Months Name in Punjabi to English ਮਹੀਨਿਆਂ ਦੇ ਨਾਮ ਪੰਜਾਬੀ ਵਿੱਚ
ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ, ਇਸ ਪੋਸਟ ਚ ਤੁਸੀਂ ਮਹੀਨਿਆਂ ਦੇ ਨਾਮ ਅੰਗ੍ਰੇਜੀ ਤੋਂ ਪੰਜਾਬੀ ਵਿਚ ਪੜ੍ਹੋਗੇ।
English | ਪੰਜਾਬੀ | Pinglish | ਦੇਸੀ ਨਾਮ |
January | ਜਨਵਰੀ | Chet | ਚੇਤ |
February | ਫਰਬਰੀ | Vaisakh | ਵੈਸਾਖ |
March | ਮਾਰਚ | Jeth | ਜੇਠ |
April | ਅਪ੍ਰੈਲ | Harh | ਹਾੜ੍ਹ |
May | ਮਈ | Sawan | ਸਾਵਣ |
June | ਜੂਨ | Bhadon | ਭਾਦੋ |
July | ਜੁਲਾਈ | Assu | ਅੱਸੂ |
August | ਅਗਸਤ | Kattak | ਕੱਤਕ |
September | ਸਤੰਬਰ | Magghar | ਮੱਘਰ |
October | ਅਕਤੂਬਰ | Poh | ਪੋਹ |
November | ਨਵੰਬਰ | Phagan | ਫੱਗਣ |
Months Name in English to Punjabi ਮਹੀਨਿਆਂ ਦੇ ਨਾਮ ਪੰਜਾਬੀ
- January ਜਨਵਰੀ
- February ਫਰਬਰੀ
- March ਮਾਰਚ
- April ਅਪ੍ਰੈਲ
- May ਮਈ
- June ਜੂਨ
- July ਜੁਲਾਈ
- August ਅਗਸਤ
- September ਸਤੰਬਰ
- October ਅਕਤੂਬਰ
- November ਨਵੰਬਰ
- December ਦਸੰਬਰ
Punjabi Desi Mahine Months Name | ਪੰਜਾਬੀ ਦੇਸੀ ਮਹੀਨਿਆਂ ਦੇ ਨਾਂ
ਦੇਸੀ ਕੈਲੰਡਰ : ਚੇਤ ਦੇਸੀ ਕੈਲੰਡਰ ਦੇ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਅਤੇ ਸਾਲ ਫੱਗਣ ਮਹੀਨੇ ਨਾਲ ਖਤਮ ਹੁੰਦਾ ਹੈ. ਦੇਸੀ ਕੈਲੰਡਰ ਦੇ ਅਨੁਸਾਰ ਸਾਰੇ ਦੇਸੀ ਮਾਹੀਨ ਜਾਂ ਮਹੀਨਿਆਂ ਦੇ ਨਾਮ ਹੇਠ ਦਿੱਤੇ ਗਏ ਹਨ:
- Chet – ਚੇਤ
- Vaisakh – ਵੈਸਾਖ
- Jeth – ਜੇਠ
- Harh – ਹਾੜ੍ਹ
- Sawan – ਸਾਵਣ
- Bhadon – ਭਾਦੋ
- Assu – ਅੱਸੂ
- Kattak – ਕੱਤਕ
- Magghar – ਮੱਘਰ
- Poh – ਪੋਹ
- Magh – ਮਾਘ
- Phagan – ਫੱਗਣ