਹਿਤੂ ,
ਦੀਪਕ ਮਲਹੋਤਰਾ। 

ਉਮੀਦ ਹੈ ਕਿ ਇਸ ਪੋਸਟ ਵਿਚ ਦਿੱਤਾ ਗਿਆ ਪੰਜਾਬੀ ਪੱਤਰ (Punjabi Letter) “Order de Bhugtaan Sambandhi Punjabi vich Patar”ਜਾਂ ਆਰਡਰ ਦੇ ਭੁਗਤਾਨ ਸੰਬੰਧੀ ਪੰਜਾਬੀ ਪੱਤਰ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ। 

ਕੁਝ ਹੋਰ ਪੋਸਟਾਂ ਵੀ ਪੜੋਂ (Try More)

Punjabi Letter on “Chacha Ji nu Birthday Gift lai Dhanwad Patar”, “ਚਾਚਾ ਜੀ ਨੂੰ ਜਨਮਦਿਨ ਦੇ ਗਿਫ਼ਟ ਲਈ ਧੰਨਵਾਦ ਪੱਤਰ”
Punjabi Essay on “My Hobby”, “ਮੇਰਾ ਸ਼ੌਕ” “Mera Shaunk”
ਅੱਧੇ ਦਿਨ ਦੀ ਛੁੱਟੀ ਲੈਣ ਲਈ ਮੁੱਖ ਅਧਿਆਪਕ ਨੂੰ ਬਿਨੈ ਪੱਤਰ ਲਿਖੋ | Adhe Din Di Chutti lai Bine Patar
Picnic te Jaan lyi letter in the Punjabi language | ਸਕੂਲ ਪਿਕਨਿਕ ਲਈ ਮਾਪਿਆਂ ਤੋਂ ਇਜਾਜ਼ਤ ਪੱਤਰ
ਸਾਈਕਲ ਚੋਰੀ ਹੋਣ ਦੀ ਰੀਪੋਰਟ ਦਰਜ ਕਰਾਉਣ ਲਈ ਬਿਨੈ ਪੱਤਰ | Cycle Chori hon di Report Daraj Karaun layi Bine Patar

Sharing Is Caring:

Leave a comment