Body Parts Name in Punjabi | ਸਰੀਰ ਦੇ ਅੰਗਾਂ ਦੇ ਨਾਮ

Body Parts Name in Punjabi | ਸਰੀਰ ਦੇ ਅੰਗਾਂ ਦੇ ਨਾਮ ਪੰਜਾਬੀ ਵਿੱਚ

ਸਰੀਰ ਦੇ ਅੰਗ – Parts of Body: Learn the different parts of the body in English and Punjabi. Learn where each part of the body is and its name in both English and Punjabi. ਸਰੀਰ ਦੇ ਅੰਗਾਂ ਦੇ ਨਾਮ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਿੱਖੋ! ਸਿੱਖੋ ਕਿ ਸਰੀਰ ਦਾ ਹਰੇਕ ਅੰਗ ਕਿੱਥੇ ਹੈ ਅਤੇ ਉਸਦਾ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ ਕੀ ਨਾਮ ਹੈ। 

Body Parts Name in English to Punjabi | ਅੰਗਾਂ ਦੇ ਨਾਮ ਅੰਗਰੇਜ਼ੀ ਤੋਂ  ਪੰਜਾਬੀ ਵਿੱਚ

Ankle ਗਿੱਟੇ
Chick ਗੱਲ੍ਹ
Chin ਠੋਡੀ
Ear ਕੰਨ
Elbow ਕੂਹਣੀ
Eye ਅੱਖ
Finger ਉਂਗਲੀ
Forehead ਮੱਥਾ
Hair ਬਾਲ
Hand ਹੱਥ
Head ਸਿਰ
Knee ਗੋਡੇ
Lips ਬੁੱਲ
Neck ਗਰਦਨ
Nose ਨੱਕ
Palm ਹਥੇਲੀ
Shoulder ਮੋਢਾ
Teeth ਦੰਦ
Thigh ਪੱਟ
Throat ਗਲਾ
Tounge ਜੀਭ
Wrist ਗੁੱਟ

Body Parts Name in Punjabi to English | ਅੰਗਾਂ ਦੇ ਨਾਮ ਪੰਜਾਬੀ ਤੋਂ  ਅੰਗਰੇਜ਼ੀ ਵਿੱਚ

ਸਰੀਰ ਦੇ ਵੱਖ ਵੱਖ ਅੰਗਾਂ ਬਾਰੇ ਬੱਚਿਆਂ ਨੂੰ ਪ੍ਰਾਇਮਰੀ ਕਲਾਸਾਂ ਵਿਚ ਪੜ੍ਹਾਇਆ ਜਾਂਦਾ ਹੈ ਅਤੇ ਇਨ੍ਹਾਂ ਅੰਗਾਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਬੋਡੀ ਪਾਰਟਸ ਬਾਰੇ ਬੱਚੇ ਪੜ੍ਹ ਕੇ ਪ੍ਰੀਖਿਆਵਾਂ ਦੇ ਵਿੱਚ ਚੰਗੇ ਨੰਬਰ ਲੈ ਸਕਦੇ ਹਨ। ਕਈ ਬਾਰ ਵਿਦਿਆਰਥੀਆਂ ਨੂੰ ਕਲਾਸ ਵਿਚ ਸਰੀਰ ਦੇ ਅੰਗਾਂ ਨੂੰ ਅੰਗਰੇਜ਼ੀ ਵਿੱਚ ਜਾਂ ਪੰਜਾਬੀ ਵਿੱਚ ਟਰਾਂਸਲੇਟ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਇਸ ਬੋਡੀ ਪਾਰਟਸ ਟੇਬਲ ਨੂੰ ਪੜ੍ਹ ਕੇ ਬੱਚੇ ਅਭਿਆਸ ਕਰ ਸਕਦੇ ਹਨ।

ਗਿੱਟਾ

ankle

ਬਾਂਹ

arm

ਛਾਤੀ

chest

ਕੰਨ

ear

ਕੂਹਣੀ

elbow

ਅੱਖ

eye

ਚਿਹਰਾ

face

ਉਂਗਲ

finger

ਸਿਰ

head

ਦਿਲ

heart

ਗੋਡਾ

knee

ਲੱਤ

leg

ਬੁੱਲ੍ਹ

lips

ਮੂੰਹ

mouth

ਗਰਦਨ 

neck

ਨੱਕ

nose

ਪੇਟ

stomach

ਦੰਦ

teeth

ਗਲਾ

throat

ਅੰਗੂਠਾ

thumb

ਜੀਭ

tongue

 

ਇਹ ਸਨ body parts name in punjabi language ਪੋਸਟ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ.

Body Parts Name In Punjabi Worksheet .pdf

ਹੋਰ ਵੀ ਪੜ੍ਹੋ

Falan De Naam in Punjabi | Fruit Names in Punjabi

ਦੇਸੀ ਮਹੀਨਿਆਂ ਦੇ ਨਾਂ  | Desi Mahine

ਮਹੀਨਿਆਂ ਦੇ ਨਾਮ ਪੰਜਾਬੀ ਤੋਂ ਅੰਗ੍ਰੇਜੀ ਵਿਚ | Months Name in Punjabi to English

ਪੰਜਾਬੀ ਵਿਚ ਰੰਗਾ ਦੇ ਨਾਮ | Colours Name in Punjabi

Sharing Is Caring:

Leave a comment