ਪੰਜਾਬੀ ਵਿਚ ਰੰਗਾਂ ਦੇ ਨਾਮ | Colours Name in Punjabi

ਰੰਗਾਂ ਦੇ ਨਾਂ | Ranga de Naam Punjabi Vich | Name of Colors in Punjabi 

Colours Name in Punjabi and English – ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ , All Colours Name in Punjabi और All Colours Name in English ਦਾ ਨਾਂ ਦਿੱਤਾ ਗਿਆ ਹੈ। ਇਸ ਪੋਸਟ ਵਿਚ ਅੱਜ ਤੁਸੀਂ ਪੰਜਾਬੀ ਵਿਚ ਰੰਗਾਂ ਦੇ ਨਾਮ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇੰਟਰਨੇਟ ਤੇ ranga de naam punjabi vich ਕਾਫੀ ਲੱਭਿਆ ਜਾਂਦਾ ਹੈ। ਅੱਗੇ ਤੁਸੀਂ ਰੰਗਾਂ ਦਾ ਨਾਮ ਬਾਰੇ ਜਾਣੋਗੇ। 

ਪੰਜਾਬੀ ਵਿਚ ਰੰਗਾਂ ਦੇ ਨਾਮ | Colours Name in Punjabi

ਹੇਠਾਂ ਤੁਸੀਂ How to write colors names in Punjabi, Writing Punjabi step by step, Punjabi vich ranga de Naam, ranga de na , Punjabi colors names translation, Punjabi school lesson, Writing Punjabi step by step, Learn Punjabi Step by Step ਬਾਰੇ ਪੜੋਗੇ।

White – Safed – ਸਫੇਦ ਰੰਗ , Chitta  ਚਿੱਟਾ ਰੰਗ

Black – Kala – ਕਾਲਾ ਰੰਗ

Grey – Saleti – ਸਲੇਟੀ ਰੰਗ

Red – Laal – ਲਾਲ ਰੰਗ

Green – Hara – ਹਰਾ ਰੰਗ

Blue – Neela – ਨੀਲਾ ਰੰਗ

Orange – Santri – ਸੰਤਰੀ ਰੰਗ

Brown – Bhura – ਭੂਰਾ ਰੰਗ

Purple – Baingni – ਜਾਮਣੀ ਰੰਗ

Yellow – Peela – ਪੀਲਾ ਰੰਗ

Sky Blue – Asmani – ਆਸਮਾਨੀ ਰੰਗ

Pink – Gulabi – ਗੁਲਾਬੀ ਰੰਗ

Golden – Sunahari – ਸੁਨਹਰੀ ਰੰਗ

Silver – Chandi da Rang – ਚਾਂਦੀ ਦਾ ਰੰਗ 

Maroon – Unabi – ਉਨਾਬੀ ਰੰਗ

ਪੰਜਾਬੀ ਵਿਚ ਰੰਗਾਂ ਦੇ ਨਾਮ | Ranga De Naam in Punjabi video

Colours Name in Punjabi Worksheet .pdf

Colour Name In Hindi and English | 20 रंगों के नाम हिंदी में

ਤੁਸੀਂ ਹੋਰ ਵੀ ਪੜ੍ਹ ਸਕਦੇ ਹੋ –

Sharing Is Caring:

Leave a comment