Punjabi Letter Principal nu Bimari di Chutti lain vaste Arji, ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ ਪੰਜਾਬੀ ਵਿਚ for Class 5, 6, 7, 8, 9 and 10
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ”, “Bimari di Arji in Punjabi” for Class 5, 6, 7, 8, 9 and 10 ਦੇ ਲਈ ਪੜੋਂਗੇ। ਪੰਜਾਬੀ ਬਿਨੈ ਪੱਤਰ ਵਿਚੋਂ ਬਿਮਾਰੀ ਦੀ ਅਰਜੀ ਪ੍ਰੀਖਿਆਵਾਂ ਵਿੱਚ ਆਉਣ ਵਾਲੀ ਸਭ ਤੋਂ ਵੱਧ ਅਰਜ਼ੀਆਂ ਵਿਚੋਂ ਇੱਕ ਹੈ।
Application for Sick Leave in Punjabi ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ for students Bimari di Arji in Punjabi
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਦਿਲੀ ਪਬਲਿਕ ਸਕੂਲ,
ਮੋਗਾ।
ਵਿਸ਼ਾ : ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ
ਨਿਮਰਤਾ ਸਾਹਿਤ ਬੇਨਤੀ ਹੈ ਕਿ ਕੱਲ੍ਹ ਸਕੂਲ ਤੋਂ ਵਾਪਿਸ ਆਉਂਦੇ ਹੋਏ ਮੈਂ ਭੁੱਖ ਲੱਗਣ ਦੇ ਕਰਨ ਕੁਝ ਬਾਜ਼ਾਰੂ ਖਾ ਲਿਆ। ਘਰ ਪਹੁੰਚਣ ਤੱਕ ਮੇਰੀ ਤਬੀਅਤ ਖਰਾਬ ਹੋ ਗਈ ਅਤੇ ਮੇਰਾ ਪੇਟ ਖਰਾਬ ਹੋ ਗਿਆ, ਜੋ ਹਾਲੇ ਤੱਕ ਠੀਕ ਨਹੀਂ ਹੋਇਆ । ਇਸ ਲਈ ਮੈਂ ਅੱਜ ਸਕੂਲ ਹਾਜ਼ਿਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰੋ।
ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਮਾਨਵ , ਅੱਠਵੀਂ ਬੀ
ਮਿਤੀ : 14 ਨਵੰਬਰ 2021
Application for Sick Leave in Punjabi ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ for students Bimari di Arji in Punjabi
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਦਿਲੀ ਪਬਲਿਕ ਸਕੂਲ,
ਮੋਗਾ।
ਵਿਸ਼ਾ : ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ
ਨਿਮਰਤਾ ਸਾਹਿਤ ਬੇਨਤੀ ਹੈ ਕਿ ਕੱਲ੍ਹ ਸਕੂਲ ਤੋਂ ਵਾਪਿਸ ਆਉਂਦੇ ਹੋਏ ਬਾਰਿਸ਼ ਹੋ ਰਹੀ ਸੀ। ਮੈਂ ਬਾਰਿਸ਼ ਨਾਲ ਭਿੱਜ ਗਿਆ ਘਰ ਪਹੁੰਚਣ ਤੱਕ ਮੇਰੀ ਤਬੀਅਤ ਖਰਾਬ ਹੋ ਗਈ ਅਤੇ ਮੈਨੂੰ ਬੁਖਾਰ ਹੋ ਗਿਆ, ਜੋ ਹਾਲੇ ਨਹੀਂ ਉਤਰਿਆ। ਇਸ ਲਈ ਮੈਂ ਦੋ ਦਿਨ ਸਕੂਲ ਹਾਜ਼ਿਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰੋ।
ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਰਾਘਵ, ਅੱਠਵੀਂ ਬੀ
ਮਿਤੀ : 14 ਨਵੰਬਰ 2021
Application for Sick Leave in Punjabi ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ for students Bimari di Arji in Punjabi
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਦਿਲੀ ਪਬਲਿਕ ਸਕੂਲ,
ਮੋਗਾ।
ਵਿਸ਼ਾ : ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ
ਨਿਮਰਤਾ ਸਾਹਿਤ ਬੇਨਤੀ ਹੈ ਕਿ ਕੱਲ੍ਹ ਮੈਨੂੰ ਬੁਖਾਰ ਹੋ ਗਿਆ, ਜੋ ਹਾਲੇ ਨਹੀਂ ਉਤਰਿਆ। ਇਸ ਲਈ ਮੈਂ ਦੋ ਦਿਨ ਸਕੂਲ ਹਾਜ਼ਿਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰੋ।
ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਰਾਘਵ, ਅੱਠਵੀਂ ਬੀ
ਮਿਤੀ : 14 ਨਵੰਬਰ 2021
Read More:
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ
- ਆਪਣੀ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਜ਼ੁਰਮਾਨਾ ਮਾਫ਼ੀ ਲਈ ਅਰਜ਼ੀ
- ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁਟੀਆਂ ਕਿਸੇ ਪਹਾੜੀ ਸਥਾਨ ਤੇ ਬਿਤਾਉਣ ਲਈ ਪੱਤਰ
- ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ
- ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ
- ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜ਼ਰੂਰੀ ਕੰਮ ਲਈ ਅਰਜ਼ੀ ਲਿਖੋ
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮੁਆਫ਼ੀ ਦੀ ਅਰਜ਼ੀ ਲਿਖੋ
2 thoughts on “Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ”, “Bimari di Arji in Punjabi” for Class 5, 6, 7, 8, 9 and 10”