ਪਾਣੀ ਦੀ ਸਮੱਸਿਆ ਲਈ ਪਿੰਡ ਦੇ ਮੁਖੀ ਨੂੰ ਪੱਤਰ | Pani di Samsya Lai Pind De Mukhi Nu Patr

ਪਾਣੀ ਦੀ ਸਮੱਸਿਆ ਲਈ ਪਿੰਡ ਮੁਖੀ ਨੂੰ ਪੱਤਰ Pani di Samsya Lai Pind De Mukhi Nu Patr

ਪਾਣੀ ਦੀ ਸਮੱਸਿਆ ਲਈ ਪਿੰਡ ਦੇ ਮੁਖੀ ਨੂੰ ਪੱਤਰ (ਕਲਾਸ 9, 10)

Pani di Samsya Lai Pind De Mukhi Nu Patr #1

ਪਿੰਡ ਕੋਟ ਫਤੂਹੀ, ਕਪੂਰਥਲਾ
ਤਾਰੀਖ਼ …….

ਮੁਖੀ
ਪਿੰਡ ਕੋਟ ਫਤੂਹੀ, ਕਪੂਰਥਲਾ
ਗ੍ਰਾਮ ਪੰਚਾਇਤ, ਕੋਟ

ਵਿਸ਼ਾ – ਪਾਣੀ ਦੀ ਸਮੱਸਿਆ ਬਾਰੇ

ਸਰ,

ਪਿੰਡ ਦੇ ਵਸਨੀਕ ਇਸ ਪੱਤਰ ਰਾਹੀਂ ਤੁਹਾਡਾ ਧਿਆਨ ਪਿੰਡ ਵਿੱਚ ਪਾਣੀ ਦੀ ਕਿੱਲਤ ਵੱਲ ਦਿਵਾਉਣਾ ਚਾਹੁੰਦਾ ਹਾਂ। ਕਈ ਸਾਲਾਂ ਤੋਂ ਅਸੀਂ ਪਿੰਡ ਵਾਸੀ ਪੀਣ ਵਾਲੇ ਪਾਣੀ ਲਈ ਖੂਹ ਵਿੱਚ ਲੱਗੀ ਟੈਂਕ ਦੀ ਵਰਤੋਂ ਕਰ ਰਹੇ ਹਾਂ। ਪਿਛਲੇ ਕੁਝ ਦਿਨਾਂ ਤੋਂ ਖੂਹ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਜਿਸ ਕਾਰਨ ਪਿੰਡ ਵਾਸੀ ਚਿੰਤਤ ਹਨ। ਇਸ ਲਈ ਜਨਾਬ ਆਪ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਬੰਧਤ ਅਧਿਕਾਰੀ ਨੂੰ ਨੋਟਿਸ ਲੈ ਕੇ ਖੂਹ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਸਾਫ ਪਾਣੀ ਮਿਲ ਸਕੇ।

ਇਸ ਕੰਮ ਲਈ ਅਸੀਂ ਪਿੰਡ ਵਾਸੀ ਤੁਹਾਡੇ ਧੰਨਵਾਦੀ ਰਹਾਂਗੇ।

ਤੁਹਾਡਾ ਧੰਨਵਾਦ
ਸਾਰੇ ਪਿੰਡ ਵਾਸੀ

Sharing Is Caring:

Leave a comment