Punjabi Rhymes for Nursery Class: ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਸੀਂ “Upar Pankha Chalda Hai” is a popular Nursery Rhyme ਪੜੋਂਗੇ. Your kids can enjoy, Learn and Remember this Punjabi Rhyme. Upar Pankha Chalta hai is also available in Cartoon video format. Nursery Punjabi Rhymes are the best tool for learning for Kids. Poems are beautiful and very entertaining ways for kids to learn the fundamental ways of the Punjabi language. ਆਓ ਪੰਜਾਬੀ ਨਰਸਰੀ ਪੋਇਮ ਪੜੀਏ।
Punjabi Rhymes : Upar Pankha Chalta Hai Lyrics in Punjabi
ਉੱਪਰ ਪੱਖਾ ਚਲਦਾ ਹੈ ਥੱਲੇ ਮੁੰਨਾ ਸੋਂਦਾ ਹੈ।
ਸੋਂਦੇ-ਸੋਂਦੇ ਭੁੱਖ ਲੱਗੀ ਖਾਲੈ ਪੁੱਤਰ ਮੂੰਗਫ਼ਲੀ।
ਮੂੰਗਫ਼ਲੀ ‘ਚ ਦਾਣਾ ਨਹੀਂ ਅਸੀ ਤੁਹਾਡੇ ਮਾਮਾ ਨਹੀਂ।
ਮਾਮਾ ਗਏ ਦਿੱਲੀ ਉੱਥੋਂ ਲਏ ੨ ਬਿੱਲੀ।
ਬਿੱਲੀ ਨੇ ਮਾਰਿਆ ਪੰਜਾ ਮਾਮਾ ਹੋ ਗਏ ਗੰਜਾ।
Upar Pankha Chalta Hai Lyrics in English- Punjabi Rhymes
Upar pankha chalta hai, niche munna sota hai,
sote sote bhuk lagi khale beta mungphali
mungphali mai dana nahi hum tumhare mama nahi
mama gaye dilli waha se laye do billi
billi ne mara panja mama ho gaya ganja