Punjabi Essay on “Computer da Yug”, “ਕੰਪਿਉਟਰ ਦਾ ਯੁਗ” ਤੇ ਪੰਜਾਬੀ ਲੇਖ Punjabi Essay on “The Importance of computer” for classes 7,8,9,10, CBSE and PSEB.
ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay on ਪੰਜਾਬੀ ਕੰਪਿਊਟਰ ਲੇਖ ” ਕੰਪਿਊਟਰ ਦਾ ਯੁਗ , Computer da Yug “ਕੰਪਿਊਟਰ ਦਾ ਮਹੱਤਵ “ਤੇ ਪੰਜਾਬੀ ਲੇਖ । Punjabi Essay on “The Importance of computer” for classes 7,8,9,10, CBSE and PSEB ਪੜੋਂਗੇ।
ਅੱਜ-ਕੱਲ ਜ਼ਆਦਾਤਰ ਕੰਮ ਕੰਪਿਊਟਰ ਦੀ ਮਦਦ ਨਾਲ ਹੀ ਸੰਭਵ ਹਨ। ਅੱਜ ਪੜ੍ਹਾਈ ਤੋਂ ਲੈ ਕੇ ਪੈਸੇ ਕੰਮਾਉਂਣ ਤਕ ਸਬ ਕੁਝ ਹੀ ਹੁਣ ਕੰਪਿਊਟਰ ਤੇ ਹੋਣ ਲੱਗੇ ਹਨ।
ਕੰਪਿਊਟਰ ਦਾ ਯੁਗ (Computer da Yug)
21ਵੀ ਸਦੀ ਕੰਪਿਊਟਰ ਦੀ ਸਦੀ ਹੈ।ਕੰਪਿਊਟਰ ਅੱਜ ਦੇ ਯੁਗ ਦੀ ਇਕ ਬਹੁਤ ਮਹੱਤਵਪੂਰਨ ਕਾਢ ਹੈ। ਕੰਪਿਊਟਰ ਵਿਗਿਆਨ ਦਾ ਅਤਿ ਸਿਆਣਪ ਕੰਟਰੋਲ ਹੈ।ਇਸ ਕੰਪਿਊਟਰ ਨੇ ਪੂਰੀ ਧਰਤੀ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਛੋਟੇ ਜਹੇ ਯੰਤਰ ਵਿਚ ਕਈ-ਕੁਝ ਸਿਮਟਿਆ ਹੋਇਆ ਹੈ। ਅੱਜ ਦੇ ਯੁੱਗ ਵਿਚ ਕੰਪਿਊਟਰ ਦਾ ਮਹੱਤਵ ਵਧਦਾ ਜਾ ਰਿਹਾ ਹੈ। ਕੰਪਿਊਟਰ ਦੇ ਯੁਗ ਵਿਚ ਇਸ ਦਾ ਮਹੱਤਵ ਪੜ੍ਹਾਈ- ਲਿਖਾਈ ਵਿਚ ਵੀ ਬਹੁਤ ਹੈ।
ਕੰਪਿਊਟਰ ਦੀ ਖ਼ੋਜ (Computer di Khoj )
ਕੰਪਿਊਟਰ ਸ਼ਬਦ ਇਕ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਇਹ ਸ਼ਬਦ ਕੰਪਿਊਟ ਤੋਂ ਬਣਿਆ ਹੈ। ਜਿਸ ਅਰਥ ਹੈ “ਗਿਣਤੀ ਕਰਨਾ”। ਕੰਪਿਊਟਰ ਇਕ ਇਹੋ ਜਿਹਾ ਮਹਾਨ ਯੰਤਰ ਹੈ ਜੋਗਿੰਟੀ ਬੜੇ ਹੀ ਰਾਮ ਨਾਲ ਕਰ ਸਕਦਾ ਹੈ। ਇਹ ਕੰਪਿਊਟਰ ਚਾਰਲਸ ਬਾਬੇਜ਼ ਦੀ ਮਹਾਨ ਕਾਢ ਹੈ। ਇਹਨਾਂ ਨੂੰ ਕੰਪਿਊਟਰ ਦੇ ਪਿਤਾ ਆਖਿਆ ਜਾਂਦਾ ਹੈ। ਉਹਨਾਂ ਨੇ ਡਿਫਰੇਨਸ਼ੀਲ਼ ਇੰਜਣ ਨਾ ਦਾ ਇਕ ਯੰਤਰ ਬਣਾਇਆ ਅਤੇ ਇਸੀ ਤਰਾਹ ਹੋਰ ਵੀ ਬਹੁਤ ਸ਼ਾਨਦਾਰ ਯੰਤਰ ਬਣਾਏ।
