ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਬਿਨੈ ਪੱਤਰ । Application to the principal for a school leaving certificate.

ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਬਿਨੈ ਪੱਤਰ
। Application to the principal for a school leaving certificate.”School de Principal nu school chadan da certificate prapat karan lai bine-patar for classes 6,7,8,9,10.

ਤੁਹਾਡਾ ਪੰਜਾਬੀ ਸਟੋਰੀ ਵਿਚ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ “ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਬਿਨੈ ਪੱਤਰ
। Application to the principal for a school leaving certificate”School de Principal nu school chadan da certificate prapat karan lai bine-patar for classes 6,7,8,9,10 ਪੜੋਂਗੇ।

ਸੇਵਾ ਵਿੱਖੇ,

ਪਿੰਸੀਪਲ ਜੀ,
____ਸਕੂਲ,
____ਸ਼ਹਿਰ,
1 ਦਸੰਬਰ, 2021

ਵਿਸ਼ਾ : ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈਣ ਲਈ ਬਿਨੈ ਪੱਤਰ

ਸ੍ਰੀਮਾਨ ਜੀ,

ਬੇਨਤੀ ਇਹ ਹੈ ਕਿ ਮੇਰੇ ਪਿਤਾ ਜੀ ਦਾ ਮੇਨ ਆਫ਼ਿਸ ਅੰਬਾਲੇ ਹੈ ਜਿਸ ਕਰਕੇ ਓਹਨਾ ਨੂੰ ਹਫਤੇ ਵਿਚ ਤਿੰਨ ਵਾਰ ਉਥੇ ਜਾਣਾ ਪੈਂਦਾ ਹੈ ਜਿਸ ਕਾਰਣ ਉਹਨਾਂ ਦਾ ਕਾਫੀ ਸਮਾਂ ਅਤੇ ਪੈਸਾ ਖ਼ਰਾਬ ਹੁੰਦਾ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਮੇਰਾ ਸਾਰਾ ਪਰਿਵਾਰ ਅੰਬਾਲਾ ਜਾ ਰਿਹਾ ਹੈ। ਮੇਰਾ ਪੜ੍ਹਾਈ ਦੀ ਵਜਾਹ ਨਾਲ ਇਥੇ ਰਹਿਣਾ ਮੁਸ਼ਕਲ ਹੈ ਇਸ ਲਈ ਮੈਂ ਵੀ ਆਪਣੇ ਪਰਿਵਾਰ ਦੇ ਨਾਲ ਅੰਬਾਲਾ ਜਾ ਰਹੀ ਹਾਂ। ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਦਾਨ ਕਿੱਤਾ ਜਾਵੇ ਤਾਂ ਜੋ ਮੈਂ ਅੰਬਾਲੇ ਜਾ ਕੇ ਕਿਸੇ ਹੋਰ ਸਕੂਲ ਵਿਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਮੈਂ ਸਕੂਲ ਦੀ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਮੈਡਮ ਜੀ ਨੂੰ ਵਾਪਸ ਕਰ ਦਿੱਤੀਆਂ ਹਨ। ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ। 

ਆਪ ਜੀ ਦੀ ਆਗਿਆਕਾਰੀ ,
ਅਮਰਪ੍ਰੀਤ ਕੌਰ 
ਜਮਾਤ :ਅੱਠਵੀਂ ‘ਬੀ’
ਰੋਲ ਨੰ :5

ਉਮੀਦ ਹੈ ਇਸ ਪੋਸਟ ਵਿਚ ਦਿੱਤੇ ਗਏ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਬਿਨੈ ਪੱਤਰ
। Application to the principal for a school leaving certificate.”School de Principal nu school chadan da certificate prapat karan lai bine-patar for classes 6,7,8,9,10
ਤੁਹਾਨੂੰ ਪਸੰਦ ਆਏ ਹੋਣਗੇ। ਇਸ ਨੂੰ ਸ਼ੇਅਰ ਜ਼ਰੂਰ ਕਰਿਓ। 

Sharing Is Caring:

Leave a comment