English | Punjabi |
Cashew | ਕਾਜੂ |
Raisin | ਦਾਖ |
Groundnut/Peanut | ਮੂੰਗਫਲੀ |
Almond | ਬਦਾਮ |
Walnut | ਅਖਰੋਟ |
Date | ਖਜੂਰ |
Fig | ਅੰਜੀਰ |
Apricot | ਖੁਰਮਾਨੀ |
Betel Nut | ਸੁਪਾਰੀ |
Cantaloupe Seed | ਖਰਬੂਜੇ ਦਾ ਬੀਜ |
Lotus Seeds Pop | ਮਖਾਣਾ |
Pistachio Soft | ਪਿਸਤਾ |
Pumpkin Seed | ਕੱਦੂ ਦਾ ਬੀਜ |
Watermelon Seed | ਤਰਬੂਜ ਦਾ ਬੀਜ |