Application In punjabi: School Leaving Certificate Application

ਸਕੂਲ ਦੀ ਹੈੱਡ ਟੀਚਰ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈਣ ਲਈ ਬਿਨੈ-ਪੱਤਰ। Application for School Leaving Certificate in Punjabi 

Punjabi Letter and Applications: ਇਸ ਪੋਸਟ ਵਿੱਚ ਤੁਸੀਂ ਬਿਨੈ ਪੱਤਰ format ਦੇ ਨਾਲ ਨਾਲ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ (school transfer certificate) ਬਾਰੇ ਪੜੋਂਗੇ। ਕਈ ਵਾਰ Exam ਵਿਚ how to write tc application ਆ ਜਾਂਦਾ ਹੈ ਇਸ ਲਈ ਅਸੀਂ ਬੱਚਿਆਂ ਦੀ ਮਦਦ ਲਈ ਕੁੱਝ ਪੰਜਾਬੀ ਪੱਤਰਾਂ ਦੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਹਨ। ਹੇਠਾਂ ਲਿਖੀ ਹੋਈ punjabi Arzi ਨੂੰ ਤੁਸੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਾਂ ਮੁੱਖ ਅਧਿਆਪਕ ਨੂੰ ਲਿਖ ਕੇ ਆਪਣੇ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ। 

Application for school leaving certificate in Punjabi – ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਬਿਨੇ ਪੱਤਰ

Question: How to write application for school leaving certificate in punjabi and also example letter for how do i write a school leaving certificate application and school leaving certificate application format. Let’s read

ਸੇਵਾ ਵਿਖੇ,

ਹੈੱਡ ਟੀਚਰ ਜਾਂ ਪ੍ਰਿੰਸੀਪਲ ਸਾਹਿਬ,
ਨੈਸ਼ਨਲ ਮਾਡਲ ਸਕੂਲ,
ਕਪੂਰਥਲਾ ਸ਼ਹਿਰ

ਮਿਤੀ : 6 ਦਸੰਬਰ, 20-

ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੇਰੇ ਪਿਤਾ ਜੀ ਪੰਜਾਬ ਸਿੰਧ ਬੈਂਕ ਵਿੱਚ ਮੈਨੇਜ਼ਰ ਹਨ।ਉਨ੍ਹਾਂ ਦੀ ਬਦਲੀ ਕਪੂਰਥਲਾ ਤੋਂ ਰੋਪੜ ਦੀ ਹੋ ਗਈ ਹੈ। ਸਾਡਾ ਸਾਰਾ ਪਰਿਵਾਰ ਉਨ੍ਹਾਂ ਨਾਲ ਰੋਪੜ ਜਾ ਰਿਹਾ ਹੈ। ਮੇਰਾ ਇੱਥੇ ਇਕੱਲੇ ਰਹਿਣਾ ਬਹੁਤ ਔਖਾ ਹੈ। ਇਸ ਲਈ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦੇ ਦਿੱਤਾ ਜਾਵੇ ਤਾਂ ਜੋ ਮੈਂ ਸਮੇਂ ਸਿਰ ਕਿਸੇ ਹੋਰ ਸਕੂਲ ਵਿੱਚ ਜਾ ਕੇ ਦਾਖ਼ਲਾ ਲੈ ਸਕਾਂ।

ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ। ਆਪ ਜੀ ਦਾ ਆਗਿਆਕਾਰੀ। 

ਮਨਪ੍ਰੀਤ,
ਜਮਾਤ
ਰੋਲ ਨੰ.

Punjabi Letter “Principal nu School Leaving Certificate Prapat karan layi Benti Patar”, “ਮੁੱਖ ਅਧਿਆਪਕਾ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫੀਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ” for Class 6, 7, 8, 9, 10 and 12, CBSE, ICSE and PSEB Classes.

ਸੇਵਾ ਵਿਖੇ

ਮੁੱਖ ਅਧਿਆਪਕ ਜੀ,
ਮਨੋਹਰ ਮਾਡਲ ਸਕੂਲ,
ਪਟਿਆਲਾ।

ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦੇ ਅੱਠਵੀਂ ਕਲਾਸ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਦੀ ਬਦਲੀ ਹੋਸ਼ਿਆਰਪੂਰ ਦੀ ਹੋ ਗਈ ਹੈ। ਹੁਣ ਸਾਨੂੰ ਸਾਰੇ ਪਰਿਵਾਰ ਨੂੰ ਹੋਸ਼ਿਆਰਪੂਰ ਜਾਣਾ ਪਵੇਗਾ। ਮੈਂ ਇਕੱਲਾ ਇਥੇ ਨਹੀਂ ਰਹਿ ਸਕਦਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ, ਤਾਂ ਜੋ ਮੈਂ ਸਮੇਂ ਸਿਰ ਦਾਖਲਾ ਲੈ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਆਪ ਦੀ ਬਹੁਤ ਕ੍ਰਿਪਾ ਹੋਵੇਗੀ।

ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ ਵਿਦਿਆਰਥੀ,
ਗੁਰਪ੍ਰੀਤ ਸਿੰਘ
ਰੋਲ ਨੰਬਰ 17
ਜਮਾਤ ਅੱਠਵੀਂ 

ਮਿਤੀ : 5 ਦਸੰਬਰ 2022

Read more Punjabi Letters and Application formal and informal – application for tc by parents | how to write tc application | ਚਰਿੱਤਰ ਸਰਟੀਫਿਕੇਟ ਲੈਣ ਲਈ ਸਕੂਲ ਮੁਖੀ ਨੂੰ ਪੱਤਰ

Sharing Is Caring:

Leave a comment