ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ | Bimari Di Chutti Lai Bine Patar
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਬਿਮਾਰੀ ਦੀ ਛੁੱਟੀ ਪੰਜਾਬੀ ਪੱਤਰ ,ਪੰਜਾਬ ਬੋਰਡ – ਪੰਜਾਬੀ ਪੱਤਰ ਅੱਪਲੀਕੈਸ਼ਨ – ਕਲਾਸ 6,7,8 | Punjab Board Letter and Applications In Punjabi For Class 6,7,8 | ਦੋ ਦਿਨਾਂ ਦੀ ਛੁੱਟੀ ਲਈ ਬੇਨਤੀ ਪੱਤਰ ,Punjabi Applications
#Q:How to write application for sick leave in Punjabi?
Example 1 for “Bimari di chutti lai bine patar” in Punjabi
ਸੇਵਾ ਵਿਖੇ,
ਪ੍ਰਿੰਸੀਪਲ ਸਾਹਿਬ,
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਦੋਰਾਹਾ।
ਵਿਸ਼ਾ :ਬਿਮਾਰੀ ਦੀ ਛੁੱਟੀ ਲਈ ਬਿੰਨੇ ਪੱਤਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਕੱਲ੍ਹ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਤੇਜ਼ ਬਾਰਸ਼ ਹੋਈ। ਮੈਂ ਪੂਰੀ ਤਰ੍ਹਾਂ ਭਿੱਜ ਗਿਆ ਘਰ ਪਹੁੰਚਣ ‘ਤੇ ਮੈਨੂੰ ਤੇਜ਼ ਬੁਖ਼ਾਰ ਹੋ ਗਿਆ । ਇਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਵੇ।
ਮੈਂ ਆਪ ਦਾ ਅਤਿ ਧੈਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰੀ,
ਨਵਤੇਜ ਸਿੰਘ,
ਰੋਲ ਨੰ. 13
ਸ਼ੇੇਣੀ : ਛੇਵੀਂ
Example 2 for “how to write the application for medical leave” in Punjabi
ਸੇਵਾ ਵਿੱਖੇ,
ਪ੍ਰਿੰਸੀਪਲ ਸਾਹਿਬ ,
ਸਰਕਾਰੀ ਪਬਲਿਕ ਸਕੂਲ,
ਦੋਰਾਹਾ।
ਵਿਸ਼ਾ :ਬਿਮਾਰੀ ਦੀ ਛੁੱਟੀ ਲਈ ਬਿੰਨੇ ਪੱਤਰ।
ਸ੍ਰੀਮਾਨ ਜੀ ,
ਬੇਨਤੀ ਹੈ ਕਿ ਕਲ ਸ਼ਾਮ ਨੂੰ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ। ਡਾਕਟਰ ਜੀ ਨੇ ਮੈਂਨੂੰ 2 ਦਿੰਨਾ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਕਰਕੇ ਮੈਂ ਹੁਣ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਦੋ ਦਿਨਾਂ ਲਈ ਬਿਮਾਰੀ ਦੀ ਛੁੱਟੀ ਦੇ ਦਿੱਤੀ ਜਾਵੇ।
ਮੈਂ ਤੁਹਾਡਾ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਨਾਂ: ਹਰਮੀਤ ਸਿੰਘ
ਜਮਾਤ :3 “ਸੀ “
ਰੋਲ ਨੂੰ :13
ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਬਿਮਾਰੀ ਦੀ ਛੁੱਟੀ ਲੈਣ ਲਈ ਬਿੰਨੇ ਪੱਤਰ ,ਪੰਜਾਬੀ ਵਿੱਚ ਬਿਮਾਰੀ ਦੀ ਛੁੱਟੀ ਲਈ ਬਿੰਨੇ ਪੱਤਰ ,ਪੰਜਾਬੀ ਵਿੱਚ ਬਿੰਨੇ ਪੱਤਰ ,ਪੰਜਾਬੀ ਪੱਤਰ ,Punjabi letter ,Punjabi application to principal for medical leave, how to write medical leave to Principal in Punjabi ਤੁਹਾਨੂੰ ਪਸੰਦ ਆਇਆ ਹੋਵੇਗਾ, ਇਸ ਨੂੰ ਸ਼ੇਅਰ ਜ਼ਰੂਰ ਕਰੋ।