ਪ੍ਰਿੰਸੀਪਲ ਨੂੰ ਵੱਡੀ ਭੈਣ ਦੇ ਵਿਆਹ ਕਾਰਨ ਇਕ ਹਫਤੇ ਦੀ ਛੁੱਟੀ ਲੈਣ ਲਈ ਬਿੰਨੇ-ਪੱਤਰ। Application to the Principal for one week leave due to elder sister’s marriage.

ਪ੍ਰਿੰਸੀਪਲ ਨੂੰ ਵੱਡੀ ਭੈਣ ਦੇ ਵਿਆਹ ਕਾਰਨ ਇਕ ਹਫਤੇ ਦੀਆਂ ਛੁਟੀਆਂ ਲੈਣ ਲਈ ਬਿੰਨੇ-ਪੱਤਰ। Application to the Principal for one week leave due to elder sister’s marriage.

ਤੁਹਾਡਾ ਪੰਜਾਬੀ ਸਟੋਰੀ ਵਿਚ ਸਵਾਗਾਤ ਹੈ। ਅੱਜ ਤੁਸੀਂ ਇਸ  ਪੋਸਟ ਵਿਚ ਪ੍ਰਿੰਸੀਪਲ ਨੂੰ ਵੱਡੀ ਭੈਣ ਦੇ ਵਿਆਹ ਕਾਰਨ ਇਕ ਹਫਤੇ ਦੀ ਛੁੱਟੀ ਲੈਣ ਲਈ ਬਿੰਨੇ-ਪੱਤਰ।Application to the principal for one week leave due to elder sister’s marriage ਜਾਂ “school de principal ji nu vadi bhen de viah kaaran ik hafte di chutti len lai bine-patar” ਪੜੋਂਗੇ। 

ਸੇਵਾ ਵਿੱਖੇ,

ਪ੍ਰਿੰਸੀਪਲ ਜੀ ,
_____ ਸਕੂਲ ,
_____ਸ਼ਹਿਰ।
15 ਮਾਰਚ, 2022

ਵਿਸ਼ਾ :ਵੱਡੀ ਭੈਣ ਦੇ ਵਿਆਹ ਕਰਕੇ ਛੁੱਟੀ ਲੈਣ ਲਈ ਬਿੰਨੇ-ਪੱਤਰ।

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੀ ਵੱਡੀ ਭੈਣ ਦਾ ਵਿਆਹ 20 ਮਾਰਚ, 2022 ਨੂੰ ਹੈ। ਮੇਰੇ ਪਿਤਾ ਜੀ ਇਕ ਫੌਜੀ ਹਨ। ਹਲੇ ਤੱਕ ਉਹਨਾਂ ਨੂੰ ਛੁੱਟੀ ਨਹੀਂ ਮਿਲਿ ਹੈ। ਇਸ ਲਈ ਮੇਰੀ ਭੈਣ ਦੇ ਵਿਆਹ ਦੇ ਕੰਮਾਂ ਵਿਚ ਮੈਂ ਆਪਣੀ ਮਾਂ ਦਾ ਹੱਥ ਵਟਾਉਣਾ ਚਾਹੁੰਦੀ ਹਾਂ।ਇਸ ਕਰਕੇ ਮੈਨੂੰ 16 ਮਾਰਚ ,2022 ਤੋਂ ਲੈ ਕੇ 22 ਮਾਰਚ ,2022 ਤਕ ਛੁੱਟੀਆਂ ਦਿੱਤੀਆਂ ਜਾਵੇ। ਮੈਂ ਆਪ ਜੀ ਦੀ ਇਸ ਮੇਹਰਬਾਨੀ ਦੀ ਧੰਨਵਾਦੀ ਹੋਵਾਂਗੀ। ਮੈਂ ਆਪਣੀ ਪੜਾਈ ਦੇ ਕੰਮਾਂ ਨੂੰ ਵੀ ਆਪਣੀਆਂ ਸਹੇਲੀਆਂ ਦੀ ਮਦਦ ਨਾਲ ਜਲਦੀ ਹੀ ਪੂਰਾ ਕਰ ਲਵਾਂਗੀ।

ਧੰਨਵਾਦ ਸਾਹਿਤ ,
ਆਪ ਜੀ ਦੀ ਅਗਿਆਕਾਰੀ ,
ਨਾਂ : ਸਿਮਰਜੀਤ ਕੌਰ
ਜਮਾਤ : ਅੱਠਵੀਂ ‘ਸੀ’
ਰੋਲ ਨੰ : 43

ਉਮੀਦ  ਹੈ ਕਿ ਤੁਹਾਨੂੰ ਇਸ ਪੋਸਟ ਵਿਚ  ਦਿੱਤੇ ਗਏ “Leave application for marriage of elder sister | ਆਪਣੀ ਵੱਡੀ ਭੈਣ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ ਬਿਨੇ ਪੱਤਰ | Bhen de viah Dian Chuttian Lai benti Patar Jan application in Punjabi “ਪਸੰਦ ਆਏ ਹੋਣਗੇ। ਇਸ ਨੂੰ ਸ਼ੇਅਰ ਜ਼ਰੂਰ ਕਰਿਓ। 

Sharing Is Caring:

Leave a comment