Urgent piece of work at home leave application in Punjabi |ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਣ ਬਿੰਨੇ ਪੱਤਰ

ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਣ ਛੁੱਟੀ ਲੈਣ ਲਈ ਪੰਜਾਬੀ ਵਿੱਚ ਬਿੰਨੇ ਪੱਤਰ | Punjabi application on leave for urgent piece of work at home

ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ leave application for urgent piece of work at home in Punjabi, Urgent Piece of Work Application in Punjabi, Zaruri kam di chutti len lai arji in Punjabi ,Punjabi applications,ਪੰਜਾਬੀ ਪੱਤਰ ਪੜੋਂਗੇ। 

Q: How to write punjabi application on one day leave for urgent piece of work?

Example for One day leave for urgent piece of work at home in Punjabi

Urgent piece of work at home leave application in Punjabi

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
____ ਸਕੂਲ ,
____ ਸਥਾਨ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਅੱਜ ਮੈਨੂੰ ਘਰ ਇੱਕ ਬਹੁਤ ਜ਼ਰੂਰੀ ਕੰਮ ਪੈ ਗਿਆ ਹੈ। ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ। ਕਿਰਪਾ ਕਰਕੇ ਮੈਨੁੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ। 
ਧਨਵਾਦ ਸਹਿਤ। 

ਆਪ ਦੀ ਆਗਿਆਕਾਰੀ,
ਮਨਦੀਪ ਕੌਰ,
ਰੋਲ ਨੰ: 24

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਘਰ ਵਿੱਚ ਕੋਈ ਜ਼ਰੂਰੀ ਕੰਮ ਪੈ ਜਾਣ ਤੇ ਇਕ ਦਿਨ ਦੀ ਛੁੱਟੀ ਲੈਣ ਲਈ ਪੰਜਾਬੀ ਵਿੱਚ ਬੰਨੇ ਪੱਤਰ ,ਪੰਜਾਬੀ ਪੱਤਰ ,Punjabi application ਤੁਹਾਨੂੰ ਪਸੰਦ ਆਈ ਹੋਵੇਗੀ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Sharing Is Caring:

Leave a comment