What is meaning XS, S, M, L, XL, XXL, 3XL, 4XL Clothes Size in Punjabi
Punjabi Size Chart India : ਅਕਸਰ ਕੱਪੜੇ ਵਿੱਚ ਕਈ ਤਰ੍ਹਾਂ ਦੇ ਸਾਈਜ਼ ਆਉਂਦੇ ਹਨ ਜਿਵੇਂ XS, S, M, L, XL, XXL, 3XL, 4XL . ਪਰ ਵੱਖ ਵੱਖ ਤਰ੍ਹਾਂ ਦੇ ਸਾਈਜ਼ ਹੋਣ ਕਰਕੇ ਸਮਝ ਨਹੀਂ ਆ ਰਿਹਾ ਹੁੰਦਾ ਕਿ ਸਾਈਜ਼ ਕਿਵੇਂ ਅੰਦਾਜ਼ਾ ਲਗਾਇਆ ਜਾਵੇ ਤਾਂ ਅੱਜ ਸਾਈਜ਼ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ –
XS Size (Extra Small) | ਜ਼ਿਆਦਾ ਛੋਟਾ | 38 ਸਾਈਜ਼ |
S Size (Small) | ਛੋਟਾ ਫਿੱਟ | 39 ਸਾਈਜ਼ |
M Size (Medium) | ਮੀਡੀਅਮ ਪਰ ਫਿੱਟ | 40 ਸਾਈਜ਼ |
M Size (Medium) | ਮੀਡੀਅਮ ਥੋੜਾ ਢਿੱਲਾ | 41 ਸਾਈਜ਼ |
L Size (Large) | ਵੱਡਾ ਪਰ ਫਿੱਟ | 42 ਸਾਈਜ਼ |
L Size (Large) | ਵੱਡਾ ਥੋੜਾ ਢਿੱਲਾ | 43 ਸਾਈਜ਼ |
XL Size (Extra Large) | ਜ਼ਿਆਦਾ ਵੱਡਾ ਪਰ ਫਿੱਟ | 44 ਸਾਈਜ਼ |
XL Size (Extra Large) | ਜ਼ਿਆਦਾ ਵੱਡਾ ਥੋੜਾ ਢਿੱਲਾ | 45 ਸਾਈਜ਼ |
XXL Size (Double Extra Large) | ਜ਼ਿਆਦਾ ਵੱਡਾ ਪਰ ਫਿੱਟ | 46 ਸਾਈਜ਼ |
XXL Size (Double Extra Large) | ਜ਼ਿਆਦਾ ਵੱਡਾ ਥੋੜਾ ਢਿੱਲਾ | 47 ਸਾਈਜ਼ |
XXXL Size (Triple Extra Large) | ਵੱਡਾ ਅਤੇ ਢਿੱਲਾ | 48 ਸਾਈਜ਼ |
ਪੰਜਾਬੀ ਵਿਚ ਸਾਈਜ਼ ਬਾਰੇ ਵਿਸਥਾਰ ਨਾਲ ਜਾਣਕਾਰੀ | Punjabi Suit Measurement Chart
- Men’s Punjabi Size: SS (36), S (38), M (40), L (42), XL (44).
- Men’s Panjabi Measurement: SS (Chest 38″, Length 38″), S (Chest 40″, Length 40″); L (Chest 44″, Length 44″); XL (Chest 46″, Length 44″).
- Men’s Payjama Size: M (40), L (42), XL (44).
- Men’s Payjama Measurement: M (Waist 35″, Length 40″); L (Waist 36″,Length 42″); XL (Waist 38″, Length 42″).
- Child Age: 1 years, 2 years, 3-4 years, 5-6 years, 7-8 years, 9-10 years, 11-12 years.
- Kid’s Punjabi Measurement: 1 years (Chest 25″, Length 18″); 2 years (Chest 27″, Length 20″); 3-4 years (Chest 29″, Length 22″); 5-6 years (Chest 31″, Length 24″); 7-8 years (Chest 33″, Length 28″); 9-10 years (Chest 35″, Length 30″); 11-12 years (Chest 37″, Length 32″).
- Kids Payjama Measurement: 1 years (Waist 13″, Length 14″); 2 years (Waist 15″, Length 18″); 3-4 years (Waist 17″, Length 22″); 5-6 years (Waist 19″, Length 26″); 7-8 years (Waist 20″, Length 28″); 9-10 years (Waist 21″, Length 30″); 11-12 years (Waist 22″, Length 33″).