Punjabi Letter “Jurmana Muaf karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ“, Letter for Class 6,7,8,9,10, Class 12 also for PSEB Classes.
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੇ ਪੱਤਰ ਪੜ੍ਹਾਂਗੇ। Jurmana Mafi di Application Punjabi Vich ਬੱਚਿਆਂ ਨੂੰ Class 4 ਤੋਂ ਸ਼ੁਰੂ ਹੋ ਕੇ Class 5,6,7,8,9 ਅਤੇ Class 10 ਤੱਕ ਪੜ੍ਹਾਈ ਤੇ ਲਿਖਾਈ ਜਾਂਦੀ ਹੈ। ਅੱਜ ਦੀ ਅਰਜੀ ਜਾਂ ਅੱਪਲੀਕੈਸ਼ਨ ਵੱਡੇ ਬੱਚਿਆਂ ਵਾਸਤੇ ਹੈ। fees maafi in punjabi ਵੀ ਅਸੀਂ ਆਪਣੀ ਵੈਬਸਾਈਟ ਤੇ ਪਾਈ ਹੋਈ ਹੈ।
ਆਪਣੀ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਜ਼ੁਰਮਾਨਾ ਮਾਫ਼ੀ ਲਈ ਅਰਜ਼ੀ। Jurmana Mafi Application in Punjabi
ਸੇਵਾ ਵਿਖੇ,
ਪ੍ਰਿੰਸੀਪਲ ਮੈਡਮ ਜੀ,
ਪੰਜਾਬ ਹਾਈ ਸਕੂਲ,
ਮੋਹਾਲੀ ।
ਵਿਸ਼ੇ : ਜੁਰਮਾਨਾ ਮਾਫੀ ਲਈ ਪ੍ਰਾਰਥਨਾ ਪੱਤਰ
ਸ੍ਰੀਮਤੀ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਆਪਣੀ ਜਮਾਤ ਦਾ ਮਨੀਟਰ ਵੀ ਹਾਂ। ਕਲ ਸਾਡੀ ਜਮਾਤ ਦੇ ਦੋ ਮੁੰਡੇ ਲੜ੍ਹ ਪਏ। ਗੁੱਸੇ ਵਿਚ ਉਹ ਇਕ-ਦੂਜੇ ਤੇ ਚੀਜ਼ਾਂ ਸੁੱਟਣ ਲੱਗੇ। ਇਸ ਸਬ ਵਿਚ ਸਾਡੀ ਜਮਾਤ ਦੀ ਖਿੜਕੀ ਦਾ ਇਕ ਸ਼ੀਸ਼ਾ ਟੁੱਟ ਗਿਆ। ਜਦੋਂ ਸਾਡੇ ਅਧਿਆਪਕਾ ਨੂੰ ਸ਼ੀਸ਼ਾ ਟੁੱਟਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਹਨਾਂ ਮੁੰਡਿਆਂ ਨੂੰ ਤਾਂ ਜੁਰਮਾਨਾ ਕਿੱਤਾ ਹੀ ਪਰ ਮੈਂਨੂੰ ਵੀ ਜਮਾਤ ਦਾ ਮਨੀਟਰ ਹੋਣ ਕਰਕੇ ਸੌ ਰੁਪਏ ਦਾ ਜੁਰਮਾਨਾ ਕਰ ਦਿੱਤਾ। ਮੈਂ ਉਸ ਵੇਲੇ ਜਮਾਤ ਵਿਚ ਹੀ ਸਾਂ। ਮੈਂ ਉਨ੍ਹਾਂ ਨੂੰ ਬਥੇਰਾ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੱਟੇ। ਜਦੋਂ ਸਾਡੀ ਇੰਚਾਰਜ ਮੈਜਮ ਨੂੰ ਸ਼ੀਸ਼ਾ ਟੁੱਟਣ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਉਨ੍ਹਾਂ ਮੁੰਡਿਆਂ ਨੂੰ ਤਾਂ ਜੁਰਮਾਨਾ ਕੀਤਾ ਹੀ ਮੈਨੂੰ ਮਨੀਟਰ ਹੋਣ ਕਰਕੇ ਸੌ ਰੁਪਏ ਜ਼ੁਰਮਾਨਾ ਕਰ ਦਿੱਤਾ।
ਸ੍ਰੀਮਤੀ ਜੀ , ਇਸ ਵਿਚ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਤਾਂ ਉਨ੍ਹਾਂ ਨੂੰ ਬਥੇਰਾ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੇ। ਮੈਨੂੰ ਸ਼ੀਸ਼ਾ ਟੁੱਟਣ ਦਾ ਬਹੁਤ ਦੁੱਖ ਹੈ ਪਰ ਮੈਂ ਇਹ ਜ਼ੁਰਮਾਨਾ ਨਹੀਂ ਦੇ ਸਕਦਾ ਕਿਉਂਕਿ ਮੇਰੇ ਪਿਤਾ ਜੀ ਬਹੁਤ ਗ਼ਰੀਬ ਹਨ। ਪਤਾ ਨਹੀਂ ਕਿਦਾਂ ਜਿਵੇਂ-ਕਿਵੇਂ ਕਰਕੇ ਉਹ ਮੈਨੂੰ ਪੜ੍ਹਾ ਰਹੇ ਹਨ। ਮੈਂ ਆਪਣੀ ਜਮਾਤ ਦਾ ਸਭ ਤੋਂ ਸ਼ਰੀਫ਼ ਵਿਦਿਆਰਥੀ ਹਾਂ। ਕਿਰਪਾ ਕਰਕੇ ਮੇਰੀ ਵਿਦਿਅਕ ਯੋਗਤਾ ਤੇ ਮੇਰੀ ਸ਼ਰਾਫ਼ਤ ਨੂੰ ਦੇਖਦਿਆਂ ਮੇਰਾ ਜ਼ੁਰਮਾਨਾ ਮਾਫ਼ ਕਰ ਦਿੱਤਾ ਜਾਵੇ।ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰੀ,
ਨਾਮ – ਹਰਸ਼ਦੀਪ ਸਿੰਘ
ਇਸ Jurmana mafi arji in punjabi | Remission of fine application in punjabi ਵਿਚ ਆਪਣੀ ਲੋੜ ਅਨੁਸਾਰ ਬਦਲਾਵ ਕਰ ਸਕਦੇ ਹੋਣ। ਇਹ ਅਰਜ਼ੀ ਲਾਹੇਵੰਦ ਹੈ jurmana mafi application in punjabi class 4, jurmana mafi application in punjabi class 3, jurmana mafi application in punjabi class 7, jurmana mafi application in punjabi class 8 ਲਈ।
ਤੁਹਾਨੂੰ “ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਜੁਰਮਾਨਾ ਮੁਆਫੀ ਲਈ ਬਿਨੈ ਪੱਤਰ ਲਿਖੋ” “Punjabi vich Jurmana Mafi di Arji for Class 7,8,9,10” ਕੈਸੀ ਲੱਗੀ ਕੰਮੈਂਟ ਕਰ ਕੇ ਜ਼ਰੂਰ ਦੱਸੋ।
2 thoughts on “Punjabi Letter “Jurmana Mafi karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ“, Letter for Class 6,7,8,9,10, Class 12”