Punjabi Letter on ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ Principal nu School to Character Certificate mangaun vaste Benti patar

ਪੰਜਾਬੀ ਚਿੱਠੀ ਪੱਤਰ: ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ ਲਿਖੋ | Principal nu School to Character Certificate mangaun vaste Benti patar

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਵਿਦਿਆਰਥੀਓ ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ ਲਿਖੋ  Principal nu School to Character Certificate mangaun vaste Benti patar for class 5,6,7,8,9 and 10,12th CBSE, ICSE and State Board Students. 

Punjabi Letter on ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ Principal nu School to Character Certificate Mangaun Vaste Benti Patar


ਸੇਵਾ ਵਿਖੇ,

ਮਾਨਯੋਗ ਪ੍ਰਿੰਸੀਪਲ ਸਾਹਿਬ 
ਦੋਆਬਾ ਖਾਲਸਾ ਪਬਲਿਕ ਸਕੂਲ, 
ਜਲੰਧਰ। 

ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚੋਂ ਦਸਵੀਂ ਦੀ ਪਰਖਿਆ ਪਾਸ ਕਰ ਲਈ ਹੈ । ਹੁਣ ਮੈਂ ਅੱਗੇ ਪੜਾਈ ਵਾਸਤੇ ਦੂਜੇ ਸਕੂਲ ਵਿਚ 11ਵੀਂ ਕਲਾਸ ਵਿਚ ਦਾਖਲਾ ਲੈਣਾ ਚਾਹੁੰਦਾ ਹਾਂ ਇਸ ਲਈ ਆਪਣੀ ਨੂੰ ਬੇਨਤੀ ਹੈ ਕਿ ਮੈਨੂੰ ਕ੍ਰੈਕਟਰ ਸਰਟੀਫਿਕੇਟ ਦੇਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਕਿਰਪਾਲਤਾ ਹੋਵੇਗੀ ।

ਧੰਨਵਾਦ,
ਆਪ ਦਾ ਆਗਿਆਕਾਰੀ ਵਿਦਿਆਰਥੀ

ਅਸ਼ਵਨੀ ਕੁਮਾਰ
ਕਲਾਸ 10ਵੀਂ


ਪੰਜਾਬੀ ਚਿੱਠੀ ਪੱਤਰ: ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ ਲਿਖੋ | Write an Application to the Principal for character certificate. Punjabi Application for Class 6, 7, 8, 9, 10, 12 and B.A, Graduation Classes.


 ਸੇਵਾ ਵਿਖੇ,

ਮਾਨਯੋਗ ਪ੍ਰਿੰਸੀਪਲ ਸਾਹਿਬ 
ਦੋਆਬਾ ਖਾਲਸਾ ਕਾਲਜ, 
ਮਾਹਿਲਪੁਰ। 

ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਬੀ.ਏ. ਆਪਣੇ ਕਾਲਜ ਤੋਂ ਸਾਲ 2005 ਵਿੱਚ ਇਮਤਿਹਾਨ ਦਿੱਤਾ ਅਤੇ ਫਸਟ ਡਿਵੀਜ਼ਨ ਵਿੱਚ ਰੱਖਿਆ ਗਿਆ। ਕਿਉਂਕਿ ਮੇਰੇ ਹਾਲਾਤ ਮੈਨੂੰ ਅੱਗੇ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਮੈਂ ਨੌਕਰੀ ਲੱਭ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਇੱਕ ਚਰਿੱਤਰ ਸਰਟੀਫਿਕੇਟ ਜਾਰੀ ਕਰੋ ਕਿਉਂਕਿ ਇਹ ਮੈਨੂੰ ਇੱਕ ਢੁਕਵੀਂ ਨੌਕਰੀ ਪ੍ਰਾਪਤ ਕਰਨ ਦੇ ਯੋਗ ਬਣਾਵੇਗਾ।

ਧੰਨਵਾਦ,
ਆਪ ਦਾ ਆਗਿਆਕਾਰੀ ਵਿਦਿਆਰਥੀ

ਅਸ਼ਵਨੀ ਕੁਮਾਰ
ਕਲਾਸ 10ਵੀਂ


ਉੱਪਰ ਦਿੱਤੇ ਹੋਏ ਨਮੂਨਿਆਂ ਤੋਂ ਤੁਸੀਂ Write a Punjabi Application to the Principal for character certificate ਬਾਰੇ ਜਾਣਕਾਰੀ ਹਾਸਿਲ ਕਰ ਲਈ ਹੋਏਗੀ. ਜੇ ਇਹ ਪੰਜਾਬੀ ਅਰਜ਼ੀ ਚੰਗੀ ਲੱਗੀ ਹੋਏ ਤਾਂ ਜਾਣਕਾਰੀ ਜ਼ਰੂਰ ਸ਼ੇਅਰ ਕਰੋ. 

Sharing Is Caring:

Leave a comment