ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ
Punjabi Letter “Principal nu School Leaving Certificate Prapat karan layi Benti Patar”, “ਮੁੱਖ ਅਧਿਆਪਕਾ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫੀਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ” for Class 5,6, 7, 8, 9, 10 and 12, PSEB Classes.
Application For School Leaving Certificate In Punjabi, School Leave Application In Punjabi #1 (Template)
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
ਹੋਸ਼ਿਆਰਪੂਰ।
ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਪ੍ਰਾਰਥਨਾ ਪੱਤਰ
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਦਸਵੀਂ (ਬੀ) ਸ਼੍ਰੇਣੀ ਦਾ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵਿਚ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਮੋਗਾ ਹੋ ਗਈ ਹੈ। ਇਸ ਲਈ ਸਾਡਾ ਪਰਿਵਾਰ 30 ਨਵੰਬਰ ਨੂੰ ਓਥੇ ਉਹਨਾਂ ਦੇ ਨਾਲ ਮੋਗੇ ਜਾ ਰਿਹਾ ਹੈ। ਮੇਰਾ ਇਥੇ ਇਕੱਲੇ ਦਾ ਰਹਿ ਕੇ ਪੜਾਈ ਚਾਲੂ ਰੱਖਣਾ ਮੁਸ਼ਕਲ ਹੈ। ਇਸ ਲਈ ਆਪ ਮੇਰਾ ਸਕੂਲ ਦਾ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੋ ਤਾਂ ਜੋ ਮੈਂ ਉੱਥੇ ਜਾ ਕੇ ਕਿਸੇ ਚੰਗੇ ਸਕੂਲ ਵਿਚ ਦਾਖਲਾ ਲੈ ਸਕਾਂ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਨਾਂ :–_______
ਜਮਾਤ :-______
ਮਿਤੀ :–______
ਹੇਠਾਂ ਲਿਖੀ ਹੋਈ ਅਰਜੀ ਨੂੰ ਤੁਸੀ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਸਾਹਿਬ ਨੂੰ ਲਿਖ ਕੇ ਆਪਣੇ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ | school leaving certificate application in Punjabi #2 (Template)
Read More:
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ
- ਆਪਣੀ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਜ਼ੁਰਮਾਨਾ ਮਾਫ਼ੀ ਲਈ ਅਰਜ਼ੀ
- ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁਟੀਆਂ ਕਿਸੇ ਪਹਾੜੀ ਸਥਾਨ ਤੇ ਬਿਤਾਉਣ ਲਈ ਪੱਤਰ
- ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ
- ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ
- ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜ਼ਰੂਰੀ ਕੰਮ ਲਈ ਅਰਜ਼ੀ ਲਿਖੋ
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮੁਆਫ਼ੀ ਦੀ ਅਰਜ਼ੀ ਲਿਖੋ
2 thoughts on “ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ Class 5,6,7,8,9,10”