Q. ਕੰਪਿਊਟਰ ਦੀ ਖੋਜ ਕਿਸ ਨੇ ਕੀਤੀ ?
ਲਾਰਡ ਕੈਲਵਿਨ ਦਾ ਪਹਿਲਾ ਐਨੋਲੋਗ ਕੰਪਿਊਟਰ 1876 ਵਿਚ ਬਣ ਕੇ ਤਿਆਰ ਹੋ ਗਿਆ। 1936 ਈ. ਵਿਚ ਇਹ ਕੰਪਿਊਟਰ ਆਮ ਵਰਤੋਂ ਚੇ ਆਇਆ।
ਬਿਜਲੀ ਨਾਲ ਚੱਲਣ ਵਾਲਾ ਕੰਪਿਊਟਰ (Bijli naal chalan vala Computer )
ਆਈ.ਬੀ.ਐਮ. ਕੰਪਨੀ ਨੇ 1930 ਈ. ਵਿਚ ਬਿਜਲੀ ਨਾਲ ਚੱਲਣ ਵਾਲੇ ਕੰਪਿਊਟਰ ਦੀ ਕਾਢ ਕੱਢੀ। ਉਹ ਕੰਪਿਊਟਰ ਆਮ ਵਰਤੋਂ ਦੇ ਲਈ ਬਹੁਤ ਵਧੀਆ ਸਾਬਿਤ ਹੋਇਆ। ਇਸ ਦਾ ਆਕਾਰ ਬਹੁਤ ਵੱਡਾ ਸੀ। ਇਸ ਨਾਂ ਮਾਰਕ -ਇਕ ਰੱਖਿਆ ਗਿਆ। 1959 ਤਕ ਇਹ ਆਮ ਵਰਤੋਂ ਵਿਚ ਆਉਂਦਾ ਰਿਹਾ।
ਹੋਰ ਕੰਪਿਊਟਰ (Hor Computer )
1960 ਵਿਚ ਟਰਾਂਜ਼ਿਸਟਰ ਟੈਕਨੋਲੋਜੀ ਨੇ ਕੰਪਿਊਟਰ ਦੀ ਨਵੀ ਅਤੇ ਦੁੱਜੀ ਪੀੜ੍ਹੀ ਨੂੰ ਜਨਮ ਦਿੱਤਾ। ਇਹ ਕੰਪਿਊਟਰ ਚੰਗੀ ਕਾਰਜਕੁਸ਼ਲਤਾ ਵਾਲੇ ਸਨ। ਇਹ ਕੰਪਿਊਟਰ ਕਾਫੀ ਮਹਿੰਗੇ ਸਨ। 1965 ਵਿਚ ਤਿੱਜੀ ਪੀੜ੍ਹੀ ਵਾਲੇ ਕੰਪਿਊਟਰ ਆਏ। ਇਹ ਦੀ ਭੰਡਾਰ ਕਰਨ ਦੀ ਸਮਰੱਥਾ ਬਹੁਤ ਸੀ ਅਤੇ ਇਹਨਾਂ ਦੀ ਕੰਮ ਕਰਨ ਦੀ ਰਫਤਾਰ ਵੀ ਬਹੁਤ ਤੇਜ਼ ਸੀ।
ਕੰਪਿਊਟਰੀ ਭਾਸ਼ਾਵਾਂ (Computeri Bhashavaan)
ਅੱਜ ਦੇ ਕੰਪਿਊਟਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ। ਇਹ ਭਾਸ਼ਾਵਾਂ ਵਿਚ ਬੇਸਿਕ ,ਕਬੋਲ ,ਫੋਰਟਾਨ ,ਅਲਗੋਲ ,ਦੀ -ਬੇਸ ਆਦਿ ਪ੍ਰਮੁੱਖ ਹਨ। ਬੇਸਿਕ ਕੰਪਿਊਟਰ ਦੀ ਸਬ ਤੋਂ ਆਸਾਨ ਭਾਸ਼ਾ ਹੈ। ਉਦਯੋਗਾਂ ਵਿਚ ਬੇਸਿਕ ਭਾਸ਼ਾਵਾਂ ਦਾਨ ਇਸਤੇਮਾਲ ਨਹੀਂ ਕਰਿਆ ਜਾ ਸਕਦਾ। ਇਥੇ ਕਬੋਲ ਨੂੰ ਹੀ ਵਰਤਿਆ ਜਾਂਦਾ ਹੈ।
ਕੰਪਿਊਟਰ ਦੀ ਸਮਰਥਾ (Computer di Samartha)
ਕੰਪਿਊਟਰ ਇਕ ਮਨੁੱਖ ਦੇ ਦਿਮਾਗ ਵਾਂਗ ਨਾਲ ਥੱਕਦਾ ਜਾਂ ਅਕਦਾ ਨਹੀਂ। ਇਹ ਦਿਨ-ਰਾਤ ਬਿਨਾ ਧੱਕੇ ਜਾਂ ਆਰਾਮ ਕੀਤੇ ਬਿਨਾ ਹਿਕੰਮ ਕਰ ਸਕਦਾ ਹੈ। ਜੋ -ਜੋ ਮਨੁੱਖ ਦਵਾਰਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਉਹੀ ਕਰਦੇ ਹਨ।